ਪੰਜਾਬ ‘ਚ 69 ਟਰੇਨਾਂ ਰੱਦ, 115 ਦੇ ਬਦਲੇ ਗਏ ਰੂਟ
Editor | 17:38 PM, Thu May 09, 2024
ਸਾਬਕਾ ADGP ਢਿੱਲੋਂ ਨੂੰ ਕਾਂਗਰਸ ਨੇ ਚੇਅਰਮੈਨ ਕੀਤਾ ਨਿਯੁਕਤ
Editor | 17:36 PM, Thu May 09, 2024
ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕੀਤਾ ਕਾਬੂ
Editor | 17:45 PM, Wed May 08, 2024
ਚੰਡੀਗੜ੍ਹ ਦੇ ਸੈਕਟਰ 42 ‘ਚ ਸਥਿਤ ਹੋਟਲ ‘ਚ ਲੱਗੀ ਭਿਆਨਕ ਅੱਗ
Editor | 17:39 PM, Wed May 08, 2024
ਸੰਗਰੂਰ : ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ
Editor | 17:33 PM, Wed May 08, 2024
ਪੰਜਾਬ ‘ਚ ਇਸ ਦਿਨ ਬੰਦ ਰਹਿਣਗੇ ਸਕੂਲ ਤੇ ਸਰਕਾਰੀ ਦਫ਼ਤਰ
Editor | 17:30 PM, Wed May 08, 2024
ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ
Editor | 17:28 PM, Wed May 08, 2024
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ, AAP 'ਚ ਸ਼ਾਮਲ
Editor | 16:04 PM, Wed May 08, 2024
ਡਾ.ਦਲਜੀਤ ਸਿੰਘ ਚੀਮਾ 13 ਮਈ ਨੂੰ ਭਰਨਗੇ ਨਾਮਜ਼ਦਗੀ ਪੱਤਰ
Editor | 16:02 PM, Wed May 08, 2024
ਪੰਜਾਬ ‘ਚ ਨਾਮਜ਼ਦਗੀਆਂ ਦਾ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
Editor | 15:59 PM, Wed May 08, 2024
ਆਪ ਦਾ ਪੱਲਾ ਛੱਡ, ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ
Editor | 15:55 PM, Wed May 08, 2024
ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ, ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ
ਰਾਜਾ ਵੜਿੰਗ ਨੇ ਬਿਨਾਂ ਨਾਂਅ ਲਏ ਨਵਜੋਤ ਸਿੱਧੂ ਨੂੰ ਦਿੱਤੀ ਸਲਾਹ
ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਪੈਦਾ ਕਲੇਸ਼ ਵੱਧਣ ਲੱਗ ਗਿਆ ਹੈ। ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿੱਧੂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਕਿਹਾ ਕਿ ਆਪਣੇ ਜ਼ਾਬਤੇ ਵਿਚ ਰਹਿਣ। ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਬੇਹੱਦ ਨੁਕਸਾਨ ਕਰ ਗਏ ਹਨ। ਉਨ੍ਹਾਂ ਮੰਚ ਤੋਂ ਕਿਹਾ ਕਿ ਆਪਣੀ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਹਰ ਵਿਅਕਤੀ ਛੋਟੇ ਤੋਂ ਵੱਡੇ ਤੱਕ ਭਾਵੇਂ ਪਿੰਡ ਦਾ ਸਰਪੰਚ, ਭਾਵੇਂ ਸਾਬਕਾ ਸੂਬਾ ਪ੍ਰਧਾਨ ਹੀ ਕਿਉਂ ਨਾ ਹੋਵੇ ਆਪਣੇ ਜ਼ਾਬਤੇ ਵਿਚ ਰਹਿਣ। ਬਿਨਾਂ ਜ਼ਾਬਤਾ ਵਾਲਿਆਂ ਨੇ ਹੀ ਪਹਿਲਾਂ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਆਦਤ ਨਹੀਂ ਹੈ, ਮੈਂ ਨਿਮਰਤਾ ਨਾਲ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਬੇਨਤੀ ਕਰਦਾ ਹਾਂ ਕਿ ਉਹ ਜ਼ਾਬਤੇ ਵਿਚ ਰਹਿਣ। ਮੰਚ ਤੋਂ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ, ਮੰਚ 'ਤੇ ਚੜ੍ਹਦੀ ਕਲਾਂ ਦੀ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਪਰਮਾਤਮਾ ਫਤਿਹ ਬਖ਼ਸ਼ਦਾ ਹੈ। ਜੇ ਆਪਣਾ ਏਕਾ ਹੈ ਤਾਂ ਏਕੇ ਵਿਚ ਹੀ ਬਰਕਤ ਹੁੰਦੀ ਹੈ। ਜਿਸ ਘਰ ਵਿਚ ਏਕਾ ਨਾ ਹੋਵੇ, ਜਿਸ ਪਾਰਟੀ ਵਿਚ ਏਕਾ ਨਾ ਹੋਵੇ, ਉਹ ਸਾਰੇ ਫੇਲ੍ਹ ਹੋ ਜਾਂਦੇ ਹਨ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਹਦਾਇਤ ਦੇਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਜ਼ਾਬਤੇ ਵਿਚ ਰਹੇ।
Trending Tag
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਕੈਨੇਡਾ ‘ਚ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ਅਨ੍ਹੇਵਾਹ ਫਾਇਰਿੰਗ
Ayodhya : "500 Years Of Ram Devotion" || Mughal Empire || Ritam Punjabi
ਟਰੂਡੋ ਦੇ ਵੱਡੇ ਇਲਜ਼ਾਮ ਨੂੰ ਭਾਰਤ ਨੇ ਕੀਤਾ ਖ਼ਾਰਜ, ਵਿਦੇਸ਼ ਮੰਤਰਾਲੇ ਨੇ ਬਰਖਾਸਤ ਕੀਤਾ ਕੈਨੇਡੀਅਨ ਰਾਜਦੂਤ
#002 ਮਹਾਭਾਰਤ ਦੇ ਯੁੱਧ ਤੋਂ ਬਾਅਦ 1947 ਨੂੰ ਦੇਸ਼ 'ਚ ਲੜਿਆ ਗਿਆ ਦੂਜਾ ਸਭ ਤੋਂ ਵੱਡਾ ਯੁੱਧ
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਹਿੱਲ ਜਾਣਗੀਆਂ ਪੰਜਾਬ ਸਰਕਾਰ ਦੀਆਂ ਜੜ੍ਹਾਂ, ਕੇਂਦਰ ਦੀ ਤਰਜ 'ਤੇ ਕਾਰਵਾਈ ਮਗਰੋਂ ਭੜਕੇ ਕਿਸਾਨ
ਅੱਜ ਭਾਰਤ ਚੰਨ 'ਤੇ ਲਹਿਰਾਏਗਾ ਤਿਰੰਗਾ
CM ਸਿਟੀ 'ਚ ਧਰਨੇ ਦੌਰਾਨ ਕਿਸਾਨ ਦੀ ਮੌ+ਤ, ਕਿਸਾਨਾਂ ਨੇ ਪੁਲਿਸ 'ਤੇ ਲਾਏ ਤਸ਼ੱਦਦ ਕਰਨ ਦੇ ਇਲਜ਼ਾਮ
ਡਿਪੋਰਟੇਡ ਭਾਰਤੀ ਵਿਦਿਆਰਥੀ ਕੀਤੇ 5 ਸਾਲ ਲਈ ਬੈਨ, ਹੁਣ ਨਹੀਂ ਜਾ ਸਕਣਗੇ ਵਿਦੇਸ਼
ਪੰਚਾਇਤਾਂ ਭੰਗ ਕਰਨ ਦਾ ਮਾਮਲਾ ਭਖਿਆ, ਕਾਂਗਰਸ ਨੇ ਸਰਕਾਰ ਖ਼ਿਲਾਫ ਵਿੱਢਿਆ ਮੋਰਚਾ
ਪੰਜਾਬੀਓ ਜਾਣੋ ਕਦੋਂ ਮਿਲੇਗੀ ਹੁੰਮਸ ਭਰੀ ਗਰਮੀ ਤੋਂ ਰਾਹਤ
ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਦੁਨੀਆ 'ਚ ਵਧ ਰਹੀ ਹੈ ਭਾਰਤੀ UPI ਦੀ ਪ੍ਰਸਿੱਧੀ, ਜਾਣੋ ਜਰਮਨੀ ਨੇ ਤਾਰੀਫ 'ਚ ਕੀ ਕਿਹਾ?
ਦਿੱਲੀ ਏਅਰਪੋਰਟ 'ਤੇ ਜਹਾਜ਼ 'ਚ ਬੰ+ਬ ਹੋਣ ਦੀ ਸੂਚਨਾ, ਮੌਕੇ 'ਤੇ ਪਈਆਂ ਭਾਜੜਾਂ
ਕਰਤਾਰਪੁਰ ਗੁਰਦੁਆਰਾ ਵਿਵਾਦ 'ਤੇ ਨਵਾਂ ਖੁਲਾਸਾ,ਹੈੱਡ ਗ੍ਰੰਥੀ ਨੇ ਦਿੱਤੀ ਸਫਾਈ,ਕਿਹਾ ਗੁਰਦਵਾਰਾ ਸਾਹਿਬ ਤੋਂ 2KM ਦੂਰ ਹੋਈ ਸੀ ਪਾਰਟੀ
ਵੀਜ਼ਾ ਪਾਬੰਦੀਆਂ ਕਰਕੇ ਚਿੰਤਾ 'ਚ ਡੁੱਬੀ ਆਮ ਜਨਤਾ, ਦੇਖੋ ਇਸਦਾ ਕੀਹਨੂੰ ਹੋਵੇਗਾ ਨੁਕਸਾਨ
ਮੁਹਾਲੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਅੱਗ 'ਚ ਝੁਲਸੇ ਫੈਕਟਰੀ ਦੇ ਕਾਮੇ
ਕਿਸਾਨਾਂ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਪੁਲਿਸ, ਥਾਂ-ਥਾਂ 'ਤੇ ਕੀਤੀ ਨਾਕੇਬੰਦੀ
ਪੰਚਾਇਤਾਂ ਭੰਗ ਕਰਨ ਦਾ ਮਾਮਲਾ ਭਖਿਆ, ਕਾਂਗਰਸ ਨੇ ਸਰਕਾਰ ਖ਼ਿਲਾਫ ਵਿੱਢਿਆ ਮੋਰਚਾ