Thursday, May 09, 2024

Logo
Loading...
google-add

T20 ਵਰਲਡ ਕੱਪ 2024 ਦੇ ਸ਼ੈਡਿਊਲ ਦਾ ਹੋਇਆ ਐਲਾਨ

Editor | 11:53 AM, Sat Jan 06, 2024

ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਇਸ ਸਾਲ ICC T-20 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਣਾ ਹੈ। ਫੈਨਜ਼ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਸ ਨਾਲ ਜੁੜਿਆ ਪੂਰਾ SCHEDULE ਜਾਰੀ ਕੀਤਾ ਜਾਵੇਗਾ ਤੇ ਹੁਣ ਫੈਨਸ ਦਾ ਇਹ ਇੰਤਜ਼ਾਰ ਬੀਤੇ ਦਿਨ ਸ਼ੁਕਰਵਾਰ ਨੂੰ  ਖਤਮ ਹੋ ਗਿਆ।  ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇਸ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 5-5 ਦੇ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਦੱਸ ਦਈਏ ਕਿ ਇਹ ਟੂਰਨਾਮੈਂਟ 1 ਜੂਨ ਤੋਂ ਸ਼ੁਰੂ ਹੋ ਕੇ 29 ਜੂਨ ਤੱਕ ਚੱਲੇਗਾ। 

ਆਓ ਹੁਣ ਜਾਣਦੇ ਹਾਂ ਭਾਰਤ ਦਾ ਕਿਹੜੀ ਟੀਮ ਨਾਲ ਕਦੋਂ ਤੇ ਕਿੱਥੇ ਹੋਵੇਗਾ ਮੈਚ 

ਭਾਰਤ ਬਨਾਮ ਆਇਰਲੈਂਡ – 5 ਜੂਨ, ਨਿਊਯਾਰਕ

ਭਾਰਤ ਬਨਾਮ ਪਾਕਿਸਤਾਨ – 9 ਜੂਨ, ਨਿਊਯਾਰਕ

ਭਾਰਤ ਬਨਾਮ ਅਮਰੀਕਾ – 12 ਜੂਨ, ਨਿਊਯਾਰਕ

ਭਾਰਤ ਬਨਾਮ ਕੈਨੇਡਾ – 15 ਜੂਨ, ਫਲੋਰੀਡਾ

ਇਸਦੇ ਨਾਲ ਹੀ ਦੱਸ ਦਈਏ ਕਿ ਭਾਰਤ ਨੂੰ ਪਾਕਿਸਤਾਨ, ਆਇਰਲੈਂਡ, ਅਮਰੀਕਾ ਅਤੇ ਕੈਨੇਡਾ ਦੇ ਨਾਲ Group A ਵਿੱਚ ਰੱਖਿਆ ਗਿਆ ਹੈ। Group B ਵਿੱਚ ਇੰਗਲੈਂਡ ਅਤੇ ਆਸਟਰੇਲੀਆ ਦੇ ਨਾਲ ਨਾਮੀਬੀਆ, ਸਕਾਟਲੈਂਡ ਅਤੇ ਓਮਾਨ ਦੀਆਂ ਟੀਮਾਂ ਸ਼ਾਮਲ ਹਨ। ਵੈਸਟਇੰਡੀਜ਼ ਨੂੰ ਨਿਊਜ਼ੀਲੈਂਡ, ਅਫਗਾਨਿਸਤਾਨ, ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਦੇ ਨਾਲ Group C ‘ਚ ਰੱਖਿਆ ਗਿਆ ਹੈ, ਜਦਕਿ Group D ‘ਚ ਦੱਖਣੀ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਨੂੰ ਇਕ-ਦੂਜੇ ਖਿਲਾਫ ਰੱਖਿਆ ਗਿਆ ਹੈ।



  • Trending Tag

  • No Trending Add This News
google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add