Thursday, May 09, 2024

Logo
Loading...
google-add

ਭਾਰਤ ਦੇ ਪੰਕਜ ਅਡਵਾਨੀ ਨੇ 26ਵੀਂ ਵਾਰ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਜਿੱਤਿਆ ਖਿਤਾਬ

Editor | 17:35 PM, Wed Nov 22, 2023

ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਭਾਰਤ ਦਾ ਨਾਂ ਸੁਨਿਹਰੇ ਅੱਖਰਾਂ 'ਚ ਦਰਜ ਕਰ ਦਿੱਤਾ ਹੈ । ਮੰਗਲਵਾਰ ਨੂੰ ਦੋਹਾ 'ਚ ਆਯੋਜਿਤ ਹੋਏ IBSF ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੰਕਜ ਅਡਵਾਨੀ ਨੇ ਸੌਰਵ ਕੋਠਾਰੀ ਨੂੰ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਹਾਸਿਲ ਕੀਤਾ। ਦੱਸਦਈਏ ਪੰਕਜ ਨੇ ਆਪਣਾ ਪਹਿਲਾ ਵਿਸ਼ਵ ਖਿਤਾਬ 2005 ਵਿੱਚ ਜਿੱਤਿਆ ਸੀ। ਉਹ ਲੰਬੇ ਫਾਰਮੈਟ ਵਿੱਚ ਨੌਂ ਵਾਰ ਖਿਤਾਬ ਜਿੱਤ ਚੁੱਕਾ ਹੈ। ਜਦ ਕਿ ਉਹ ਪੁਆਇੰਟ ਫਾਰਮੈਟ ਵਿੱਚ ਅੱਠ ਵਾਰ ਚੈਂਪੀਅਨ ਰਿਹਾ ਹੈ। ਇਸ ਤੋਂ ਇਲਾਵਾ ਉਹ ਇਕ ਵਾਰ ਫਿਰ ਵਿਸ਼ਵ ਟੀਮ ਬਿਲੀਅਰਡਸ ਚੈਂਪੀਅਨਸ਼ਿਪ ਜਿੱਤਣ ਵਿਚ ਵੀ ਸਫਲ ਰਿਹਾ।

  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add
google-add
google-add

ਭਾਰਤ

google-add
google-add