Monday, May 20, 2024

Logo
Loading...
google-add

ਸੰਗਰੂਰ : ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ

Editor | 17:33 PM, Wed May 08, 2024

ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਵਿੱਚ ਸਿਹਤ ਵਿਭਾਗ ਅਤੇ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਂਗਣਵਾੜੀ ਕੇਂਦਰ ‘ਚ ਛੋਟੇ ਬੱਚਿਆਂ ਨੂੰ ਪਿਲਾਉਣ ਲਈ ਮਿਆਦ ਪੁੱਕਾ ਚੁੱਕਿਆ ਸੀਰਪ ਭੇਜਿਆ ਗਿਆ।ਸੀ.ਡੀ.ਪੀ.ਓ ਸੁਖਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਸੀਂ ਇਸ ਸਬੰਧੀ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾ ਸਕਦਾ ਹੈ? 


ਦਵਾਈ ਬਾਰੇ ਜਾਣਕਾਰੀ 


ਆਂਗਣਵਾੜੀ ਕੇਂਦਰ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ “ਆਇਰਨ” ਅਤੇ “ਫੋਲਿਕ ਐਸਿਡ” ਹੈ। ਇਸ ਤੇ ਬਣਨ ਦੀ ਤਾਰੀਕ ਦਾ ਪੱਧਰ 6-2022 ਲਿਖਿਆ ਹੋਇਆ ਹੈ ਅਤੇ ਮਿਆਦ ਪੁੱਗਣ ਦੀ ਮਿਤੀ 11-2023 ਲਿਖੀ ਹੋਈ ਹੈ। ਇਸ ਸਭ ਤੋਂ ਬਾਅਦ ਇਹ ਸੀਰਪ 2024 ਵਿੱਚ ਵੰਡੀ ਜਾ ਰਹੀ ਹੈ।

google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add