10 ਜ਼ਿਲ੍ਹਿਆਂ ਦੇ ਸਕੂਲਾਂ 'ਚ ਅੱਤ ਦੀ ਗਰਮੀ ਕਾਰਨ ਛੁੱਟੀ ਦਾ ਐਲਾਨ
Editor | 12:51 PM, Mon May 20, 2024
ਸਵੇਰੇ 11 ਵਜੇ ਤੱਕ 23.7% ਵੋਟਿੰਗ ਦਰਜ ਕੀਤੀ ਗਈ
Editor | 12:06 PM, Mon May 20, 2024
Editor | 11:16 AM, Mon May 20, 2024
ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
Punjab ਦੇ AG ਅੱਜ ਦੇ ਸਕਦੇ ਨੇ ਅਸਤੀਫ਼ਾ, ਸਰਕਾਰ AG ਦੀ ਕਾਰਗੁਜ਼ਾਰੀ ਤੋਂ ਨਾਖੁਸ਼
ਪੰਜਾਬ 'ਚ ਵਿਧਾਨਸਭਾ ਚੋਣਾਂ ਵਾਲੇ ਵਿਰੋਧੀ, ਲੋਕਸਭਾ 'ਚ ਮਿਲ ਕੇ ਬਚਾਉਣਗੇ ਲੋਕਤੰਤਰ !
University ਚੋਣਾਂ 'ਚ ਚੱਲ ਰਹੀਆਂ ਸ਼ਰਾਬ ਦੀਆਂ ਪੇਟੀਆਂ! ਕੋਡ ਪਰਚੀਆਂ ਰਾਹੀਂ ਹੋ ਰਹੀ ਦਾਰੂ ਦੀ ਸਪਲਾਈ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਤੇ AAP ਦੇ ਗਠਜੋੜ ‘ਤੇ ਦਿੱਤਾ ਵੱਡਾ ਬਿਆਨ
ਮਜੀਠੀਆ ਨੇ ਸੂਬੇ ਦੀ ਕਾਨੂੰਨੀ ਵਿਵਸਥਾ 'ਤੇ ਖੜ੍ਹੇ ਕੀਤੇ ਸਵਾਲ
ਪਟਿਆਲਾ ਦੇ ਦੇਵੀਗੜ੍ਹ ਇਲਾਕੇ ਵਿੱਚ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਫਾਈਨਾਂਸ ਕੰਪਨੀ ਦਾ 22 ਸਾਲਾਂ ਮੁਲਾਜ਼ਮ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਜਾ ਰਿਹਾ ਸੀ, ਇਸੇ ਦੌਰਾਨ ਬਾਈਕ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਕੈਸ਼ਬੈਗ ਲੁੱਟ ਲਿਆ। ਜਿਸਦੇ ਚੱਲਦੇ ਗੋਲੀ ਲੱਗਣ ਕਾਰਨ ਅਭਿਸ਼ੇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਟਵੀਟ ਕਰ ਸਵਾਲ ਖੜ੍ਹੇ ਕੀਤੇ ਹਨ
ਮਜੀਠੀਆ ਨੇ ਆਪਣੇ X ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ, “ਦੋ ਦਿਨਾਂ ਅੰਦਰ ਦੋ ਕਤਲ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ, ਕਾਫੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਬਜਾਏ SSP’s ਸੂਬੇ ਦੇ 'ਕੇਬਲ ਮਾਫੀਆ' ਨੂੰ ਬਚਾਉਣ ਅਤੇ ਵੱਖ-ਵੱਖ ਸ਼ਾਪਿੰਗ ਮਾਲਾਂ 'ਚ 'ਲੇਡੀ ਸੂਟ' ਖਰੀਦਣ 'ਚ ਮਦਦ ਕਰਨ 'ਚ ਰੁੱਝੇ ਹੋਏ ਹਨ।”
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪੰਜਾਬ ਪਹੁੰਚੀਆਂ
ਅਮੇਠੀ 'ਚ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਲਾਈਨ 'ਚ ਖੜ੍ਹੇ ਹੋ ਕੇ ਵੋਟ ਪਾਈ
SYL ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਹੋਈ ਬੈਠਕ ਤੋਂ ਬਾਅਦ CM ਮਾਨ ਦਾ ਬਿਆਨ
ਭਰਤ ਇੰਦਰ ਚਾਹਲ ਵਿਜੀਲੈਂਸ ਸਾਹਮਣੇ ਹੋਏ ਪੇਸ਼, 4 ਘੰਟੇ ਤੋਂ ਵੱਧ ਸਮੇਂ ਤਕ ਹੋਈ ਪੁੱਛਗਿੱਛ
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪੰਜਾਬ ਪਹੁੰਚੀਆਂ
5ਵੇਂ ਗੇੜ ਲਈ ਵੋਟਿੰਗ ਜਾਰੀ, ਜਾਣੋ ਦੁਪਹਿਰ 3 ਵਜੇ ਤੱਕ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ?
5ਵੇਂ ਗੇੜ ਲਈ ਵੋਟਿੰਗ ਜਾਰੀ, ਜਾਣੋ ਦੁਪਹਿਰ 1 ਵਜੇ ਤੱਕ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ?
5ਵੇਂ ਗੇੜ ਲਈ ਵੋਟਿੰਗ ਜਾਰੀ, ਜਾਣੋ 11 ਵਜੇ ਤੱਕ ਕਿੰਨੇ ਪ੍ਰਤੀਸ਼ਤ (%) ਵੋਟਿੰਗ ਹੋਈ ? ਵੇਖੋ ਲਾਇਵ (Live) ਵੋਟਿੰਗ ਪ੍ਰਤੀਸ਼ਤ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਅੱਜ ਦਿੱਲੀ ਦੇ ਮਾਲਵੀਆ ਨਗਰ 'ਚ ਰੋਡ ਸ਼ੋਅ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ.ਏ ਵਿਭਵ ਕੁਮਾਰ ਨੂੰ ਕੌਮੀ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਨਵਜੋਤ ਸਿੱਧੂ Action ‘ਚ, ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਬਾਜਵਾ ਨਾਲ ਤਕਰਾਰ
ਕਪੂਰਥਲਾ : ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕਤਲ
BREAKING : ਨਿਹੰਗਾਂ ਤੇ ਪੁਲਿਸ ਟਕਰਾਅ ਮਾਮਲੇ ‘ਚ 5 ਨਿਹੰਗ ਸਿੰਘ ਗ੍ਰਿਫ਼ਤਾਰ
'ਆਪ' ਦੇ ਇਕੱਠ 'ਚ ਆਪਣੇ ਹੀ ਦਾਅਵੇ ਹੋਗੇ ਲੀਰੋ-ਲੀਰ, ਪੂਰੀ ਰਿਪੋਰਟ ਤੇ ਨਿਗ੍ਹਾ ਮਾਰੋ