Monday, June 2, 2025
No Result
View All Result
Punjabi Khabaran

Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home Latest News

Jalandhar News: ਜਲੰਧਰ ਦਿਹਾਤੀ ਪੁਲਸ ਵਲੋਂ ਅੰਤਰ-ਜ਼ਿਲ੍ਹਾ ਵਾਹਨ ਚੋਰੀ ਗਿਰੋਹ ਦਾ ਪਰਦਾਫਾਸ਼

Gurpinder Kaur by Gurpinder Kaur
Feb 3, 2025, 05:11 pm GMT+0530
FacebookTwitterWhatsAppTelegram

ਜਲੰਧਰ , 03 ਫਰਵਰੀ (ਹਿੰ. ਸ.)| ਸੰਗਠਿਤ ਵਾਹਨ ਚੋਰੀ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜਲੰਧਰ ਦਿਹਾਤੀ ਪੁਲਸ ਦੇ ਸਿਟੀ ਨਕੋਦਰ ਪੁਲਸ ਸਟੇਸ਼ਨ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਭਗ 4 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਚੋਰੀ ਹੋਏ ਦੋ-ਪਹੀਆ ਵਾਹਨਾਂ ਸਮੇਤ ਇੱਕ ਅੰਤਰ-ਜ਼ਿਲ੍ਹਾ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਰਗਰਮੀ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇਕੇ ਦੋ-ਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਸ਼ਰਕਪੁਰ ਕਲੋਨੀ, ਨਕੋਦਰ, ਜਸਵਿੰਦਰ ਸਿੰਘ ਪੁੱਤਰ ਮਲਕੀਤ ਰਾਮ ਵਾਸੀ ਪਿੰਡ ਤਲਵਣ, ਅਭਿਸ਼ੇਕ ਕੁਮਾਰ ਪੁੱਤਰ ਸੋਮਨਾਥ ਵਾਸੀ ਪਿੰਡ ਤਲਵਣ ਅਤੇ ਰਮਨ ਪੁੱਤਰ ਰਤਨ ਲਾਲ ਵਾਸੀ ਮੁਹੱਲਾ ਗੁੱਗਾ ਸਾਈਂ, ਨਕੋਦਰ ਵਜੋਂ ਹੋਈ ਹੈ।ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਇੱਕ ਵਿਸ਼ੇਸ਼ ਮੁਹਿੰਮ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਅੰਤਰ-ਜ਼ਿਲ੍ਹਾ ਗਿਰੋਹ ਨੇ ਪੰਜਾਬ ਭਰ ਵਿੱਚ ਵਾਹਨ ਚੋਰੀ ਕਰਨ ਲਈ ਇੱਕ ਸੂਝਵਾਨ ਨੈੱਟਵਰਕ ਬਣਾਇਆ ਸੀ। ਐਸਐਸਪੀ ਖੱਖ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਖੇਤਰ ਵਿੱਚ ਵਾਹਨ ਚੋਰੀ ਨੂੰ ਰੋਕਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਨਿਗਰਾਨੀ ਜਸਰੂਪ ਕੌਰ ਬਾਠ ਪੁਲਿਸ ਸੁਪਰਡੈਂਟ (ਜਾਂਚ), ਅਤੇ ਸੁਖਪਾਲ ਸਿੰਘ, ਡੀਐਸਪੀ ਨਕੋਦਰ ਦੁਆਰਾ ਕੀਤੀ ਗਈ ਸੀ। ਇੰਸਪੈਕਟਰ ਅਮਨ ਸੈਣੀ, ਐਸਐਚਓ ਸਿਟੀ ਨਕੋਦਰ ਅਤੇ ਏਐਸਆਈ ਰਜਿੰਦਰ ਕੁਮਾਰ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਨੇ 1 ਫਰਵਰੀ ਨੂੰ ਇੱਕ ਸੂਚਨਾ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਸਨ।

ਬਰਾਮਦ ਕੀਤੇ ਗਏ ਵਾਹਨਾਂ ਵਿੱਚ ਇੱਕ ਸਪਲੈਂਡਰ ਪਲੱਸ ਮੋਟਰਸਾਈਕਲ ਜਿਸਦਾ ਰਜਿਸਟ੍ਰੇਸ਼ਨ ਨੰਬਰ PB-08-ET-9108, ਇੱਕ ਪੈਸ਼ਨ ਪਲੱਸ ਮੋਟਰਸਾਈਕਲ ਜਿਸਦਾ ਨੰਬਰ PB-08-BG-8385 ਹੈ, ਇੱਕ CD ਡੀਲਕਸ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਬਾਅਦ ਵਾਲੇ ਦੋ ਨੂੰ ਪਤਾ ਲੱਗਣ ਤੋਂ ਬਚਣ ਲਈ ਉਨ੍ਹਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਹਟਾ ਦਿੱਤੀਆਂ ਗਈਆਂ ਹਨ।ਜਾਂਚ ਤੋਂ ਪਤਾ ਲੱਗਿਆ ਹੈ ਕਿ ਚਾਰੇ ਦੋਸ਼ੀ ਆਦਤਨ ਅਪਰਾਧੀ ਹਨ ਜਿਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਜਸਵਿੰਦਰ ਸਿੰਘ ਵਿਰੁੱਧ ਡਕੈਤੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਸਮੇਤ ਚਾਰ ਅਪਰਾਧਿਕ ਮਾਮਲੇ ਦਰਜ ਹਨ।ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ BNS ਦੀ ਧਾਰਾ 303(2), 3(5) ਦੇ ਤਹਿਤ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ। ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਬਰਾਮਦਗੀ ਦੀ ਉਮੀਦ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਹੋਰ ਜਾਂਚ ਲਈ ਉਨ੍ਹਾਂ ਦਾ ਰਿਮਾਂਡ ਮੰਗੇਗੀ। ਐਸਐਸਪੀ ਖੱਖ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸੀ ਨਾਲ ਪਾਰਕਿੰਗ ਵਿਚ ਹੀ ਵਾਹਨ ਪਾਰਕ ਕਰਨ।

*ਅਹਿਮ ਤੱਥ*

• ਚਾਰ ਮੈਂਬਰ ਗ੍ਰਿਫਤਾਰ, ਸਾਰਿਆਂ ਦਾ ਅਪਰਾਧਿਕ ਪਿਛੋਕੜ

• ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦੇ ਰਹੇ ਸਨ ਵਾਰਦਾਤਾਂ ਨੂੰ ਅੰਜ਼ਾਮ

• ਪੁਲਸ ਤੋਂ ਬਚਣ ਲਈ ਵਰਤਦੇ ਸਨ ਅਤਿ ਆਧੁਨਿਕ ਤਰੀਕੇ

*ਰਿਕਵਰੀ*

• ਸਪਲੈਂਡਰ ਪਲੱਸ ਮੋਟਰਸਾਈਕਲ (PB-08-ET-9108)

• ਪੈਸ਼ਨ ਪਲੱਸ ਮੋਟਰਸਾਈਕਲ (PB-08-BG-8385)

• ਸੀਡੀ ਡੀਲਕਸ ਮੋਟਰਸਾਈਕਲ (ਬਿਨਾਂ ਨੰਬਰ)

• ਐਕਟਿਵਾ ਸਕੂਟਰ (ਬਿਨ੍ਹਾਂ ਨੰਬਰ)

• ਕੁੱਲ ਕੀਮਤ, ਲਗਭਗ 4 ਲੱਖ ਰੁਪਏ।

ਹਿੰਦੂਸਥਾਨ ਸਮਾਚਾਰ

Tags: Jalandhar PolicePunjabPunjab CrimeTOP NEWS
ShareTweetSendShare

Related News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ
Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ
Latest News

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

timelapse lab
Latest News

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

Shri Darbar Sahib Amritsar Shri Guru Tegh Bahadur Ji
Latest News

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ
Latest News

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

Latest News

‘ਡੰਕੀ ਰੂਟ’ਦਾ ਜਾਲ: ਅਮਰੀਕਾ ਤੋਂ ਸੈਂਕੜਿਆਂ ਦੀ ਵਾਪਸੀ ਦੇ ਬਾਵਜੂਦ ਵੀ ਪੰਜਾਬ ਤੋਂ ਕਿਉਂ ਨਹੀਂ ਰੁਕ ਰਿਹਾ ਗੈਰਕਾਨੂੰਨੀ ਇਮੀਗ੍ਰੇਸ਼ਨ?

‘ਡੰਕੀ ਰੂਟ’ਦਾ ਜਾਲ: ਅਮਰੀਕਾ ਤੋਂ ਸੈਂਕੜਿਆਂ ਦੀ ਵਾਪਸੀ ਦੇ ਬਾਵਜੂਦ ਵੀ ਪੰਜਾਬ ਤੋਂ ਕਿਉਂ ਨਹੀਂ ਰੁਕ ਰਿਹਾ ਗੈਰਕਾਨੂੰਨੀ ਇਮੀਗ੍ਰੇਸ਼ਨ?

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Virsa Singh Valtoha

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Virsa Singh Valtoha

timelapse lab

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Shri Darbar Sahib Amritsar Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies