Thursday, May 09, 2024

Logo
Loading...
google-add

ਕੰਗਨਾ ਰਣੌਤ ਨੇ 'ਤਨੂ ਵੈਡਸ ਮਨੂ 3' ਦਾ ਕੀਤਾ ਐਲਾਨ

Editor | 17:29 PM, Sat Oct 28, 2023

ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ 'ਤਨੂ ਵੈਡਸ ਮਨੂ 3' ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ 'ਤਨੂ ਵੈਡਸ ਮਨੂ' ਸਾਲ 2011 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਕੰਗਨਾ ਦੇ ਨਾਲ ਆਰ ਮਾਧਵਨ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਅਤੇ ਇਹ ਫਿਲਮ ਸੁਪਰਹਿੱਟ ਸਾਬਤ ਹੋਈ ਸੀ।ਇਸ ਤੋਂ ਬਾਅਦ ਸਾਲ 2015 'ਚ 'ਤਨੂ ਵੈਡਸ ਮਨੂ ਰਿਟਰਨਸ' ਬਣੀ ਸੀ, ਇਹ ਫਿਲਮ ਵੀ ਹਿੱਟ ਹੋਈ ਸੀ। ਹੁਣ ਕੰਗਨਾ ਨੇ ਆਪਣੇ fans ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਜਲਦ ਹੀ ਫਿਲਮ 'ਤਨੂ ਵੈਡਸ ਮਨੂ 3' ਦੀ ਸ਼ੂਟਿੰਗ ਸ਼ੁਰੂ ਕਰੇਗੀ। ਕੰਗਨਾ ਰਣੌਤ ਨੇ ਕਿਹਾ ਕਿ 'ਤਨੂ ਵੈਡਸ ਮਨੂ' ਮੇਰੇ ਲਈ ਪਿਕਨਿਕ ਵਰਗੀ ਫਿਲਮ ਸੀ। ਅਤੇ ਮੈ ਜਲਦੀ ਹੀ ਇਸ ਦੇ ਤੀਜੇ ਭਾਗ 'ਤੇ ਕੰਮ ਸ਼ੁਰੂ ਕਰਨ ਜਾ ਰਹੀ ਹੈ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ