ਪੰਜਾਬ ‘ਚ 69 ਟਰੇਨਾਂ ਰੱਦ, 115 ਦੇ ਬਦਲੇ ਗਏ ਰੂਟ
Editor | 17:38 PM, Thu May 09, 2024
ਸਾਬਕਾ ADGP ਢਿੱਲੋਂ ਨੂੰ ਕਾਂਗਰਸ ਨੇ ਚੇਅਰਮੈਨ ਕੀਤਾ ਨਿਯੁਕਤ
Editor | 17:36 PM, Thu May 09, 2024
ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕੀਤਾ ਕਾਬੂ
Editor | 17:45 PM, Wed May 08, 2024
ਚੰਡੀਗੜ੍ਹ ਦੇ ਸੈਕਟਰ 42 ‘ਚ ਸਥਿਤ ਹੋਟਲ ‘ਚ ਲੱਗੀ ਭਿਆਨਕ ਅੱਗ
Editor | 17:39 PM, Wed May 08, 2024
ਸੰਗਰੂਰ : ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ
Editor | 17:33 PM, Wed May 08, 2024
ਪੰਜਾਬ ‘ਚ ਇਸ ਦਿਨ ਬੰਦ ਰਹਿਣਗੇ ਸਕੂਲ ਤੇ ਸਰਕਾਰੀ ਦਫ਼ਤਰ
Editor | 17:30 PM, Wed May 08, 2024
ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ
Editor | 17:28 PM, Wed May 08, 2024
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ, AAP 'ਚ ਸ਼ਾਮਲ
Editor | 16:04 PM, Wed May 08, 2024
ਡਾ.ਦਲਜੀਤ ਸਿੰਘ ਚੀਮਾ 13 ਮਈ ਨੂੰ ਭਰਨਗੇ ਨਾਮਜ਼ਦਗੀ ਪੱਤਰ
Editor | 16:02 PM, Wed May 08, 2024
ਪੰਜਾਬ ‘ਚ ਨਾਮਜ਼ਦਗੀਆਂ ਦਾ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
Editor | 15:59 PM, Wed May 08, 2024
ਆਪ ਦਾ ਪੱਲਾ ਛੱਡ, ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ
Editor | 15:55 PM, Wed May 08, 2024
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
PM ਮੋਦੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ ਨੂੰ ਲੈ ਕੇ ਦਿੱਤੀ ਪਹਿਲੀ ਪ੍ਰਤੀਕਿਰਿਆ
ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਹਿੰਦੂ ਮੰਦਰ ਨੂੰ ਮੁੜ ਬਣਾਇਆ ਨਿਸ਼ਾਨਾਂ
ਅਮਰੀਕਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਾਲਿਸਤਾਨ ਸਮਰਥਕਾਂ ਨੇ 14 ਦਿਨਾਂ ਵਿੱਚ ਦੂਜੀ ਵਾਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾ ਕੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹਨ। ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸਦੀ ਤਸਵੀਰ ਸ਼ੇਅਰ ਕੀਤੀ ਹੈ। ਪੋਸਟ ਮੁਤਾਬਕ ਕੈਲੀਫੋਰਨੀਆ ਦੇ ਹੇਵਰਡ ਸਥਿਤ ਸ਼ੇਰਾਵਲੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਾਲਿਸਤਾਨ ਸਮਰਥਕਾਂ ਨੇ ਮੰਦਰ 'ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਬੋਰਡ 'ਤੇ 'ਖਾਲਿਸਤਾਨੀ ਜ਼ਿੰਦਾਬਾਦ' ਲਿਖਿਆ ਹੈ।
ਦੱਸ ਦਈਏ ਕਿ ਪਿਛਲੇ ਸਾਲ 23 ਦਸੰਬਰ ਨੂੰ ਕੈਲੀਫੋਰਨੀਆ ਦੇ ਨੇਵਾਰਕ ਸ਼ਹਿਰ ਵਿੱਚ ਸਵਾਮੀਨਾਰਾਇਣ ਮੰਦਰ ਵਾਸਨਾ ਸੰਸਥਾ ਦੀਆਂ ਕੰਧਾਂ ‘ਤੇ ਵੀ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਹਿੰਦੂ ਅਮਰੀਕਨ ਫਾਊਂਡੇਸ਼ਨ ਦੁਆਰਾ ਟਵਿੱਟਰ 'ਤੇ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਸਨ. ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਘਟਨਾ 'ਤੇ ਚਿੰਤਾ ਜ਼ਾਹਰ ਕਰਦਿਆਂ ਦੁਹਰਾਇਆ ਕਿ “ਅੱਤਵਾਦੀਆਂ, ਵੱਖਵਾਦੀਆਂ ਅਤੇ ਅਜਿਹੀਆਂ ਤਾਕਤਾਂ ਨੂੰ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਸਾਡੇ ਕੌਂਸਲੇਟ ਨੇ ਇਸ ਬਾਰੇ ਸਰਕਾਰ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ, ਹਾਲਾਂਕਿ ਜਾਂਚ ਜਾਰੀ ਹੈ।
Trending Tag
BREAKING : ਕਤਰ ‘ਚ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਹੋਵੇਗੀ ਫਾਂਸੀ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
ਚੀਨ ਦੇ ਨਵੇਂ ਵਾਇਰਸ 'ਤੇ ਅਮਰੀਕੀ ਸੈਨੇਟਰਾਂ ਨੇ ਰਾਸ਼ਟਰਪਤੀ ਬਾਇਡਨ ਨੂੰ ਕੀਤੀ ਵਿਸ਼ੇਸ਼ ਅਪੀਲ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
Same Sex Marriage ਨੂੰ ਮਾਨਤਾ ਦੇਣ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਨੇਪਾਲ
ਕੋਟਕਪੂਰਾ ਗੋਲੀ ਕਾਂਡ 'ਚ 8 ਸਾਲ ਬਾਅਦ ਹੋਇਆ ਸਨਸਨੀਖੇਜ ਖੁਲਾਸਾ, ਸਾਹਮਣੇ ਆਈ VIDEO
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਕੱਟੜਵਾਦ 'ਤੇ ਕਿਹਾ- ਯੂਰਪ 'ਚ ਇਸਲਾਮ ਲਈ ਕੋਈ ਥਾਂ ਨਹੀਂ
ਬ੍ਰੇਕਿੰਗ : Canada 'ਚ ਪੜ੍ਹਾਈ ਕਰਨੀ ਹੋਈ ਮਹਿੰਗੀ, ਸਰਕਾਰ ਨੇ ਬਦਲੇ Study Rule
PM ਮੋਦੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ ਨੂੰ ਲੈ ਕੇ ਦਿੱਤੀ ਪਹਿਲੀ ਪ੍ਰਤੀਕਿਰਿਆ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਨ+ਸ਼ੇ+ੜੀ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ 'ਚ ਕੈਦ, ਵਿਭਾਗ ਨੇ ਵੀ ਦਿੱਤੀ ਸਜ਼ਾ
ਕੇਜਰੀਵਾਲ ਦੇ 'One Nation, One Education' ਬਿਆਨ 'ਤੇ ਭੜਕੀ SGPC, ਕਿਹਾ........
ਜੇਲ੍ਹ 'ਚ ਬੈਠ ਕੇ ਰੋਣਗੇ ਕਰਮਾਂ ਨੂੰ, ਝੂਠੇ ਮੁਕਾਬਲੇ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ
PM ਮੋਦੀ ਦੇ ਭਾਸ਼ਣ ਨਾਲ ਹੋਇਆ G-20 ਸਿਖਰ ਸੰਮੇਲਨ ਦਾ ਆਗਾਜ
“UK 'ਚ ਖ਼ਾਲਿਸਤਾਨੀ ਅੱਤਵਾਦੀ ਗਤੀਵਿਧੀਆਂ ਸਵੀਕਾਰਯੋਗ ਨਹੀਂ” - ਰਿਸ਼ੀ ਸੁਨਕ
ਭਾਰਤ ਦੀ ਮੇਜ਼ਬਾਨੀ ਨੂੰ ਯਾਦ ਰੱਖੇਗੀ ਦੁਨੀਆ || G20 SUMMIT 2023 ||
ਭਾਰਤ ਖਿਲਾਫ ਬੋਲਣ 'ਤੇ ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਸੀਨੀਅਰ ਕੈਨੇਡੀਅਨ ਆਗੂਆਂ ਨੇ ਚੁੱਕੇ ਸਵਾਲ
ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਪੰਜਾਬ : ਅਪਰਾਧੀਆਂ ‘ਚ ਨਹੀਂ ਪੁਲੀਸ ਦਾ ਖੋਫ਼, ਸ਼ਰੇਆਮ ਬੇਰਹਿਮੀ ਨਾਲ ਕਤਲ ਕਰਕੇ, ਵੱਢ ਸੁੱਟੇ ਹੱਥ ਪੈਰ
ਕੇਂਦਰੀ ਪੱਧਰ 'ਤੇ ਹੋਇਆ ਗੱਠਜੋੜ ਕਮਜ਼ੋਰ ਕਰ ਰਿਹਾ ਪੰਜਾਬ ਕਾਂਗਰਸ ਨੂੰ, ਇੱਕ ਦੂਜੇ 'ਤੇ ਲੋਹੇ-ਲਾਖੇ ਹੋ ਰਹੇ ਸਾਰੇ ਆਗੂ
ਸਰਕਾਰ ਦੇ ਨਵੇਂ ਸਕੂਲ 'ਤੇ ਆਪਣਿਆਂ ਦਾ ਹੀ ਇਤਰਾਜ਼, ਕਿਹਾ ਦਿਖਾਓ ਤਾਂ ਸਹੀ ਕਿੱਥੇ ਹੈ ਨਵਾਂ ਸਕੂਲ
PU ਪਟਿਆਲਾ 'ਚ ਕੁੜੀ ਦੀ ਮੌ+ਤ 'ਤੇ ਭੜਕੇ ਵਿਦਿਆਰਥੀ, ਪ੍ਰੋਫੈਸਰ ਦੀ ਕੀਤੀ ਕੁੱ+ਟਮਾ+ਰ
ਟਰੂਡੋ ਵੱਲੋਂ ਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਦਾਅਵੇ ਮਗਰੋਂ ਭਾਰਤ ਦਾ ਕਰਾਰਾ ਜਵਾਬ