Wednesday, May 08, 2024

Logo
Loading...
google-add

 ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ

Editor | 11:12 AM, Sat Dec 16, 2023

ਚੰਡੀਗੜ੍ਹ ਪੁਲਿਸ ਨੇ ਆਪਣੇ 96 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਇਸ ਵਿੱਚ ਪੁਲਿਸ ਵਾਲੇ ਪਾਸੇ ਤੋਂ ਤਿੰਨ ਇੰਸਪੈਕਟਰ, 7 ਸਬ ਇੰਸਪੈਕਟਰ, 22 ASI, 15 ਹੈੱਡ ਕਾਂਸਟੇਬਲ ਅਤੇ 49 ਕਾਂਸਟੇਬਲਾਂ ਸ਼ਾਮਲ ਹਨ। ਇਸਦੇ ਨਾਲ ਹੀ ਪੁਲਿਸ ਵੱਲੋਂ ਸੈਕਟਰ 19 ਵਿੱਚ ਤਾਇਨਾਤ ਇੰਸਪੈਕਟਰ ਬਹਾਦਰ ਸਿੰਘ ਦਾ ਤਬਾਦਲਾ IRB ਵਿੱਚ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੰਸਪੈਕਟਰ ਹਰਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਸੁਰੱਖਿਆ ਸ਼ਾਖਾ ਵਿੱਚ ਭੇਜ ਦਿੱਤਾ ਗਿਆ ਹੈ। 

ਇੰਸਪੈਕਟਰ ਨੀਰਜ ਸਰਨਾ ਨੂੰ ਪੁਲਿਸ ਲਾਈਨ ਤੋਂ ਟਰੈਫਿਕ ’ਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਪੁਲਿਸ ਲਾਈਨ ਵਿੱਚੋਂ ਅੱਠ ਵਿਅਕਤੀਆਂ ਨੂੰ ਪੁਲਿਸ ਨੇ ਫੀਲਡ ਵਿੱਚ ਲਿਆਂਦਾ ਹੈ ਅਤੇ ਪੰਜ ਵਿਅਕਤੀਆਂ ਨੂੰ ਪੁਲਿਸ ਲਾਈਨ ਵਾਪਸ ਭੇਜ ਦਿੱਤਾ ਹੈ।


  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਭਾਰਤ ਦਾ ਗੁਆਂਢੀ

google-add
google-add

ਧਰਮ

google-add
google-add