Sunday, April 14, 2024

Logo
Loading...

ਖੇਡ ਖ਼ਬਰਾਂ

Loading...
 • ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਰਚਿਆ ਇਤਿਹਾਸ, 200 ਕੈਚ ਲੈਣ ਵਾਲੇ ਖਿਡਾਰੀਆ ‘ਚ ਹੋਏ ਸ਼ਾਮਿਲ 

  ਹਾਲ ਹੀ ‘ਚ ਹੋਏ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਦੇ ਮਿਰਾਜ ਦਾ ਸ਼ਾਨਦਾਰ ਕੈਚ ਲੈ ਕੇ ਇਤਿਹਾਸ ਰਚ ਦਿੱਤਾ ਹੈ। ਰੋਹਿਤ ਸ਼ਰਮਾ ਦਾ ਇਹ ਕੈਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇੱਕ ਖਾਸ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਦਰਅਸਲ, ਰੋਹਿਤ ਸ਼ਰਮਾ ਭਾਰਤ ਲਈ ਅੰਤਰਰਾਸ਼ਟਰੀ ਮੈਚਾਂ ਵਿੱਚ 200 ਕੈਚ ਲੈਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ ਹਨ। ਰੋਹਿਤ ਸ਼ਰਮਾ ਭਾਰਤ ਲਈ ਪੰਜਵੇਂ ਸਭ ਤੋਂ ਵੱਧ ਕੈਚ ਫੜਨ ਵਾਲੇ ਗੇਂਦਬਾਜ਼ ਬਣ ਗਏ ਹਨ।

  ਰੋਹਿਤ ਸ਼ਰਮਾ ਨੇ ਹੁਣ ਤੱਕ ਭਾਰਤ ਲਈ 449 ਅੰਤਰਰਾਸ਼ਟਰੀ ਮੈਚ ਖੇਡੇ ਹਨ। ਰੋਹਿਤ ਨੇ ਇਨ੍ਹਾਂ 449 ਮੈਚਾਂ 'ਚ 220 ਕੈਚ ਲਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਲਈ ਸਿਰਫ਼ ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਮੁਹੰਮਦ ਅਜ਼ਹਰੂਦੀਨ ਅਤੇ ਸਚਿਨ ਤੇਂਦੁਲਕਰ ਨੇ ਰੋਹਿਤ ਸ਼ਰਮਾ ਤੋਂ ਵੱਧ ਕੈਚ ਲਏ ਹਨ।

  ਰਾਹੁਲ ਨੇ 504 ਮੈਚਾਂ ਵਿੱਚ 333 ਕੈਚ ਲਏ ਨੇ। ਇਸ ਤਰ੍ਹਾਂ ਰਾਹੁਲ ਦ੍ਰਾਵਿੜ ਸਿਖਰ 'ਤੇ ਹਨ। ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਵਿਰਾਟ ਕੋਹਲੀ ਨੇ 505 ਮੈਚਾਂ 'ਚ 303 ਕੈਚ ਲਏ ਹਨ। ਜਦਕਿ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਤੀਜੇ ਨੰਬਰ 'ਤੇ ਹਨ।

  ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਮ 433 ਮੈਚਾਂ ਵਿੱਚ 261 ਕੈਚ ਹਨ। ਉਥੇ ਹੀ ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਚੌਥੇ ਨੰਬਰ 'ਤੇ ਹਨ। ਸਚਿਨ ਤੇਂਦੁਲਕਰ ਨੇ ਭਾਰਤ ਲਈ 664 ਮੈਚਾਂ ਵਿੱਚ 256 ਕੈਚ ਲਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਦਾ ਨੰਬਰ ਹੈ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਵੀਰੇਂਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਇਸ ਸੂਚੀ ਵਿੱਚ ਸ਼ਾਮਲ ਹਨ। ਵਰਿੰਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਨੇ ਕ੍ਰਮਵਾਰ 182, 174, 170 ਅਤੇ 167 ਕੈਚ ਲਏ ਹਨ।

  Editor | 15:23 PM, Sat Sep 16, 2023

ਕ੍ਰਿਕਟ ਖ਼ਬਰਾਂ

 • Virat Kohli ਪਿਛਲੇ 25 ਸਾਲਾਂ 'ਚ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਬਣੇ ਕ੍ਰਿਕਟਰ

  ਸਾਲ 2023 ਖਤਮ ਹੋਣ ਵਾਲਾ ਹੈ। ਅਜਿਹੇ 'ਚ ਹੁਣ ਗੂਗਲ ਨੇ ਉਨ੍ਹਾਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦੀ ਇਸ ਸਾਲ ਯਾਨੀ 2023 'ਚ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ। ਵਿਰਾਟ ਕੋਹਲੀ ਵੀ ਇਨ੍ਹਾਂ 'ਚੋਂ ਇਕ ਹਨ। ਗੂਗਲ ਨੇ ਹੁਣ ਤੱਕ ਸਭ ਤੋਂ ਵੱਧ ਸਰਚ ਕੀਤੇ ਗਏ ਲੋਕਾਂ ਅਤੇ ਘਟਨਾਵਾਂ ਬਾਰੇ ਇੱਕ ਵੀਡੀਓ ਜਾਰੀ ਕੀਤਾ ਹੈ ਅਤੇ ਉਸ ਵੀਡੀਓ ਵਿੱਚ ਸਿਰਫ਼ ਇੱਕ ਕ੍ਰਿਕਟਰ ਵਿਰਾਟ ਕੋਹਲੀ ਨੂੰ ਸ਼ਾਮਲ ਕੀਤਾ ਗਿਆ ਹੈ।

  ਗੂਗਲ ਨੇ ਇਸ ਸਭ ਤੋਂ ਵੱਧ ਸਰਚ ਕੀਤੇ ਗਏ ਵੀਡੀਓ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਸਰਚ ਕੀਤੇ ਗਏ ਸੁਪਰਸਟਾਰਾਂ ਦੀ ਝਲਕ ਦਿਖਾਈ ਹੈ। ਇਸ ਵੀਡੀਓ 'ਚ ਸਿਰਫ ਵਿਰਾਟ ਕੋਹਲੀ ਨੂੰ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਵਿਰਾਟ ਕੋਹਲੀ ਦਾ ਆਈਪੀਐਲ ਵਿੱਚ ਆਰਸੀਬੀ ਲਈ ਸੈਂਕੜਾ ਪੂਰਾ ਕਰਦੇ ਹੋਏ ਦਿਖਾਇਆ ਗਿਆ ਹੈ। 

  35 ਸਾਲਾ ਦੇ ਵਿਰਾਟ ਕੋਹਲੀ ਨੇ ਆਪਣੇ ਕਰੀਅਰ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਅਤੇ ਸਾਲ 2023 ਉਨ੍ਹਾਂ ਲਈ ਕਾਫੀ ਚੰਗਾ ਸਾਬਤ ਹੋਇਆ ਹੈ ਕਿਉਂਕਿ ਉਹ 2019 ਤੋਂ 2022 ਤੱਕ ਆਪਣੇ ਕਰੀਅਰ ਦੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਹੇ ਸਨ ਪਰ 2022 ਤੋਂ ਬਾਅਦ ਟੀ-20 ਏਸ਼ੀਆ ਕੱਪ ਦੌਰਾਨ ਅਫਗਾਨਿਸਤਾਨ ਖਿਲਾਫ ਵਿਰਾਟ ਨੇ ਸ਼ਾਨਦਾਰ ਫਾਰਮ 'ਚ ਧਮਾਕੇਦਾਰ ਸੈਂਕੜੇ ਲਗਾਏ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। 

  Editor | 10:39 AM, Wed Dec 13, 2023

 • ICC ਅੰਡਰ-19 ਵਿਸ਼ਵ ਕੱਪ : ਭਾਰਤ ਦਾ ਪਹਿਲਾ ਮੈਚ ਬੰਗਲਾਦੇਸ਼ ਨਾਲ ਹੋਵੇਗਾ

  ਭਾਰਤ ਆਈਸੀਸੀ ਅੰਡਰ-19 ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਖੇਡੇਗਾ। ਇਹ ਮੈਚ ਬੰਗਲਾਦੇਸ਼ ਦੇ ਖਿਲਾਫ ਬਲੋਮਫੋਂਟੇਨ, ਦੱਖਣੀ ਅਫਰੀਕਾ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ ਸੋਮਵਾਰ ਨੂੰ ਇਸ ਮੁਕਾਬਲੇ ਦਾ ਸੋਧਿਆ ਸਮਾਂ ਜਾਰੀ ਕੀਤਾ।  ਦੱਸ ਦਈਏ ਕਿ ਪਹਿਲਾਂ ਇਹ ਟੂਰਨਾਮੈਂਟ ਸ੍ਰੀਲੰਕਾ ਵਿੱਚ ਹੋਣਾ ਸੀ, ਪਰ ਆਈਸੀਸੀ ਨੇ ਸਰਕਾਰੀ ਦਖਲਅੰਦਾਜ਼ੀ ਕਾਰਨ ਆਪਣੇ ਕ੍ਰਿਕਟ ਬੋਰਡ ਨੂੰ ਮੁਅੱਤਲ ਕਰ ਦਿੱਤਾ ਅਤੇ ਫਿਰ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ।

  Editor | 14:28 PM, Tue Dec 12, 2023

 • ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਟੀ-20 ਮੈਚ

  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਹੁਣ ਦੋਵਾਂ ਟੀਮਾਂ ਵਿਚਾਲੇ ਦੂਸਰਾ ਟੀ-20 ਮੈਚ ਅੱਜ ਭਾਵ 12 ਦਸੰਬਰ ਨੂੰ ਸੇਂਟ ਜਾਰਜ ਪਾਰਕ, ​​ਗੱਕੇਬਰਾਹਾ ਵਿਖੇ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਹਨ। ਜਦਕਿ ਦੱਖਣੀ ਅਫਰੀਕਾ ਦੀ ਕਪਤਾਨੀ ਏਡਨ ਮਾਰਕਰਮ ਨੂੰ ਸੌਂਪੀ ਗਈ ਹੈ। ਸੂਰਿਆ ਦੀ ਕਪਤਾਨੀ 'ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ 4-1 ਨਾਲ ਜਿੱਤੀ ਹੈ।

  ਹੁਣ ਵੇਖਣਾ ਹੋਵੇਗਾ ਕਿ ਅੱਜ ਦਾ ਮੈਚ ਕਿਹੜੀ ਟੀਮ ਜਿੱਤਦੀ ਹੈ 

  ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਯਾਦਵ। ਸਿੰਘ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਦੀਪਕ ਚਾਹਰ।

  ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰਿਟਜ਼ਕੇ, ਨੈਂਡਰੇ ਬਰਗਰ, ਗੇਰਾਲਡ ਕੋਏਟਜ਼ੀ, ਡੋਨੋਵਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ, ਹੇਨਰਿਕ ਕਲਾਸਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਂਡੀਲੇ ਫੇਲੁਵਾਯੋ, ਤਬਰੇਜ਼ ਸ਼ਮਸੀ, ਟ੍ਰਿਸਟਨ ਵਿਲੀਅਮਸ, ਟ੍ਰਿਸਟਨ ਸੇਂਟ ਵਿਲੀਅਮਸ ..  Editor | 12:05 PM, Tue Dec 12, 2023

 • T20 World Cup 2024 'ਚ ਖੇਡਣਗੇ ਰੋਹਿਤ ਸ਼ਰਮਾ? 

  ਟੀ-20 ਵਿਸ਼ਵ ਕੱਪ 2024 ਲਈ ਹੁਣ ਮਹਿਜ਼ ਕੁਝ ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ। ਆਈਪੀਐੱਲ ਤੋਂ ਠੀਕ ਬਾਅਦ ਜੂਨ 'ਚ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਅਜਿਹੇ 'ਚ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਇਸਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 'ਚ ਵੀ ਭਾਰਤੀ ਟੀਮ ਦੇ ਕਪਤਾਨ ਹੋਣਗੇ?

  ਇਹ ਸਵਾਲ ਇਸ ਲਈ ਵੀ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਛਲੇ ਟੀ-20 ਹਿਟਮੈਨ ਨੇ ਵਿਸ਼ਵ ਕੱਪ ਤੋਂ ਬਾਅਦ ਹਿਟਮੈਨ ਨੇ ਇੱਕ ਵੀ ਟੀ-20 ਅੰਤਰਰਾਸ਼ਟਰੀ ਨਹੀਂ ਖੇਡਿਆ ਹੈ। ਹੁਣ ਤੱਕ ਉਹ ਵਨਡੇ ਵਿਸ਼ਵ ਕੱਪ 'ਤੇ ਧਿਆਨ ਦੇਣ ਕਾਰਨ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਸੀ, ਪਰ ਹੁਣ ਜਦੋਂ ਵਿਸ਼ਵ ਕੱਪ ਖਤਮ ਹੋ ਗਿਆ ਹੈ ਅਤੇ ਰੋਹਿਤ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਵੀ ਨਹੀਂ ਹਨ, ਤਾਂ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।   

  ਰੋਹਿਤ ਸ਼ਰਮਾ ਨਾਲ ਸਬੰਧਤ ਸਵਾਲ ਜਦੋਂ BCCI ਸਕੱਤਰ ਜੈ ਸ਼ਾਹ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਮਾਮਲੇ 'ਤੇ ਉਹ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਮੁੰਬਈ 'ਚ ਸ਼ਨੀਵਾਰ (9 ਦਸੰਬਰ) ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਜੈ ਸ਼ਾਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਬਾਰੇ ਸਵਾਲ ਪੁੱਛਿਆ ਗਿਆ। ਇਸ 'ਤੇ ਜੈ ਸ਼ਾਹ ਨੇ ਕਿਹਾ, 'ਇਸ ਮਾਮਲੇ 'ਚ ਇਕਦਮ ਸਪੱਸ਼ਟਤਾ ਦੀ ਕੀ ਲੋੜ ਹੈ? ਇਹ ਜੂਨ ਵਿੱਚ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਆਈ.ਪੀ.ਐੱਲ ਹੈ, ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਵੀ ਹੈ।

  Editor | 18:18 PM, Mon Dec 11, 2023

ਫੁੱਟਬਾਲ ਖ਼ਬਰਾਂ

 • ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਰਚਿਆ ਇਤਿਹਾਸ, 200 ਕੈਚ ਲੈਣ ਵਾਲੇ ਖਿਡਾਰੀਆ ‘ਚ ਹੋਏ ਸ਼ਾਮਿਲ 

  ਹਾਲ ਹੀ ‘ਚ ਹੋਏ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਦੇ ਮਿਰਾਜ ਦਾ ਸ਼ਾਨਦਾਰ ਕੈਚ ਲੈ ਕੇ ਇਤਿਹਾਸ ਰਚ ਦਿੱਤਾ ਹੈ। ਰੋਹਿਤ ਸ਼ਰਮਾ ਦਾ ਇਹ ਕੈਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇੱਕ ਖਾਸ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਦਰਅਸਲ, ਰੋਹਿਤ ਸ਼ਰਮਾ ਭਾਰਤ ਲਈ ਅੰਤਰਰਾਸ਼ਟਰੀ ਮੈਚਾਂ ਵਿੱਚ 200 ਕੈਚ ਲੈਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ ਹਨ। ਰੋਹਿਤ ਸ਼ਰਮਾ ਭਾਰਤ ਲਈ ਪੰਜਵੇਂ ਸਭ ਤੋਂ ਵੱਧ ਕੈਚ ਫੜਨ ਵਾਲੇ ਗੇਂਦਬਾਜ਼ ਬਣ ਗਏ ਹਨ।

  ਰੋਹਿਤ ਸ਼ਰਮਾ ਨੇ ਹੁਣ ਤੱਕ ਭਾਰਤ ਲਈ 449 ਅੰਤਰਰਾਸ਼ਟਰੀ ਮੈਚ ਖੇਡੇ ਹਨ। ਰੋਹਿਤ ਨੇ ਇਨ੍ਹਾਂ 449 ਮੈਚਾਂ 'ਚ 220 ਕੈਚ ਲਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਲਈ ਸਿਰਫ਼ ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਮੁਹੰਮਦ ਅਜ਼ਹਰੂਦੀਨ ਅਤੇ ਸਚਿਨ ਤੇਂਦੁਲਕਰ ਨੇ ਰੋਹਿਤ ਸ਼ਰਮਾ ਤੋਂ ਵੱਧ ਕੈਚ ਲਏ ਹਨ।

  ਰਾਹੁਲ ਨੇ 504 ਮੈਚਾਂ ਵਿੱਚ 333 ਕੈਚ ਲਏ ਨੇ। ਇਸ ਤਰ੍ਹਾਂ ਰਾਹੁਲ ਦ੍ਰਾਵਿੜ ਸਿਖਰ 'ਤੇ ਹਨ। ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਵਿਰਾਟ ਕੋਹਲੀ ਨੇ 505 ਮੈਚਾਂ 'ਚ 303 ਕੈਚ ਲਏ ਹਨ। ਜਦਕਿ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਤੀਜੇ ਨੰਬਰ 'ਤੇ ਹਨ।

  ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਮ 433 ਮੈਚਾਂ ਵਿੱਚ 261 ਕੈਚ ਹਨ। ਉਥੇ ਹੀ ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਚੌਥੇ ਨੰਬਰ 'ਤੇ ਹਨ। ਸਚਿਨ ਤੇਂਦੁਲਕਰ ਨੇ ਭਾਰਤ ਲਈ 664 ਮੈਚਾਂ ਵਿੱਚ 256 ਕੈਚ ਲਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਦਾ ਨੰਬਰ ਹੈ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਵੀਰੇਂਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਇਸ ਸੂਚੀ ਵਿੱਚ ਸ਼ਾਮਲ ਹਨ। ਵਰਿੰਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਨੇ ਕ੍ਰਮਵਾਰ 182, 174, 170 ਅਤੇ 167 ਕੈਚ ਲਏ ਹਨ।

  Editor | 15:23 PM, Sat Sep 16, 2023

ਹਾਕੀ ਖ਼ਬਰਾਂ

ਕਬੱਡੀ ਖ਼ਬਰਾਂ