ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
ਫੋਟੋਗ੍ਰਾਫੀ ਦੇ ਨਾਲ ਦਾਰੁਲ ਉਲੂਮ ਦੇਵਬੰਦ 'ਚ ਔਰਤਾਂ 'ਤੇ ਵੀ ਲਗਾਈ ਗਈ ਪਾਬੰਦੀ
Editor | 13:50 PM, Fri May 17, 2024
Editor | 13:05 PM, Fri May 17, 2024
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ-ਨਾਲ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਵੀਂ ਵਾਰਦਾਤ ਦੇਖਣ ਨੂੰ ਮਿਲਦੀ ਹੈ। ਇੱਕ ਪਾਸੇ ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਜਦੋਂ ਤੋਂ ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣੀ ਹੈ ਉਸ ਸਮੇ ਤੋਂ ਪੰਜਾਬ ਵਿੱਚ ਵਾਰਦਾਤਾਂ ਦੇ ਅੰਕੜਿਆਂ ‘ਚ ਕਮੀ ਆਈ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਸ ਤਰਾਂ ਲੱਗਦਾ ਹੈ ਕਿ ਜਿਵੇ ਅਪਰਾਧੀਆਂ ਦੀਆਂ ਅੱਖਾਂ ‘ਚ ਕਿਸੇ ਦਾ ਡਰ ਹੀ ਨਹੀਂ ਹੈ। ਤਾਂ ਹੀ ਤਾਂ ਦਿਨ ਦਿਹਾੜੇ ਸ਼ਰੇਆਮ ਸੜਕ ‘ਤੇ ਕੋਈ ਵੀ ਕਿਸੇ ਦਾ ਕਤਲ ਕਰ ਕੇ ਫਰਾਰ ਹੋ ਜਾਂਦਾ ਹੈ।
ਹਾਲ ਹੀ ‘ਚ ਇਸ ਤਰਾਂ ਦਾ ਇੱਕ ਤਾਜ਼ਾ ਮਾਮਲਾ ਮੁਕੇਰੀਆਂ-ਹਾਜੀਪੁਰ ਤੋਂ ਆਇਆ ਹੈ। ਜਿੱਥੇ ਕਿ ਮੁਕੇਰੀਆਂ-ਹਾਜੀਪੁਰ ਰੋਡ ’ਤੇ ਸਥਿਤ ਪਟਿਆਲਾ ਸਕੂਲ ਨੇੜੇ ਇਕ ਨੌਜਵਾਨ ਦਾ ਚਾਰ-ਪੰਜ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਥ-ਪੈਰ ਵੱਢ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਕਤਲ ਦਾ ਸ਼ਿਕਾਰ ਹੋਏ ਮ੍ਰਿਤਕ ਗੋਵਿੰਦ ਰਾਏ ਪੁੱਤਰ ਸੁਰਿੰਦਰ ਪਾਲ ਵਾਸੀ ਦਰਜੀਆਂ ਮੁਹੱਲਾ ਆਪਣੇ ਇਕ ਹੋਰ ਦੋਸਤ ਨਵਰਾਜ ਸਿੰਘ ਨੂਰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਨੇਹੜਾ ਨਾਲ ਜਦੋਂ ਪਿੰਡ ਪਟਿਆਲ ਨੇੜੇ ਪਹੁੰਚੇ ਤਾਂ 2 ਮੋਟਰਸਾਈਕਲਾਂ ’ਤੇ ਉਸ ਦਾ ਪਿੱਛਾ ਕਰ ਰਹੇ ਚਾਰ-ਪੰਜ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਏ।
ਪਿੱਛਾ ਕਰ ਰਹੇ ਨੌਜਵਾਨਾਂ ਨੇ ਗੋਵਿੰਦ ਰਾਏ ਦੇ ਹੱਥਾਂ-ਪੈਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਵੱਢਿਆ ਗਿਆ। ਘਟਨਾ ਵਾਲੀ ਥਾਂ ’ਤੇ ਲੋਕ ਜਦੋਂ ਇਕੱਠੇ ਹੋਣ ਲੱਗੇ ਤਾਂ ਸਾਰੇ ਹਮਲਾਵਰ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਗੋਵਿੰਦ ਰਾਏ ਨੂੰ ਗੰਭੀਰ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲਈ ਰੈਫਰ ਕਰ ਦਿੱਤਾ ਅਤੇ ਜਲੰਧਰ ਨੇੜੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।
ਪੁਲੀਸ ਮੁਤਾਬਿਕ ਇਨ੍ਹਾਂ ਦੀ ਪਿਛਲੇ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਏ. ਐੱਸ. ਆਈ.ਦਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲੀਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਪੁਲੀਸ ਕਦੋਂ ਤਕ ਇੰਨਾ ਕਾਤਲਾਂ ਨੂੰ ਫੜਨ ‘ਚ ਕਾਮਯਾਬ ਹੁੰਦੀ ਹੈ।
Trending Tag
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
PM ਮੋਦੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ ਨੂੰ ਲੈ ਕੇ ਦਿੱਤੀ ਪਹਿਲੀ ਪ੍ਰਤੀਕਿਰਿਆ
ਭਾਰਤ ਖਿਲਾਫ ਬੋਲਣ 'ਤੇ ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਸੀਨੀਅਰ ਕੈਨੇਡੀਅਨ ਆਗੂਆਂ ਨੇ ਚੁੱਕੇ ਸਵਾਲ
ਕੈਨੇਡਾ ਭਾਰਤ ਦੇ ਗੁੱਸੇ ਨੂੰ ਨਜ਼ਰਅੰਦਾਜ਼ ਕਰ, ਕੱਟੜਪੰਥੀਆਂ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਨ+ਸ਼ੇ+ੜੀ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ 'ਚ ਕੈਦ, ਵਿਭਾਗ ਨੇ ਵੀ ਦਿੱਤੀ ਸਜ਼ਾ
ਕੇਜਰੀਵਾਲ ਦੇ 'One Nation, One Education' ਬਿਆਨ 'ਤੇ ਭੜਕੀ SGPC, ਕਿਹਾ........
G20 ਸੰਮੇਲਨ : ਕਾਊਂਟਰ ਡਰੋਨ ਅਤੇ ਰਾਫੇਲ ਦੇ ਰਾਡਾਰ 'ਚ ਹੋਵੇਗੀ ਦਿੱਲੀ, ਜਾਣੋ ਕਿਵੇਂ ਹੋਣਗੇ ਸੁਰੱਖਿਆ ਪ੍ਰਬੰਧ?
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
ਚੀਨ ਦੇ ਨਵੇਂ ਵਾਇਰਸ 'ਤੇ ਅਮਰੀਕੀ ਸੈਨੇਟਰਾਂ ਨੇ ਰਾਸ਼ਟਰਪਤੀ ਬਾਇਡਨ ਨੂੰ ਕੀਤੀ ਵਿਸ਼ੇਸ਼ ਅਪੀਲ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
ਕਿਰਗਿਸਤਾਨ 'ਚ ਤਿੰਨ ਪਾਕਿਸਤਾਨੀ ਵਿਦਿਆਰਥੀਆਂ ਦੀ ਲਿੰਚਿੰਗ 'ਤੇ ਭਾਰਤ ਅਲਰਟ, ਐੱਸ ਜੈਸ਼ੰਕਰ ਨੇ ਚਿੰਤਾ ਜ਼ਾਹਰ ਕੀਤੀ
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
PM ਮੋਦੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ ਨੂੰ ਲੈ ਕੇ ਦਿੱਤੀ ਪਹਿਲੀ ਪ੍ਰਤੀਕਿਰਿਆ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਨ+ਸ਼ੇ+ੜੀ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ 'ਚ ਕੈਦ, ਵਿਭਾਗ ਨੇ ਵੀ ਦਿੱਤੀ ਸਜ਼ਾ
ਕੇਜਰੀਵਾਲ ਦੇ 'One Nation, One Education' ਬਿਆਨ 'ਤੇ ਭੜਕੀ SGPC, ਕਿਹਾ........
ਜੇਲ੍ਹ 'ਚ ਬੈਠ ਕੇ ਰੋਣਗੇ ਕਰਮਾਂ ਨੂੰ, ਝੂਠੇ ਮੁਕਾਬਲੇ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ
PM ਮੋਦੀ ਦੇ ਭਾਸ਼ਣ ਨਾਲ ਹੋਇਆ G-20 ਸਿਖਰ ਸੰਮੇਲਨ ਦਾ ਆਗਾਜ
“UK 'ਚ ਖ਼ਾਲਿਸਤਾਨੀ ਅੱਤਵਾਦੀ ਗਤੀਵਿਧੀਆਂ ਸਵੀਕਾਰਯੋਗ ਨਹੀਂ” - ਰਿਸ਼ੀ ਸੁਨਕ
ਭਾਰਤ ਦੀ ਮੇਜ਼ਬਾਨੀ ਨੂੰ ਯਾਦ ਰੱਖੇਗੀ ਦੁਨੀਆ || G20 SUMMIT 2023 ||
ਯੂਨੈਸਕੋ ਨੇ ਰਾਮਚਰਿਤਮਾਨਸ, ਪੰਚਤੰਤਰ ਅਤੇ ਸਹਿਰੀਦਯਾਲੋਕ-ਲੋਕਨ ਨੂੰ ਦਿੱਤੀ ਮਾਨਤਾ ਦਿੱਤੀ
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
ਭਾਰਤ ਖਿਲਾਫ ਬੋਲਣ 'ਤੇ ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਸੀਨੀਅਰ ਕੈਨੇਡੀਅਨ ਆਗੂਆਂ ਨੇ ਚੁੱਕੇ ਸਵਾਲ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਟਰੂਡੋ ਵੱਲੋਂ ਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਦਾਅਵੇ ਮਗਰੋਂ ਭਾਰਤ ਦਾ ਕਰਾਰਾ ਜਵਾਬ
ਕੋਟਕਪੂਰਾ ਗੋਲੀ ਕਾਂਡ 'ਚ 8 ਸਾਲ ਬਾਅਦ ਹੋਇਆ ਸਨਸਨੀਖੇਜ ਖੁਲਾਸਾ, ਸਾਹਮਣੇ ਆਈ VIDEO