Monday, May 20, 2024

Logo
Loading...
google-add

ਗਦਰ 2 ਨੂੰ ਹੁਣ ਵੀ  ਲੋਕ ਕਰ ਰਹੇ ਪਸੰਦ , 481.25 ਕਰੋੜ ਰੁਪਏ ਦੀ ਕੀਤੀ ਕਮਾਈ

Editor | 17:02 PM, Sat Sep 02, 2023

ਗਦਰ 2' ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਹੈ। ਰਿਲੀਜ਼ ਦੇ 21ਵੇਂ ਦਿਨ ਵੀ ਫਿਲਮ ਦਾ ਕ੍ਰੇਜ਼ ਲੋਕਾਂ ਦਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਇਸ ਨੂੰ ਦੇਖਣ ਲਈ ਕਾਫੀ ਦਰਸ਼ਕ ਸਿਨੇਮਾਘਰਾਂ 'ਚ ਵੀ ਪਹੁੰਚ ਰਹੇ ਹਨ। ਇਸ ਨਾਲ ਇਹ ਫਿਲਮ ਹੁਣ 500 ਕਰੋੜ ਦੇ ਅੰਕੜੇ ਨੂੰ ਛੂਹਣ ਤੋਂ ਸਿਰਫ਼ ਇਕ ਇੰਚ ਦੂਰ ਹੈ। ਇਸ ਦੇ ਨਾਲ ਹੀ ਸੰਨੀ ਦਿਓਲ ਦੀ ਫਿਲਮ ਦੀ ਰਿਲੀਜ਼ ਦੇ 21ਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਰਿਪੋਰਟ ਦੇ ਮੁਤਾਬਿਕ 'ਗਦਰ 2' ਨੇ ਆਪਣੀ ਰਿਲੀਜ਼ ਦੇ 21ਵੇਂ ਦਿਨ ਯਾਨੀ ਤੀਜੇ ਵੀਰਵਾਰ ਨੂੰ 7.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਇਸ ਨਾਲ 'ਗਦਰ 2' ਦੀ 21 ਦਿਨਾਂ ਦੀ ਕੁੱਲ ਕਮਾਈ ਹੁਣ 481.25 ਕਰੋੜ ਰੁਪਏ ਹੋ ਗਈ ਹੈ।

  • Trending Tag

  • No Trending Add This News
google-add
google-add
google-add

ਫਿਲਮਾਂ

ਵੈਬ ਸੀਰੀਜ਼

ਫਿਲਮ ਟ੍ਰੇਲਰ

google-add

ਲਾਈਫ ਸਟਾਇਲ