ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕੀਤਾ ਕਾਬੂ
Editor | 17:45 PM, Wed May 08, 2024
ਚੰਡੀਗੜ੍ਹ ਦੇ ਸੈਕਟਰ 42 ‘ਚ ਸਥਿਤ ਹੋਟਲ ‘ਚ ਲੱਗੀ ਭਿਆਨਕ ਅੱਗ
Editor | 17:39 PM, Wed May 08, 2024
ਸੰਗਰੂਰ : ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ
Editor | 17:33 PM, Wed May 08, 2024
ਪੰਜਾਬ ‘ਚ ਇਸ ਦਿਨ ਬੰਦ ਰਹਿਣਗੇ ਸਕੂਲ ਤੇ ਸਰਕਾਰੀ ਦਫ਼ਤਰ
Editor | 17:30 PM, Wed May 08, 2024
ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ
Editor | 17:28 PM, Wed May 08, 2024
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ, AAP 'ਚ ਸ਼ਾਮਲ
Editor | 16:04 PM, Wed May 08, 2024
ਡਾ.ਦਲਜੀਤ ਸਿੰਘ ਚੀਮਾ 13 ਮਈ ਨੂੰ ਭਰਨਗੇ ਨਾਮਜ਼ਦਗੀ ਪੱਤਰ
Editor | 16:02 PM, Wed May 08, 2024
ਪੰਜਾਬ ‘ਚ ਨਾਮਜ਼ਦਗੀਆਂ ਦਾ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
Editor | 15:59 PM, Wed May 08, 2024
ਆਪ ਦਾ ਪੱਲਾ ਛੱਡ, ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ
Editor | 15:55 PM, Wed May 08, 2024
ਮੰਤਰੀ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
Editor | 15:14 PM, Thu Mar 28, 2024
ਪੰਜਾਬ : ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਸਖ਼ਤ ਹੁਕਮ ਜਾਰੀ
Editor | 15:12 PM, Thu Mar 28, 2024
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਮਾਲਦੀਵ ਵਿਵਾਦ ਵਿਚਾਲੇ EaseMyTrip ਦਾ ਵੱਡਾ ACTION
ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2-3 ਜਨਵਰੀ ਨੂੰ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਕਸ਼ਦੀਪ ਪਹੁੰਚੇ ਸਨ। PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਆਪਣੇ ਲਕਸ਼ਦੀਪ ਦੌਰੇ ਦੌਰਾਨ ਲਏ ਗਏ ਤਜ਼ਰਬੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਭਾਰਤੀ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਲਕਸ਼ਦੀਪ ਨੂੰ ਆਪਣੀ ਸੈਲਾਨੀ ਸੂਚੀ ਵਿੱਚ ਸ਼ਾਮਲ ਕਰਨ। PM ਮੋਦੀ ਦੀ ਇਸ ਅਪੀਲ ਤੋਂ ਬਾਅਦ ਮਾਲਦੀਵ ਦੇ ਤਿੰਨ ਉਪ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਅਬਦੁੱਲਾ ਮਹਿਜੂਮ ਮਜੀਦ ਨੇ ਪੀਐਮ ਮੋਦੀ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਦੋਸ਼ ਲਾਇਆ ਕਿ ਭਾਰਤ ਸਰਕਾਰ ਲਕਸ਼ਦੀਪ ਨੂੰ ਮਾਲਦੀਵ ਦੇ ਵਿਕਲਪਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਭ ਤੋਂ ਬਾਅਦ ਮਾਲਦੀਵ ਦੀ ਸਰਕਾਰ ਨੇ ਐਤਵਾਰ ਨੂੰ ਸਖਤ ਕਦਮ ਉਠਾਉਂਦਿਆਂ ਤਿੰਨ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਮਾਲਦੀਵ 'ਤੇ ਭਾਰਤ ਦਾ ਗੁੱਸਾ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਦੇ ਲੋਕ ਮੰਤਰੀਆਂ ਦੀਆਂ ਅਜਿਹੀਆਂ ਟਿੱਪਣੀਆਂ ‘ਤੇ ਭਾਰੀ ਨਰਾਜ਼ਗੀ ਪ੍ਰਗਟ ਕਰ ਰਹੇ ਹਨ। ਲੋਕ ਲਗਾਤਾਰ ਆਪਣਾ ਗੁੱਸਾ ਮਾਲਦੀਵ ‘ਤੇ ਕੱਢ ਰਹੇ ਹਨ। ਜਿਸ ਦਾ ਅਸਰ ਇਹ ਹੋਇਆ ਕਿ ਬਾਈਕਾਟ ਮਾਲਦੀਵ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ।
ਇਹਨਾਂ ਹੀ ਨਹੀਂ ਹੁਣ ਆਮ ਲੋਕਾਂ ਦੇ ਨਾਲ-ਨਾਲ ਭਾਰਤ ਦੀਆਂ ਪ੍ਰਮੁੱਖ ਟਰੈਵਲ ਕੰਪਨੀਆਂ ਨੇ ਵੀ ਮਾਲਦੀਵ 'ਤੇ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ Online travel aggregator EaseMyTrip ਨੇ ਮਾਲਦੀਵ ਲਈ ਫਲਾਈਟ ਬੁਕਿੰਗ ਬੰਦ ਕਰ ਦਿੱਤੀ ਹੈ। ਕੰਪਨੀ ਦੇ CEO ਅਤੇ ਸਹਿ-ਸੰਸਥਾਪਕ ਨੇ ਟਵਿੱਟਰ 'ਤੇ ਕਿਹਾ ਕਿ ਦੇਸ਼ ਦੇ ਨਾਲ ਏਕਤਾ ਦੇ ਪ੍ਰਦਰਸ਼ਨ ਵਿੱਚ
EaseMyTrip ਨੇ ਮਾਲਦੀਵ ਦੀਆਂ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤਾ ਹੈ।
Trending Tag
Ayodhya : "500 Years Of Ram Devotion" || Mughal Empire || Ritam Punjabi
ਟਰੂਡੋ ਦੇ ਵੱਡੇ ਇਲਜ਼ਾਮ ਨੂੰ ਭਾਰਤ ਨੇ ਕੀਤਾ ਖ਼ਾਰਜ, ਵਿਦੇਸ਼ ਮੰਤਰਾਲੇ ਨੇ ਬਰਖਾਸਤ ਕੀਤਾ ਕੈਨੇਡੀਅਨ ਰਾਜਦੂਤ
#002 ਮਹਾਭਾਰਤ ਦੇ ਯੁੱਧ ਤੋਂ ਬਾਅਦ 1947 ਨੂੰ ਦੇਸ਼ 'ਚ ਲੜਿਆ ਗਿਆ ਦੂਜਾ ਸਭ ਤੋਂ ਵੱਡਾ ਯੁੱਧ
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਨਵੇਂ ਸਾਲ 'ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ
ਹਿੱਲ ਜਾਣਗੀਆਂ ਪੰਜਾਬ ਸਰਕਾਰ ਦੀਆਂ ਜੜ੍ਹਾਂ, ਕੇਂਦਰ ਦੀ ਤਰਜ 'ਤੇ ਕਾਰਵਾਈ ਮਗਰੋਂ ਭੜਕੇ ਕਿਸਾਨ
CM ਸਿਟੀ 'ਚ ਧਰਨੇ ਦੌਰਾਨ ਕਿਸਾਨ ਦੀ ਮੌ+ਤ, ਕਿਸਾਨਾਂ ਨੇ ਪੁਲਿਸ 'ਤੇ ਲਾਏ ਤਸ਼ੱਦਦ ਕਰਨ ਦੇ ਇਲਜ਼ਾਮ
ਡਿਪੋਰਟੇਡ ਭਾਰਤੀ ਵਿਦਿਆਰਥੀ ਕੀਤੇ 5 ਸਾਲ ਲਈ ਬੈਨ, ਹੁਣ ਨਹੀਂ ਜਾ ਸਕਣਗੇ ਵਿਦੇਸ਼
ਪੰਚਾਇਤਾਂ ਭੰਗ ਕਰਨ ਦਾ ਮਾਮਲਾ ਭਖਿਆ, ਕਾਂਗਰਸ ਨੇ ਸਰਕਾਰ ਖ਼ਿਲਾਫ ਵਿੱਢਿਆ ਮੋਰਚਾ
ਕੇਂਦਰੀ ਮੰਤਰੀ ਸ਼ੇਖਾਵਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਸਪੀਕਰ ਜੀ ਕੁਰਸੀ ਦੀ ਤਾਕਤ ਵਰਤ ਵਿਧਾਨ ਸਭਾ ਸੈਸ਼ਨ ਬੁਲਾਓ : ਪਰਗਟ ਸਿੰਘ
ED ਦੀ ਚਾਰਜਸ਼ੀਟ 'ਚ ਪਹਿਲੀ ਵਾਰ ਆਇਆ ਪ੍ਰਿਅੰਕਾ ਗਾਂਧੀ ਦਾ ਨਾਂਅ
SYL ਦੇ ਮੁੱਦੇ ਨੂੰ ਲੈ ਕੇ ਅੱਜ ਚੰਡੀਗੜ੍ਹ ‘ਚ ਹੋਵੇਗੀ ਮੀਟਿੰਗ
ਬੀਬੀ ਜਾਗੀਰ ਕੌਰ ਦੀ ਅਕਾਲੀ ਦਲ ‘ਚ ਹੋ ਸਕਦੀ ਹੈ ਵਾਪਸੀ!
ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ
ਰਾਜਾ ਵੜਿੰਗ ਨੇ ਬਿਨਾਂ ਨਾਂਅ ਲਏ ਨਵਜੋਤ ਸਿੱਧੂ ਨੂੰ ਦਿੱਤੀ ਸਲਾਹ
Telecommunication Bill ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ ‘ਚ ਹੋਇਆ ਪਾਸ
ਸੰਸਦ ‘ਚ ਹਰਸਿਮਰਤ ਕੌਰ ਬਾਦਲ ਨੇ ਚੁੱਕਿਆ ਬੰਦੀ ਸਿੱਖਾਂ ਦਾ ਮੁੱਦਾ
ਕਰਤਾਰਪੁਰ ਗੁਰਦੁਆਰਾ ਵਿਵਾਦ 'ਤੇ ਨਵਾਂ ਖੁਲਾਸਾ,ਹੈੱਡ ਗ੍ਰੰਥੀ ਨੇ ਦਿੱਤੀ ਸਫਾਈ,ਕਿਹਾ ਗੁਰਦਵਾਰਾ ਸਾਹਿਬ ਤੋਂ 2KM ਦੂਰ ਹੋਈ ਸੀ ਪਾਰਟੀ
ਵੀਜ਼ਾ ਪਾਬੰਦੀਆਂ ਕਰਕੇ ਚਿੰਤਾ 'ਚ ਡੁੱਬੀ ਆਮ ਜਨਤਾ, ਦੇਖੋ ਇਸਦਾ ਕੀਹਨੂੰ ਹੋਵੇਗਾ ਨੁਕਸਾਨ
ਮੁਹਾਲੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਅੱਗ 'ਚ ਝੁਲਸੇ ਫੈਕਟਰੀ ਦੇ ਕਾਮੇ
ਕਿਸਾਨਾਂ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਪੁਲਿਸ, ਥਾਂ-ਥਾਂ 'ਤੇ ਕੀਤੀ ਨਾਕੇਬੰਦੀ
ਪੰਚਾਇਤਾਂ ਭੰਗ ਕਰਨ ਦਾ ਮਾਮਲਾ ਭਖਿਆ, ਕਾਂਗਰਸ ਨੇ ਸਰਕਾਰ ਖ਼ਿਲਾਫ ਵਿੱਢਿਆ ਮੋਰਚਾ