Thursday, May 09, 2024

Logo
Loading...
google-add

ਮੋਹਾਲੀ ਪੁਲਿਸ ਨੇ ਗੋਲਡੀ ਬਰਾੜ ਦਾ ਇਕ ਹੋਰ ਗੁਰਗਾ ਕੀਤਾ ਕਾਬੂ

Editor | 17:50 PM, Wed Feb 07, 2024

ਮੋਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੋਲਡੀ ਬਰਾੜ ਦੇ ਇਕ ਹੋਰ ਗੁਰਗੇ ਨੂੰ ਕਾਬੂ ਕੀਤਾ ਹੈ, ਜਿਸਦੀ ਪਹਿਚਾਣ ਡੇਰਾਬੱਸੀ ਦੇ ਅਮਲਾਲਾ ਪਿੰਡ ਵਾਸੀ ਸਰਬਜੀਤ ਦੇ ਰੂਪ ਵਿੱਚ ਹੋਈ ਹੈ। ਦੱਸ ਦਇਏ ਕਿ ਪੰਜਾਬ ਪੁਲਿਸ ਪਿਛਲੇ 18 ਦਿਨਾਂ 'ਚ ਸੱਤ ਹੋਰ ਬਦਮਾਸ਼ਾਂ ਨੂੰ ਕਰ ਗ੍ਰਿਫ਼ਤਾਰ ਕਰ ਚੁੱਕੀ ਹੈ। 

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇਂ ਹੋਏ dsp sps ਸੋਂਧੀ ਨੇ ਦੱਸਿਆ ਕਿ ਸੈਕਟਰ 5 ਵਾਸੀ ਕਾਰੋਬਾਰੀ ਕੁਲਦੀਪ ਸਿੰਘ ਤੋਂ ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕਰ ਕੇ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਜਦੋਂ ਕਾਰੋਬਾਰੀ ਨੇ ਰੁਪਏ ਨਹੀਂ ਦਿੱਤੇ ਤਾਂ ਗੈਂਗਸਟਰ ਨੇ ਚਾਰ ਗੁਰਗੇ ਭੇਜ ਕੇ ਕੁਲਦੀਪ ਸਿੰਘ ਦੇ ਘਰ ਫਾਇਰਿੰਗ ਕਰਵਾ ਦਿੱਤੀ। 


ਇਸ ਮਾਮਲੇ ਵਿਚ ਐੱਸਐੱਸਪੀ ਕੰਵਰਦੀਪ ਕੌਰ ਨੇ ਇਕ SIT ਦਾ ਗਠਨ ਕੀਤਾ ਸੀ। SIT ਇਸ ਤੋਂ ਪਹਿਲਾਂ ਛੇ ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਚੁੱਕੀ ਹੈ। ਸੋਮਵਾਰ ਦੇਰ ਸ਼ਾਮ ਨੂੰ ਪੁਲਿਸ ਨੇ ਸੱਤਵੇਂ ਮੁਲਜ਼ਮ ਸਰਬਜੀਤ ਨੂੰ ਗਿ੍ਰਫ਼ਤਾਰ ਕੀਤਾ ਸੀ। ਸਰਬਜੀਤ ਗੋਲਡੀ ਬਰਾੜ ਲਈ ਕੰਮ ਕਰਦਾ ਹੈ। 19 ਜਨਵਰੀ ਨੂੰ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿਚ ਸਰਬਜੀਤ ਨੇ ਮੁਲਜ਼ਮਾਂ ਦੀ ਮਦਦ ਕੀਤੀ ਸੀ।

google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add