Wednesday, May 08, 2024

Logo
Loading...
google-add

PRO ਕਬੱਡੀ ਲੀਗ ਦਾ 10ਵਾਂ ਸੀਜ਼ਨ 2 ਦਸੰਬਰ ਤੋਂ ਹੋਵੇਗਾ ਸ਼ੁਰੂ

Editor | 17:13 PM, Tue Nov 21, 2023

ਪ੍ਰੋ ਕਬੱਡੀ ਲੀਗ ਦੇ 10ਵੇਂ ਸੀਜ਼ਨ ਦਾ ਧਮਾਕੇਦਾਰ ਟੂਰਨਾਮੈਂਟ 2 ਦਸੰਬਰ ਨੂੰ ਸ਼ੁਰੂ ਹੋਵੇਗਾ। ਅਹਿਮਦਾਬਾਦ ਦੇ 'ਦਿ ਅਰੇਨਾ ਬਾਈ ਟ੍ਰਾਂਸਸਟੇਡੀਆ'ਚ ਇਹ ਮੁਕਾਬਲਾ 2 ਦਸੰਬਰ 2023 ਤੋਂ ਸ਼ੁਰੂ ਹੋ ਕੇ ਅਗਲੇ ਸਾਲ 21 ਫਰਵਰੀ2024 ਤੱਕ ਚੱਲੇਗਾ। ਇਸ ਸੀਜ਼ਨ ਦਾ ਓਪਨਿੰਗ ਮੁਕਾਬਲਾ ਗੁਜਰਾਤ ਜਾਇੰਟਸ ਅਤੇ ਤੇਲਗੂ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਦੱਸਦਈਏ ਇਸ ਸੀਜ਼ਨ 'ਚ 12 ਟੀਮਾਂ ਵਿਚਾਲੇ ਲੀਗ ਪੜਾਅ 'ਚ ਕੁੱਲ 132 ਮੈਚ ਖੇਡੇ ਜਾਣਗੇ। ਇਹ ਸਾਰੇ ਮੈਚ 12 ਸ਼ਹਿਰਾਂ ਵਿੱਚ ਖੇਡੇ ਜਾਣਗੇ।

  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add
google-add
google-add

ਪ੍ਰਸਿੱਧ

google-add
google-add