10 ਜ਼ਿਲ੍ਹਿਆਂ ਦੇ ਸਕੂਲਾਂ 'ਚ ਅੱਤ ਦੀ ਗਰਮੀ ਕਾਰਨ ਛੁੱਟੀ ਦਾ ਐਲਾਨ
Editor | 12:51 PM, Mon May 20, 2024
ਸਵੇਰੇ 11 ਵਜੇ ਤੱਕ 23.7% ਵੋਟਿੰਗ ਦਰਜ ਕੀਤੀ ਗਈ
Editor | 12:06 PM, Mon May 20, 2024
Editor | 11:16 AM, Mon May 20, 2024
ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
ਕੇਜਰੀਵਾਲ ਦੇ 'One Nation, One Education' ਬਿਆਨ 'ਤੇ ਭੜਕੀ SGPC, ਕਿਹਾ........
ਬੀਤੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਸੀ ਕਿ “ਸਾਡਾ ਮੰਨਣਾ ਹੈ ਕਿ ਦੇਸ਼ 'ਚ ਸਾਰਿਆਂ ਨੂੰ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ, ਇਹ ਸਾਰਿਆਂ ਦਾ ਅਧਿਕਾਰ ਹੈ। ਦਿੱਲੀ ਦੀ ਤਰਜ਼ 'ਤੇ ਹੁਣ ਪੰਜਾਬ 'ਚ ਵੀ ਸਿੱਖਿਆ ਕ੍ਰਾਂਤੀ ਆਵੇਗੀ। ਅੱਜ ਇੱਕ ਰਾਸ਼ਟਰ, ਇੱਕ ਸਿੱਖਿਆ ਪੰਜਾਬ ਤੋਂ ਸ਼ੁਰੂ ਹੋ ਗਈ ਹੈ।“
ਹੁਣ 'ਵਨ ਨੇਸ਼ਨ, ਵਨ ਐਜੂਕੇਸ਼ਨ' ਦੀ ਸ਼ੁਰੂਆਤ ਕਰਨ ਵਾਲੀ ‘ਆਮ ਆਦਮੀ ਪਾਰਟੀ’ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ‘ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ “ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਵਾਲੇ ਬਿਆਨ ਦੀ ਕਰੜੀ ਨਿੰਦਾ ਕਰਦਾ ਹਾਂ। ਬੀਤੇ ਕੱਲ੍ਹ ਪੰਜਾਬ ਅੰਦਰ ਕੇਜਰੀਵਾਲ ਵੱਲੋਂ ਇਹ ਬਿਆਨ ਉਸ ਦੀ ਪੰਜਾਬ ਅਤੇ ਖਾਸਕਰ ਸਿੱਖ ਵਿਰੋਧੀ ਮਨਸ਼ਾ ਨੂੰ ਪ੍ਰਗਟਾਉਣ ਵਾਲਾ ਹੈ। ਸਿੱਖਾਂ ਦਾ ਆਪਣਾ ਖਾਸਾ ਹੈ ਅਤੇ ਪੰਜਾਬ ਦੀ ਧਰਤੀ ’ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਤਿਹਾਸ ਅਤੇ ਸੱਭਿਆਚਾਰ ਨੂੰ ਰਲਗਡ ਕਰਨ ਵਾਲੀ ਕੋਈ ਵੀ ਚਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਕੇਜਰੀਵਾਲ ਵੱਲੋਂ ‘ਇਕ ਰਾਸ਼ਟਰ ਇਕ ਸਿੱਖਿਆ’ ਦੀ ਨੀਤੀ ਦਾ ਪ੍ਰਗਟਾਵਾ ਸੂਬਿਆਂ ਦੀ ਮੌਲਿਕ ਵੰਨਸਵੰਨਤਾ ਅਤੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਸਾਜ਼ਸ਼ ਹੈ। ਪਹਿਲਾਂ ਹੀ ਦੇਸ਼ ਅੰਦਰ ਘਟਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਖੰਡਤ ਕਰਨ ਦੀਆਂ ਕਈ ਹਰਕਤਾਂ ਹੋ ਰਹੀਆਂ ਹਨ, ਜਦਕਿ ਕੇਜਰੀਵਾਲ ਵੱਲੋਂ ਇਸੇ ਦਿਸ਼ਾ ਵਿਚ ਪ੍ਰਗਟਾਵਾ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਦੇ ਵੀ ਪੰਜਾਬ ਹਿੱਤਕਾਰੀ ਨਹੀਂ ਹੈ। ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਇਸ ਹਰਕਤ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੋ ਖਿੱਤੇ ਦੀ ਆਪਣੀ ਪਛਾਣ ਖੋਰਾ ਲੱਗਣ ਤੋਂ ਬਚੀ ਰਹੇ।“
Trending Tag
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
ਚੀਨ ਦੇ ਨਵੇਂ ਵਾਇਰਸ 'ਤੇ ਅਮਰੀਕੀ ਸੈਨੇਟਰਾਂ ਨੇ ਰਾਸ਼ਟਰਪਤੀ ਬਾਇਡਨ ਨੂੰ ਕੀਤੀ ਵਿਸ਼ੇਸ਼ ਅਪੀਲ
ਯੂਨੈਸਕੋ ਨੇ ਰਾਮਚਰਿਤਮਾਨਸ, ਪੰਚਤੰਤਰ ਅਤੇ ਸਹਿਰੀਦਯਾਲੋਕ-ਲੋਕਨ ਨੂੰ ਦਿੱਤੀ ਮਾਨਤਾ ਦਿੱਤੀ
ਕਿਰਗਿਸਤਾਨ 'ਚ ਤਿੰਨ ਪਾਕਿਸਤਾਨੀ ਵਿਦਿਆਰਥੀਆਂ ਦੀ ਲਿੰਚਿੰਗ 'ਤੇ ਭਾਰਤ ਅਲਰਟ, ਐੱਸ ਜੈਸ਼ੰਕਰ ਨੇ ਚਿੰਤਾ ਜ਼ਾਹਰ ਕੀਤੀ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
Same Sex Marriage ਨੂੰ ਮਾਨਤਾ ਦੇਣ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਨੇਪਾਲ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
ਕਿਰਗਿਸਤਾਨ 'ਚ ਤਿੰਨ ਪਾਕਿਸਤਾਨੀ ਵਿਦਿਆਰਥੀਆਂ ਦੀ ਲਿੰਚਿੰਗ 'ਤੇ ਭਾਰਤ ਅਲਰਟ, ਐੱਸ ਜੈਸ਼ੰਕਰ ਨੇ ਚਿੰਤਾ ਜ਼ਾਹਰ ਕੀਤੀ
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
PM ਮੋਦੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ ਨੂੰ ਲੈ ਕੇ ਦਿੱਤੀ ਪਹਿਲੀ ਪ੍ਰਤੀਕਿਰਿਆ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਨ+ਸ਼ੇ+ੜੀ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ 'ਚ ਕੈਦ, ਵਿਭਾਗ ਨੇ ਵੀ ਦਿੱਤੀ ਸਜ਼ਾ
ਕੇਜਰੀਵਾਲ ਦੇ 'One Nation, One Education' ਬਿਆਨ 'ਤੇ ਭੜਕੀ SGPC, ਕਿਹਾ........
ਜੇਲ੍ਹ 'ਚ ਬੈਠ ਕੇ ਰੋਣਗੇ ਕਰਮਾਂ ਨੂੰ, ਝੂਠੇ ਮੁਕਾਬਲੇ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ
PM ਮੋਦੀ ਦੇ ਭਾਸ਼ਣ ਨਾਲ ਹੋਇਆ G-20 ਸਿਖਰ ਸੰਮੇਲਨ ਦਾ ਆਗਾਜ
“UK 'ਚ ਖ਼ਾਲਿਸਤਾਨੀ ਅੱਤਵਾਦੀ ਗਤੀਵਿਧੀਆਂ ਸਵੀਕਾਰਯੋਗ ਨਹੀਂ” - ਰਿਸ਼ੀ ਸੁਨਕ
ਭਾਰਤ ਦੀ ਮੇਜ਼ਬਾਨੀ ਨੂੰ ਯਾਦ ਰੱਖੇਗੀ ਦੁਨੀਆ || G20 SUMMIT 2023 ||
ਯੂਨੈਸਕੋ ਨੇ ਰਾਮਚਰਿਤਮਾਨਸ, ਪੰਚਤੰਤਰ ਅਤੇ ਸਹਿਰੀਦਯਾਲੋਕ-ਲੋਕਨ ਨੂੰ ਦਿੱਤੀ ਮਾਨਤਾ ਦਿੱਤੀ
Pakistan: ਸਿੰਧ ਦੇ ਬਾਗੋ ਕੋਹਲੀ ਵਿੱਚ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ।
ਭਾਰਤ ਖਿਲਾਫ ਬੋਲਣ 'ਤੇ ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਸੀਨੀਅਰ ਕੈਨੇਡੀਅਨ ਆਗੂਆਂ ਨੇ ਚੁੱਕੇ ਸਵਾਲ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਟਰੂਡੋ ਵੱਲੋਂ ਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਦਾਅਵੇ ਮਗਰੋਂ ਭਾਰਤ ਦਾ ਕਰਾਰਾ ਜਵਾਬ
ਕੋਟਕਪੂਰਾ ਗੋਲੀ ਕਾਂਡ 'ਚ 8 ਸਾਲ ਬਾਅਦ ਹੋਇਆ ਸਨਸਨੀਖੇਜ ਖੁਲਾਸਾ, ਸਾਹਮਣੇ ਆਈ VIDEO