Sunday, June 1, 2025
No Result
View All Result
Punjabi Khabaran

Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਜ

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।

Gurpinder Kaur by Gurpinder Kaur
Jul 16, 2024, 06:28 pm GMT+0530
FacebookTwitterWhatsAppTelegram

Amritsar News:  ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਸੰਗਤਾਂ ਨੂੰ ਪਾਵਨ ਹੁਕਮਨਾਮਾ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ।

ਸਮਾਗਮ ਮੌਕੇ ਵਿਚਾਰ ਕਰਦਿਆਂ ਭਾਈ ਵਿਸ਼ਾਲ ਸਿੰਘ ਨੇ ਸੰਗਤ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚਲਦਿਆਂ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ। ਭਾਈ ਵਿਸ਼ਾਲ ਸਿੰਘ ਨੇ ਨੌਜੁਆਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਸਰੂਪ ਵਿਚ ਪ੍ਰਪੱਕ ਰਹਿਣ ਅਤੇ ਅੰਮ੍ਰਿਤਪਾਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਹਿੰਦੂਸਥਾਨ ਸਮਾਚਾਰ

Tags: AmritsarGurdwara Sri Manji SahibMartyrdom DaySGPCShaheed Bhai Taru Singh jiTOP NEWS
ShareTweetSendShare

Related News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ
Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ
Latest News

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਰਾਸ਼ਟਰੀ

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Top news Today ਅੱਜ ਦੀਆਂ ਅਹਿਮ ਖਬਰਾਂ
ਰਾਜ

Top news Today || ਅੱਜ ਦੀਆਂ ਅਹਿਮ ਖਬਰਾਂ || Dhruv Rathee || Charanjit Singh Channi || Jagtar Hawara

Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Virsa Singh Valtoha

timelapse lab

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Shri Darbar Sahib Amritsar Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Today Top News || ਅੱਜ ਦੀਆਂ ਅਹਿਮ ਖ਼ਬਰਾਂ || Sri Akal Takht Sahib || Sukhbir Badal || Kuldeep gargaj

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies