ਸਵੇਰੇ 11 ਵਜੇ ਤੱਕ 23.7% ਵੋਟਿੰਗ ਦਰਜ ਕੀਤੀ ਗਈ
Editor | 12:06 PM, Mon May 20, 2024
Editor | 11:16 AM, Mon May 20, 2024
ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
ਫੋਟੋਗ੍ਰਾਫੀ ਦੇ ਨਾਲ ਦਾਰੁਲ ਉਲੂਮ ਦੇਵਬੰਦ 'ਚ ਔਰਤਾਂ 'ਤੇ ਵੀ ਲਗਾਈ ਗਈ ਪਾਬੰਦੀ
Editor | 13:50 PM, Fri May 17, 2024
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
ਪੰਜਾਬ ਦੇ ਵਿੱਚ ਨਸ਼ਿਆਂ ਦਾ ਸਿਲਸਲਾ ਲਗਾਤਾਰ
ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਜਿੱਥੇ
ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ
ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜ਼ਮੀਨੀ ਪੱਧਰ
‘ਤੇ ਤਾਂ ਲੋਕ ਨਸ਼ਾ ਵੇਚਣ ਦੇ ਲਈ ਨਵੇ ਨਵੇ ਰਾਹ ਆਪਣਾ ਰਹੇ ਹਨ।
ਬੀਤੇ ਦਿਨ ਅਸੀਂ ਦੇਖਿਆ ਸੀ ਕਿ ਪੰਜਾਬ ਪੁਲਿਸ ਨੇ ਫਾਜ਼ਿਲਕਾ ਇਲਾਕੇ ਤੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਉਹ ਵੀ ਇੱਕ ਨਵੇ ਜੁਗਾੜ ਨਾਲ ਕਿਉਕਿ ਇਸ ਵਾਰ ਨਸ਼ਾ ਤਸਕਰਾਂ ਨੇ ਹੈਰੋਇਨ ਦੀ ਤਸਕਰੀ ਲਈ ਨਵਾਂ ਜੁਗਾੜ ਅਪਣਾਈਆਂ ਸੀ ਉਨ੍ਹਾਂ ਨੇ ਤੂੜੀ ਨਾਲ ਭਰੀ ਟਰਾਲੀ ਵਿੱਚ ਹੈਰੋਇਨ ਲੁਕਾਈ ਹੋਈ ਸੀ ਜਦੋਂ ਪੁਲੀਸ ਨੇ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ਦਾ ਪਰਦਾਫਾਸ਼ ਹੋਇਆ।
ਇਸਦੇ ਨਾਲ ਹੀ ਹੁਣ ਲੁਧਿਆਣਾ ਪੁਲਿਸ ਦੇ ਹੱਥ ਉਦੋਂ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਦੇ ਹੱਥ ਉਹ ਤਸਕਰ ਚੜ੍ਹ ਗਏ ਜਿਹਨਾਂ ਵੱਲੋਂ ਇੱਕ ਅਨੋਖੇ ਤਰੀਕੇ ਦੇ ਨਾਲ ਦੁਬਈ ਤੋਂ ਪੰਜਾਬ ਸੋਨੇ ਦੀ ਤਸਕਰੀ ਕੀਤੀ ਜਾਂਦੀ ਸੀ। ਦਰਅਸਲ ਇਹਨਾਂ ਤਸਕਰਾਂ ਦੇ ਦੁਬਈ ਬੈਠੇ ਆਕਾ ਦੁਬਈ ਤੋਂ ਸੋਨੇ ਵਿਚ ਕੋਈ ਕਥਿਤ ਕੈਮੀਕਲ ਮਿਲਾ ਦਿੰਦੇ ਸੀ ਜਿਸ ਨਾਲ ਸੋਨਾ ਪਿਘਲ ਕੇ ਤਰਲ ਬਣ ਜਾਂਦਾ ਸੀ ਅਤੇ ਅਜਿਹਾ ਕਰਨ ਦੇ ਨਾਲ ਸੋਨੇ ਦੀ ਖੇਪ ਮੈਟਲ ਡਿਟੈਕਟਰ ਮਸ਼ੀਨਾਂ ਦੀ ਪਕੜ 'ਚ ਆਉਣ ਤੋਂ ਬਚ ਜਾਂਦੀ ਸੀ।
ਪੁਲਿਸ ਦੇ ਦੱਸਣ ਮੁਤਾਬਿਕ ਇਹ ਦੁਬਈ ਤੋਂ ਕਿਸੇ ਵੀ ਯਾਤਰੀ ਨੂੰ ਇਹ ਖੇਪ ਫੜਾ ਦਿੱਤੀ ਜਾਂਦੀ ਸੀ ਤੇ ਉਸ ਯਾਤਰੀ ਦੀ ਫੋਟੋ ਤੇ ਹੋਰ ਡਿਟੇਲਾਂ ਪੰਜਾਬ ਚ ਬੈਠੇ ਤਸਕਰਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਸੀ। ਫਿਰ ਇਹ ਤਸਕਰ ਅੰਮ੍ਰਿਤਸਰ ਏਅਰਪੋਰਟ ਤੇ ਮੂਹਰੇ ਪਹੁੰਚ ਕੇ ਉਕਤ ਯਾਤਰੀ ਨੂੰ ਪਛਾਣ ਲੈਂਦੇ ਸਨ ਅਤੇ ਉਸ ਕੋਲੋਂ ਖੇਪ ਰਿਸੀਵ ਕਰ ਲੈਂਦੇ ਸੀ। ਹੁਣ ਇਸ ਗਿਰੋਹ ਦਾ ਪਰਦਾਫਾਸ਼ ਹੋ ਚੁੱਕਿਆ ਹੈ ਇਨ੍ਹਾਂ ਤਸਕਰਾਂ ਕੋਲੋਂ ਲਗਭਗ 1 ਕਿਲੋ 230 ਗ੍ਰਾਮ ਸੋਨੇ ਦੀ ਕੈਮੀਕਲ ਮਿਲਾ ਕੇ ਬਣਾਈ ਹੋਈ ਤਰਲ ਪੇਸਟ ਅਤੇ 2 ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਨੇ ਅਤੇ ਇਸ ਮਾਮਲੇ 'ਚ 2 ਜਣਿਆਂ ਦੀ ਗ੍ਰਿਫਤਾਰੀ ਹੋਈ ਹੈ।
Trending Tag
ਲੋਕ ਸਭਾ 'ਚ ਪਾਸ ਹੋਇਆ Women reservation bill, ਹੱਕ 'ਚ 454 ਤੇ ਵਿਰੋਧ 'ਚ ਪਏ 2 ਵੋਟ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
“ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ "- ਵਰਿੰਦਰ ਸਹਿਵਾਗ
ਜੰਮੂ-ਕਸ਼ਮੀਰ 'ਚ ਕਦੋਂ ਹੋਣਗੀਆਂ ਚੋਣਾਂ? ਰਾਜ ਦਾ ਦਰਜਾ ਕਦੋਂ ਵਾਪਸ ਆਵੇਗਾ? ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
"ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ" - ਅਨੁਰਾਗ ਠਾਕੁਰ
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਪੰਜਾਬ ਸਰਕਾਰ ਦੇ ਹੱਥੋਂ ਨਿਕਲੀ BBMB ਦੀ ਚੇਅਰਮੈਨੀ, ਕੇਂਦਰ ਨੇ ਪਾ ਦਿੱਤੀ ਵੱਡੀ ਕਾਰਵਾਈ
ਪੈਸੇ ਦੀ ਤੰਗੀ ਝੱਲ ਰਹੀ ਪੰਜਾਬ ਸਰਕਾਰ, ਰਾਜਪਾਲ ਨੂੰ ਚਿੱਠੀ ਭੇਜ ਕੇ CM ਮਾਨ ਨੇ ਮੰਗੀ ਮੱਦਦ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
ਜੰਮੂ-ਕਸ਼ਮੀਰ 'ਚ ਕਦੋਂ ਹੋਣਗੀਆਂ ਚੋਣਾਂ? ਰਾਜ ਦਾ ਦਰਜਾ ਕਦੋਂ ਵਾਪਸ ਆਵੇਗਾ? ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
7 ਦਿਨਾਂ ‘ਚ ਦੇਸ਼ ‘ਚ ਲਾਗੂ ਹੋ ਜਾਵੇਗਾ CAA, ਕੇਂਦਰੀ ਮੰਤਰੀ ਨੇ ਕੀਤਾ ਦਾਅਵਾ
ਕੇਂਦਰੀ ਮੰਤਰੀ ਰਾਜਨਾਥ ਸਿੰਘ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਜੰਮੂ ਕਸ਼ਮੀਰ
ਕੇਜਰੀਵਾਲ ਨੇ ED ਨੂੰ ਦਿੱਤਾ ਜਵਾਬ, ਕਿਹਾ “ਗੈਰ-ਕਾਨੂੰਨੀ ਸੰਮਨ ਵਾਪਸ ਲਏ ਜਾਣ”
ਪੂਰੇ ਉੱਤਰ ਭਾਰਤ ਵਿੱਚ ਅਗਲੇ 5 ਦਿਨ ਪਏਗੀ ਭਿਆਨਕ ਗਰਮੀ, ਪੰਜਾਬ ਵਿੱਚ ਰੈੱਡ ਅਲਰਟ ਜਾਰੀ ਹੋਇਆ
ਛਪਰਾ ਮਦਰੱਸਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ, 14 ਬੱਚੇ ਤੇ 2 ਮੌਲਾਨਾ ਕਿੱਥੇ ਗਾਇਬ?
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
“ਭਗਵੰਤ ਮਾਨ ਜੀ ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ, ਨਾ ਪੰਜਾਬੀ ਤੇ ਨਾ ਹੀ ਪਾਲਿਸੀ” – ਬਿਕਰਮ ਮਜੀਠੀਆ
“ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ "- ਵਰਿੰਦਰ ਸਹਿਵਾਗ
"ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ" - ਅਨੁਰਾਗ ਠਾਕੁਰ