Wednesday, May 08, 2024

Logo
Loading...
google-add

ਇੰਡੋਨੇਸ਼ੀਆ ‘ਚ 6.7 ਤੀਬਰਤਾ ਦਾ ਆਇਆ ਭੁਚਾਲ

Editor | 11:56 AM, Tue Jan 09, 2024

ਇੰਡੋਨੇਸ਼ੀਆ ਦੇ ਤਲੌਦ ਟਾਪੂ 'ਚ ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 2 ਵੱਜ ਕੇ 18 ਮਿੰਟਾ ‘ਤੇ 6.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਦੇ ਹੇਠਾਂ 80 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਭੁਚਾਲ ਕਾਰਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 


ਦੱਸ ਦਈਏ ਕਿ ਇੰਡੋਨੇਸ਼ੀਆ 'ਚ ਹਰ ਰੋਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਸ ਸਥਾਨ ਦੀ ਭੂਗੋਲਿਕ ਬਣਤਰ ਹੈ। ਜਿਸ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ। ਰਿੰਗ ਆਫ਼ ਫਾਇਰ ਪ੍ਰਸ਼ਾਂਤ, ਕੋਕੋਸ, ਭਾਰਤੀ-ਆਸਟ੍ਰੇਲੀਅਨ, ਜੁਆਨ ਡੇ ਫੁਕਾ, ਨਾਜ਼ਕਾ, ਉੱਤਰੀ ਅਮਰੀਕਾ ਅਤੇ ਫਿਲੀਪੀਨ ਟੈਕਟੋਨਿਕ ਪਲੇਟਾਂ ਨੂੰ ਜੋੜਦਾ ਹੈ।


  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਭਾਰਤ ਦਾ ਗੁਆਂਢੀ

google-add
google-add

ਧਰਮ

google-add
google-add