Wednesday, May 08, 2024

Logo
Loading...
google-add

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਜਾ T-20 ਅੱਜ

Editor | 13:40 PM, Thu Dec 14, 2023

ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਟੀ-20 ਮੈਚ ਅੱਜ 8:30 ਵਜੇ ਖੇਡਿਆ ਹੋਵੇਗਾ। ਮੈਚ ਤੋਂ ਪਹਿਲਾ 8 ਵਜੇ Toss ਹੋਵੇਗਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜਾ ਮੈਚ ਜਿੱਤ ਕੇ ਦੱਖਣੀ ਅਫ਼ਰੀਕਾ 1-0 ਨਾਲ ਅੱਗੇ ਹੈ। ਭਾਰਤ ਦੀਆਂ ਨਜ਼ਰਾਂ ਹੁਣ ਅੱਜ ਦਾ ਮੈਚ ਜਿੱਤ ਕੇ ਲੜੀ ਬਰਾਬਰੀ 'ਤੇ ਸਮਾਪਤ ਕਰਨ ਉੱਪਰ ਹੋਣਗੀਆਂ। ਹੁਣ ਵੇਖਣਾ ਹੋਵੇਗਾ ਕਿ ਅੱਜ ਦਾ ਮੈਚ ਕਿਹੜੀ ਟੀਮ ਜਿੱਤਦੀ ਹੈ. 


ਤੀਜੇ ਟੀ-20 ਲਈ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ


ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ।


ਤੀਜੇ ਟੀ-20 ਲਈ ਦੱਖਣੀ ਅਫਰੀਕਾ ਦਾ ਸੰਭਾਵਿਤ ਪਲੇਇੰਗ ਇਲੈਵਨ


ਰੀਜ਼ਾ ਹੈਂਡਰਿਕਸ, ਮੈਥਿਊ ਬ੍ਰੇਟਜ਼ਕੇ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਐਂਡੀਲੇ ਫੇਹਲੁਕਵਾਯੋ, ਨੈਂਡਰੇ ਬਰਗਰ, ਲਿਜ਼ਾਦ ਵਿਲੀਅਮਜ਼, ਤਬਰੇਜ਼ ਸ਼ਮਸੀ, ਓਟਨੀਲ ਬਾਰਟਮੈਨ।


  • Trending Tag

  • No Trending Add This News
google-add
google-add
google-add

ਅੱਜ ਦਾ ਇਤਿਹਾਸ

ਇਨਫੋਕਸ

google-add

ਰਾਜਨੀਤਿਕ ਖ਼ਬਰਾਂ

google-add
google-add

ਭਾਰਤ

google-add
google-add