Monday, May 20, 2024

Logo
Loading...
google-add

ਪਾਕਿਸਤਾਨ ਸਣੇ ਇੰਨਾ ਦੇਸ਼ਾਂ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ

Editor | 11:43 AM, Tue Nov 28, 2023

ਭਾਰਤ ਦੇ ਗੁਆਂਢੀ ਦੇਸ਼ਾਂ 'ਚ ਇੱਕ ਵਾਰ ਫਿਰ ਧਰਤੀ ਹਿੱਲੀ ਹੈ ਅਤੇ ਤਿੰਨਾਂ ਦੇਸ਼ਾਂ 'ਚ ਜ਼ੋਰਦਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ. ਦੱਸਦਈਏ ਕਿ ਪਾਕਿਸਤਾਨ, ਚੀਨ ਅਤੇ ਪਾਪੂਆ ਨਿਉ ਗਿਨੀ 'ਚ ਮੰਗਲਵਾਰ ਤੜਕਰਸਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਨੈਸ਼ਨਲ ਸੈਂਟਰ ਫੋਰ ਸਿਸਮੋਂਲੋਜੀ ਮੁਤਾਬਿਕ ਅੱਜ ਸਵੇਰੇ ਪਾਕਿਸਤਾਨ 'ਚ ਸਵੇਰੇ 03:38 ਮਿੰਟ ਤੱਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਦਕਿ ਚੀਨ ਦੇ ਜਿਜਾਂਗ 'ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਥੇ ਹੀ ਪਾਪੂਆ ਨਿਯੂ ਗਿਨੀ ਦੇ ਉੱਤਰੀ ਤੱਟ ਅੱਜ ਸਵੇਰੇ 3.16 ਮਿੰਟ 'ਤੇ ਭੁਚਾਲ ਆਇਆ ਸੀ।

  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਏਸ਼ੀਆ ਖ਼ਬਰਾਂ

google-add

ਵਾਇਰਲ ਵੀਡੀਓ

google-add

ਧਰਮ

google-add
google-add
google-add

ਨੌਜਵਾਨ

google-add
google-add