Monday, May 20, 2024

Logo
Loading...
google-add

ਫਿਲਮ ਟਾਈਗਰ  3 ਨੂੰ ਮਿਲਿਆ U/A ਸਰਟੀਫਿਕੇਟ

Editor | 17:14 PM, Fri Nov 03, 2023

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਟਾਈਗਰ 3 ਨੂੰ CBFC ਬੋਰਡ ਤੋਂ ਮਨਜ਼ੂਰੀ ਮਿਲ ਗਈ ਹੈ। ਬੋਰਡ ਨੇ ਫਿਲਮ ਦੇ ਵਿਜ਼ੂਅਲ 'ਚ ਕੋਈ ਕਟੌਤੀ ਨਹੀਂ ਕੀਤੀ ਹੈ। ਸਿਰਫ ਬੋਰਡ ਨੇ ਡਾਇਲਾਗ ਅਤੇ ਸਬਟਾਇਟਲਸ ਵਿੱਚ ਤਬਦੀਲੀਆਂ ਕਰਨ ਦਾ ਆਦੇਸ਼ ਦਿੱਤਾ ਹੈ। ਬੋਰਡ ਨੇ 27 ਅਕਤੂਬਰ ਨੂੰ ਹੀ ਫਿਲਮ ਨੂੰ ਯੂ/ਏ ਸਰਟੀਫਿਕੇਟ ਦੇ  ਦਿੱਤਾ ਸੀ। ਮਨੀਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ YRF ਜਾਸੂਸੀ ਬ੍ਰਹਿਮੰਡ ਦਾ ਹਿੱਸਾ ਹੈ। ਫਿਲਮ ਦਾ ਰਨ ਟਾਈਮ 2 ਘੰਟੇ 33 ਮਿੰਟ ਹੈ। ਇਸ ਫਿਲਮ 'ਚ ਕੈਟਰੀਨਾ ਕੈਫ ਲੀਡ ਲੇਡੀ ਦੀ ਭੂਮਿਕਾ 'ਨਜ਼ਰ ਆਵੇਗੀ ਅਤੇ ਇਮਰਾਨ ਹਾਸ਼ਮੀ ਨੂੰ ਵਿਲੇਨ ਦੀ ਭੂਮਿਕਾ 'ਚ ਦੇਖਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸ਼ਾਹਰੁਖ ਪਠਾਨ ਦੇ ਕਿਰਦਾਰ 'ਚ ਫਿਲਮ 'ਚ ਕੈਮਿਓ ਕਰਦੇ ਨਜ਼ਰ ਆਉਣਗੇ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ