ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
ਫੋਟੋਗ੍ਰਾਫੀ ਦੇ ਨਾਲ ਦਾਰੁਲ ਉਲੂਮ ਦੇਵਬੰਦ 'ਚ ਔਰਤਾਂ 'ਤੇ ਵੀ ਲਗਾਈ ਗਈ ਪਾਬੰਦੀ
Editor | 13:50 PM, Fri May 17, 2024
Editor | 13:05 PM, Fri May 17, 2024
BREAKING: ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਐਲਾਨੀਆਂ ਅੱਤਵਾਦੀ
ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਆਗੂ ਅਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਗ੍ਰਿਹ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ, 33 ਸਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹੈ। 2021 ਵਿੱਚ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਰਾਕੇਟ ਹਮਲੇ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਲੰਡਾ ਦਾ ਨਾਂ ਦਸੰਬਰ 2022 ਵਿਚ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਆਰਪੀਜੀ ਹਮਲੇ ਦੇ ਨਾਲ-ਨਾਲ ਹੋਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ।
ਕੌਣ ਹੈ ਲਖਬੀਰ ਸਿੰਘ ਲਾਂਡਾ ?
ਲਖਬੀਰ ਸਿੰਘ ਲੰਡਾ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਹ ਭਾਰਤ ਖਿਲਾਫ ਸਾਜ਼ਿਸ਼ ਰਚਣ ਵਿਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਅੱਤਵਾਦੀ ਦੇ ਕਰੀਬੀ ਸਾਥੀਆਂ ਨਾਲ ਜੁੜੇ 48 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਇੱਕ ਕਾਰੋਬਾਰੀ 'ਤੇ ਦੋ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹੋਈ ਹੈ। ਕਾਰੋਬਾਰੀ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ, ਜਿਸ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਦਿਆਂ 15 ਲੱਖ ਰੁਪਏ ਦੀ ਮੰਗ ਕੀਤੀ ਸੀ। ਛਾਪੇਮਾਰੀ ਤੋਂ ਬਾਅਦ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲਖਬੀਰ ਸਿੰਘ ਲੰਡਾ ਪਿਛਲੇ 11 ਸਾਲਾਂ ਤੋਂ ਪੁਲਿਸ ਲਈ ਕੰਡਾ ਬਣਿਆ ਹੋਇਆ ਹੈ। ਉਹ 2017 ਵਿੱਚ ਕੈਨੇਡਾ ਭੱਜ ਗਿਆ ਸੀ ਅਤੇ ਉਸ ਖ਼ਿਲਾਫ਼ 18 ਕੇਸ ਦਰਜ ਹਨ। ਪੰਜਾਬ ਵਿੱਚ, ਤਰਨਤਾਰਨ ਪੁਲਿਸ ਨੇ ਸਾਲ 2022 ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਅਤੇ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਲੰਡਾ ਸਮੇਤ 11 ਲੋਕਾਂ ਵਿਰੁੱਧ ਫਿਰੌਤੀ ਦੀ ਮੰਗ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਤਰਨਤਾਰਨ ਪੁਲੀਸ ਨੇ ਇਹ ਕੇਸ 2 ਸਤੰਬਰ ਨੂੰ ਦਰਜ ਕੀਤਾ ਸੀ ਅਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ।
Trending Tag
Birth Certificate ਨਾਲ ਕੀਤੇ ਜਾਣਗੇ ਡਰਾਈਵਿੰਗ ਲਾਇਸੈਂਸ-ਆਧਾਰ ਬਣਾਉਣ ਵਰਗੇ ਕੰਮ
ਕੇਜਰੀਵਾਲ ਦੀ "ਭੈਣ" ਨੂੰ ਪੰਜਾਬ ਪੁਲਿਸ ਨੇ ਕੀਤਾ ਨਜ਼ਰਬੰਦ, ਦੇਖੋ ਬਦਲਾਅ ਦਾ ਨਵਾਂ ਰੂਪ
ਪੰਜਾਬ ਬਣ ਰਿਹਾ ਘੁਟਾਲਿਆਂ ਦਾ ਗੜ੍ਹ, ਇੱਕ ਤੋਂ ਬਾਅਦ ਇੱਕ ਘੁਟਾਲਾ ਆ ਰਿਹਾ ਸਾਹਮਣੇ
"POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ" - VK ਸਿੰਘ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
ਲੋਕ ਸਭਾ 'ਚ ਪਾਸ ਹੋਇਆ Women reservation bill, ਹੱਕ 'ਚ 454 ਤੇ ਵਿਰੋਧ 'ਚ ਪਏ 2 ਵੋਟ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
“ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ "- ਵਰਿੰਦਰ ਸਹਿਵਾਗ
ਜੰਮੂ-ਕਸ਼ਮੀਰ 'ਚ ਕਦੋਂ ਹੋਣਗੀਆਂ ਚੋਣਾਂ? ਰਾਜ ਦਾ ਦਰਜਾ ਕਦੋਂ ਵਾਪਸ ਆਵੇਗਾ? ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
"ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ" - ਅਨੁਰਾਗ ਠਾਕੁਰ
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਪੰਜਾਬ ਸਰਕਾਰ ਦੇ ਹੱਥੋਂ ਨਿਕਲੀ BBMB ਦੀ ਚੇਅਰਮੈਨੀ, ਕੇਂਦਰ ਨੇ ਪਾ ਦਿੱਤੀ ਵੱਡੀ ਕਾਰਵਾਈ
ਪੈਸੇ ਦੀ ਤੰਗੀ ਝੱਲ ਰਹੀ ਪੰਜਾਬ ਸਰਕਾਰ, ਰਾਜਪਾਲ ਨੂੰ ਚਿੱਠੀ ਭੇਜ ਕੇ CM ਮਾਨ ਨੇ ਮੰਗੀ ਮੱਦਦ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
7 ਦਿਨਾਂ ‘ਚ ਦੇਸ਼ ‘ਚ ਲਾਗੂ ਹੋ ਜਾਵੇਗਾ CAA, ਕੇਂਦਰੀ ਮੰਤਰੀ ਨੇ ਕੀਤਾ ਦਾਅਵਾ
ਪੂਰੇ ਉੱਤਰ ਭਾਰਤ ਵਿੱਚ ਅਗਲੇ 5 ਦਿਨ ਪਏਗੀ ਭਿਆਨਕ ਗਰਮੀ, ਪੰਜਾਬ ਵਿੱਚ ਰੈੱਡ ਅਲਰਟ ਜਾਰੀ ਹੋਇਆ
ਛਪਰਾ ਮਦਰੱਸਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ, 14 ਬੱਚੇ ਤੇ 2 ਮੌਲਾਨਾ ਕਿੱਥੇ ਗਾਇਬ?
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
“ਭਗਵੰਤ ਮਾਨ ਜੀ ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ, ਨਾ ਪੰਜਾਬੀ ਤੇ ਨਾ ਹੀ ਪਾਲਿਸੀ” – ਬਿਕਰਮ ਮਜੀਠੀਆ
“ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ "- ਵਰਿੰਦਰ ਸਹਿਵਾਗ
"ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ" - ਅਨੁਰਾਗ ਠਾਕੁਰ