Thursday, May 09, 2024

Logo
Loading...
google-add

ISRO ਨੇ ਰਚਿਆ ਇਤਿਹਾਸ, ADITYA L1 ਨੇ ਸੂਰਜ ਨੂੰ ਕੀਤਾ ਨਮਸਕਾਰ

Editor | 17:18 PM, Sat Jan 06, 2024

ISRO ਨੇ ਨਵੇਂ ਸਾਲ 'ਤੇ ਇਤਿਹਾਸ ਰਚ ਦਿੱਤਾ ਹੈ। ISRO ਨੇ ਪੁਲਾੜ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਛਾਲ ਮਾਰੀ ਹੈ। ਭਾਰਤ ਦਾ ਪਹਿਲਾ ਪੁਲਾੜ-ਅਧਾਰਤ ਸੂਰਜੀ ਆਬਜ਼ਰਵੇਟਰੀ, ADITYA L1 ਉਪਗ੍ਰਹਿ, 6 ਜਨਵਰੀ ਨੂੰ ਸ਼ਾਮ 4 ਵਜੇ ਆਪਣੇ ਨਿਰਧਾਰਤ ORBIT 'ਤੇ ਪਹੁੰਚ ਗਿਆ ਹੈ। ADITYA L1 ਨੂੰ 'ਲੈਗਰੇਂਜ ਪੁਆਇੰਟ 1' ਦੇ ਆਲੇ-ਦੁਆਲੇ 'ਹਾਲੋ ਔਰਬਿਟ' ਵਿੱਚ ਰੱਖਿਆ ਗਿਆ ਹੈ। 'L1 ਬਿੰਦੂ' ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ ਅਤੇ ਧਰਤੀ ਅਤੇ ਸੂਰਜ ਵਿਚਕਾਰ ਕੁੱਲ ਦੂਰੀ ਦਾ ਲਗਭਗ ਇੱਕ ਪ੍ਰਤੀਸ਼ਤ ਹੈ। ਦੱਸ ਦਈਏ ਕਿ ਆਦਿਤਿਆ L1 ਨੂੰ ਸੂਰਜ ਦਾ ਅਧਿਐਨ ਕਰਨ ਲਈ ਪਿਛਲੇ ਸਾਲ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। 


ਅੱਜ ਇਹ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਉਪਲਬਧੀ 'ਤੇ ਇਸਰੋ ਨੂੰ ਵਧਾਈ ਦਿੱਤੀ ਹੈ। PM ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, “ਭਾਰਤ ਨੇ ਇੱਕ ਹੋਰ ਉਪਲਬੱਧੀ ਹਾਸਲ ਕੀਤੀ। ਭਾਰਤ ਦੀ ਪਹਿਲੀ Solar Observatory ADITYA L1 ਆਪਣੀ ਮੰਜ਼ਿਲ 'ਤੇ ਪਹੁੰਚ ਗਈ ਹੈ।


  • Trending Tag

  • No Trending Add This News
google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add