Thursday, May 09, 2024

Logo
Loading...
google-add

ਪੰਜਾਬ ਪੁਲਿਸ ਨੇ ਕੀਤੇ 60 ਐਨਕਾਊਂਟਰ, 9 ਗੈਂਗਸਟਰ ਮਰੇ : IGP ਸੁਖਚੈਨ ਸਿੰਘ ਗਿੱਲ

Editor | 18:11 PM, Wed Dec 27, 2023

ਪੰਜਾਬ ਦੀ ਕਾਨੂੰਨ ਵਿਵਸਥਾ ਇਸ ਸਮੇ ਸੂਬੇ ਦਾ ਸਬ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਜਿਸ ਨੂੰ ਲੋਕ ਸਿਆਸਤਦਾਨ ਆਏ ਦਿਨ ਖੁਲਾਸਾ ਕਰਦੇ ਰਹਿੰਦੇ ਹਨ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਕਿੰਨੀ ਵਿਗੜ ਚੁੱਕੀ ਹੈ। ਹੁਣ ਇਸ ਵਿਚਕਾਰ ਆਈ.ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਵੱਡਾ ਦਾਅਵਾ ਕੀਤਾ ਹੈ ਕਿ, ਪੰਜਾਬ ਪੁਲਿਸ ਦੇ ਵਲੋਂ ਇਸ ਸਾਲ 60 ਐਨਕਾਊਂਟਰ ਕੀਤੇ ਗਏ ਹਨ।


ਇਸ ਤੋਂ ਇਲਾਵਾ ਇਨ੍ਹਾਂ ਐਨਕਾਊਂਟਰਾਂ ’ਚ 9 ਗੈਂਗਸਟਰ ਮਾਰੇ ਗਏ ਹਨ, ਜਦੋਂਕਿ 482 ਗੈਂਗਸਟਰ ਤੇ ਦੋਸ਼ੀ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ 32 ਗੈਂਗਸਟਰ ਪੁਲਿਸ ਮੁਕਾਬਲੇ ’ਚ ਜ਼ਖਮੀ ਹੋਏ ਹਨ। ਗੈਂਗਸਟਰਾਂ ਦੇ ਕੋਲੋਂ 519 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਐਨਕਾਊਂਟਰਾਂ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂਕਿ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।



  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਸਭਿਆਚਾਰ

google-add
google-add

ਰੁਜ਼ਗਾਰ

google-add
google-add