Wednesday, May 08, 2024

Logo
Loading...
google-add

ਵਿਸ਼ਵ ਕੱਪ FINAL 'ਚ ਹਾਰ ਤੋਂ ਬਾਅਦ Rohit Sharma ਦੀ ਪਹਿਲੀ ਪ੍ਰਤੀਕਿਰਿਆ

Editor | 17:11 PM, Wed Dec 13, 2023

ਵਿਸ਼ਵ ਕੱਪ 2023 ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰੋਹਿਤ ਕਰੀਬ 23-24 ਦਿਨਾਂ ਬਾਅਦ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਨਜ਼ਰ ਆਏ ਹਨ। ਰੋਹਿਤ ਸ਼ਰਮਾ ਨੇ ਕਿਹਾ- ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਤੋਂ ਕਿਵੇਂ ਬਾਹਰ ਆਵਾ। ਪਹਿਲੇ ਕੁਝ ਦਿਨਾਂ ਵਿੱਚ ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ। ਮੇਰੇ ਪਰਿਵਾਰ, ਮੇਰੇ ਦੋਸਤਾਂ ਨੇ ਚੀਜ਼ਾਂ ਨੂੰ ਆਸਾਨ ਬਣਾਇਆ ਪਰ ਅੱਗੇ ਵਧਣਾ ਆਸਾਨ ਨਹੀਂ ਸੀ।


ਰੋਹਿਤ ਸ਼ਰਮਾ ਦੇ ਇੰਟਰਵਿਊ ਦਾ ਵੀਡੀਓ ਬੁੱਧਵਾਰ ਨੂੰ ਉਨ੍ਹਾਂ ਦੀ ਮੈਨੇਜਿੰਗ ਟੀਮ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ MUMBAI INDIANS ਨੇ ਵੀ ਟਵੀਟ ਕੀਤਾ ਹੈ।  ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 19 ਨਵੰਬਰ ਨੂੰ ਹੋਏ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਸੀ


  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add
google-add
google-add

ਪ੍ਰਸਿੱਧ

google-add
google-add