Thursday, May 09, 2024

Logo
Loading...
google-add

‘ਐਨੀਮਲ’ ਫ਼ਿਲਮ ’ਚ 3 ਪੰਜਾਬੀ ਗੀਤ, ‘ਅਰਜਣ ਵੈਲੀ’ ਹੋ ਰਿਹਾ ਰੱਜ ਕੇ ਵਾਇਰਲ

Editor | 14:20 PM, Thu Nov 30, 2023

ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਦੁਨੀਆ ਭਰ ’ਚ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸੰਦੀਪ ਰੈੱਡੀ ਵਾਂਗਾ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਅਰਜੁਨ ਰੈੱਡੀ’ ਤੇ ‘ਕਬੀਰ ਸਿੰਘ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।

ਹਾਲ ਹੀ ’ਚ ਫ਼ਿਲਮ ਦਾ ਟਰੇਲਰ ਰਿਲੀਜ਼ ਕਰਨ ਤੋਂ ਬਾਅਦ ਇਸ ਦੀ ਫੁੱਲ ਐਲਬਮ ਰਿਲੀਜ਼ ਕੀਤੀ ਗਈ ਹੈ। ਇਸ ਐਲਬਮ ’ਚ ਕੁਲ 8 ਗੀਤ ਹਨ, ਜਿਨ੍ਹਾਂ ’ਚ  ਗੀਤ ‘ਅਰਜਣ ਵੈਲੀ’ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਥੋੜ੍ਹੇ ਦਿਨਾਂ ’ਚ ਹੀ ਇਹ ਰੱਜ ਕੇ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲਿਖਿਆ ਤੇ ਗਾਇਆ ਭੁਪਿੰਦਰ ਬੱਬਲ ਨੇ ਹੈ, ਜਦਕਿ ਸੰਗੀਤ ਮਨਨ ਭਾਰਦਵਾਜ ਨੇ ਦਿੱਤਾ ਹੈ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ