Saturday, May 24, 2025
No Result
View All Result
Punjabi Khabaran

Latest News

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

Drug Free India: NCB ਵੱਲੋਂ ‘ਡਰੱਗ ਫ੍ਰੀ ਇੰਡੀਆ’ ਦੇ ਤਹਿਤ ਵੱਡੀ ਕਾਰਵਾਈ, ਬਦਨਾਮ ਡਰੱਗ ਤਸਕਰ ਫੈਜ਼ਲ ਜਾਵੇਦ ਗ੍ਰਿਫ਼ਤਾਰ…ਜਾਣੋਂ ਹੋਰ ਵੀ ਮਾਮਲੇ

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਕਾਨੂੰਨ

DSP ਦਲਬੀਰ ਸਿੰਘ ਕਤਲ ਮਾਮਲੇ ‘ਚ ਪੁਲਿਸ ਨੇ PRESS CONFERENCE ਕਰ ਕੀਤੇ ਖੁਲਾਸੇ

param by param
Jan 4, 2024, 06:42 pm GMT+0530
FacebookTwitterWhatsAppTelegram

ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਸੀਂ ਆਏ ਦਿਨ ਖਬਰਾਂ ਵੇਖਦੇ ਹਾਂ. ਪਰ ਹੁਣ ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਆਮ ਲੋਕ ਤਾ ਛੱਡੋ ਪੁਲਿਸ ਵਾਲੇ ਵੀ ਸੁਰਖਿਅਤ ਨਹੀਂ ਹਨ. ਦਰਅਸਲ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਭਾਵ 31 ਦਸੰਬਰ ਦੀ ਸਵੇਰ ਨੂੰ ਇੱਕ ਅਜਿਹੀ ਖ਼ਬਰ ਆਈ ਸੀ ਜਿਸ ਨੇ ਸਾਰੀਆਂ ਦੇ ਹੋਸ਼ ਉਡਾ ਦਿਤੇ ਸੀ.  31 ਦਸੰਬਰ ਨੂੰ ਦੇਰ ਰਾਤ ਬਸਤੀ ਬਾਵਾ ਖੇਲ ਨਹਿਰ ਨੇੜੇ ਜ਼ਿਲਾ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਰਹਿਣ ਵਾਲੇ 57 ਸਾਲਾ ਅਰਜੁਨ ਐਵਾਰਡੀ DSP ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ

ਸਵੇਰ ਦੀ ਸੈਰ ਕਰਨ ਗਏ ਲੋਕਾਂ ਨੇ ਜਦੋਂ ਲਾਸ਼ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪਹਿਲਾਂ ਤਾਂ ਪੁਲਸ ਵੱਲੋਂ ਇਸ ਨੂੰ Accident Case ਦੱਸਿਆ ਜਾ ਰਿਹਾ ਸੀ ਪਰ ਬਾਅਦ ਵਿਚ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮੌਕੇ ਤੋਂ DSP ਨੂੰ ਮਾਰੀਆਂ  ਗੋਲ਼ੀਆਂ ਦੇ 2 ਖੋਲ ਪੁਲਿਸ ਨੇ ਬਰਾਮਦ ਕੀਤੇ . ਜਿਸ ਤੋਂ ਬਾਅਦ ਪੁਲਸ ਨੇ ਕਿਹਾ ਕਿ DSP ਦੀ ਮੌਤ ਐਕਸੀਡੈਂਟ ਵਿਚ ਨਹੀਂ ਹੋਈ, ਸਗੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਜਿਆਦਾ ਸਨਸਨੀਖੇਜ ਬਣ ਗਿਆ ਹੈ।

ਅੱਜ ਹੁਣ ਇਸੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ PRESS CONFERENCE ਕਰ ਵੱਡੇ ਖੁਲਾਸੇ ਕੀਤੇ ਗਏ ਹਨ. ਇਸ ਕੇਸ ‘ਚ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ. ਮੁਲਜ਼ਮ ਦੀ ਪਛਾਣ ਲਾਂਬੜਾ ਨੇੜੇ ਪੈਂਦੇ ਥਾਣਾ ਸਦਰ ਜਮਸ਼ੇਰ ਦੇ ਪਿੰਡ ਪ੍ਰਤਾਪਪੁਰਾ ਦੇ ਰਹਿਣ ਵਾਲੇ ਵਿਜੇ ਕੁਮਾਰ ਵਜੋਂ ਹੋਈ ਹੈ। DSP ਦੇ ਕਤਲ ਕੇਸ ਦੀਆਂ CCTV ਫੁਟੇਜ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿਚ ਮੁਲਜ਼ਮ ਆਟੋ ਚਾਲਕ ਸਾਫ਼ ਵਿਖਾਈ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ DSP ਦਿਓਲ ਨੇ Workshop Chowk ’ਤੇ ਪਹੁੰਚ ਕੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਅਤੇ ਜਿਸ ਆਟੋ ’ਚ ਉਹ Workshop Chowk  ਗਿਆ ਸੀ, ਉਸ ਦਾ ਚਾਲਕ ਵਿਜੇ ਕੁਮਾਰ ਵੀ ਉਸ ਨਾਲ ਢਾਬੇ ’ਤੇ ਬੈਠਾ ਸੀ। ਇਸ ਗੱਲ ਦਾ ਖ਼ੁਲਾਸਾ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ। ਨਵੇਂ ਸਾਲ ਦਾ ਜਸ਼ਨ ਮਨਾਉਂਦਿਆਂ ਸ਼ਰਾਬ ਪੀਂਦੇ ਸਮੇਂ DSP ਦਿਓਲ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ ਸੀ। DSP ਦਾ ਵਿਵਹਾਰ ਚੰਗਾ ਨਾ ਵੇਖ ਕੇ ਆਟੋ ਚਾਲਕ ਨੇ ਉਸ ਦੇ ਹੀ ਪਿਸਤੌਲ ਨਾਲ ਉਸ ਦਾ ਕਤਲ ਕਰ ਦਿੱਤਾ। 

ShareTweetSendShare

Related News

ਐਮਪੀ ਬਣੇ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ, 1 ਸਾਲ ਲਈ ਹੋਰ ਵਧਾਇਆ NSA
Latest News

NSA Amritpal Singh: ਕੱਟੜਪੰਥੀ ਵੱਖਵਾਦੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਰਾਸੁਕਾ ਦੀ ਵਧਾਈ ਗਈ ਮਿਆਦ, 2026 ਤੱਕ ਰਹੇਗਾ ਜੇਲ੍ਹ ਵਿੱਚ

Jagtar Singh Hawara: ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਜੇਲ੍ਹ ਤਬਦੀਲ ਕਰਨ ਦੀ ਮੰਗ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
Latest News

Waqf Amendment Act:ਸੁਪਰੀਮ ਕੋਰਟ ਵਿੱਚ ਵੀਰਵਾਰ ਨੂੰ ਵਕਫ਼ ਕਾਨੂੰਨ ‘ਤੇ ਹੋਈ ਸੁਣਵਾਈ, ਕੇਂਦਰ ਨੇ ਜਵਾਬ ਦਾਇਰ ਕਰਨ ਲਈ ਮੰਗੀ 7 ਦਿਨ ਦੀ ਮੋਹਲਤ

Chandigarh High Court: ਡੱਲੇਵਾਲ ਸਮੇਤ ਹਿਰਾਸਤ ‘ਚ ਲਏ ਗਏ ਕਿਸਾਨਾਂ ‘ਤੇ ਹਾਈਕੋਰਟ ‘ਚ ਸੁਣਵਾਈ, ‘ਡੱਲੇਵਾਲ ਨੂੰ ਪਰਿਵਾਰ ਨਾਲ ਮਿਲਣ ਦੀ ਇਜ਼ਾਜਤ ਦਿੱਤੀ ਜਾਵੇ’-HC
ਕਾਨੂੰਨ

High Court of Punjab: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਾੜ, ਕਿਹਾ-‘ਗੈਂਗਸਟਰ’ ਸ਼ਬਦ ਦੀ ਪਰਿਭਾਸ਼ਾ ਕਿਓਂ ਨਹੀਂ ਕੀਤੀ ਗਈ ਤੈਅ

Jagtar Singh Hawara: ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਜੇਲ੍ਹ ਤਬਦੀਲ ਕਰਨ ਦੀ ਮੰਗ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
ਕਾਨੂੰਨ

Petitions Against Waqf Amendment Bill: ਵਕਫ਼ ਸੋਧ ਬਿੱਲ ਵਿਰੁੱਧ ਸੁਪਰੀਮ ਕੋਰਟ ਵਿੱਚ 6 ਪਟੀਸ਼ਨਾਂ ਦਾਇਰ, ਜਲਦੀ ਸੁਣਵਾਈ ਦੀ ਮੰਗ

Justice Yashwant Verma: ਜਸਟਿਸ ਯਸ਼ਵੰਤ ਵਰਮਾ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰੇਗੀ ਹਾਈ ਕੋਰਟ ਬਾਰ
ਕਾਨੂੰਨ

Justice Yashwant Verma: ਜਸਟਿਸ ਯਸ਼ਵੰਤ ਵਰਮਾ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰੇਗੀ ਹਾਈ ਕੋਰਟ ਬਾਰ

Latest News

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Shri Darbar Sahib Amritsar Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Today Top News || ਅੱਜ ਦੀਆਂ ਅਹਿਮ ਖ਼ਬਰਾਂ || Sri Akal Takht Sahib || Sukhbir Badal || Kuldeep gargaj

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

Shri Hemkunt Sahib: ਸ਼੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ ਅਤੇ ਧਾਰਮਿਕ ਮਹੱਤਵ

Shri Hemkunt Sahib: ਸ਼੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ ਅਤੇ ਧਾਰਮਿਕ ਮਹੱਤਵ

Sugar Board: ਮੋਟਾਪਾ ਅਤੇ ਸ਼ੂਗਰ ਦਾ ਵਧਦਾ ਖ਼ਤਰਾ: ਸਕੂਲਾਂ ਵਿੱਚ ਬੱਚਿਆਂ ਲਈ ਕਿਉਂ ਲਾਜ਼ਮੀ ਹੈ ‘ਸ਼ੂਗਰ ਬੋਰਡ’?

Sugar Board: ਮੋਟਾਪਾ ਅਤੇ ਸ਼ੂਗਰ ਦਾ ਵਧਦਾ ਖ਼ਤਰਾ: ਸਕੂਲਾਂ ਵਿੱਚ ਬੱਚਿਆਂ ਲਈ ਕਿਉਂ ਲਾਜ਼ਮੀ ਹੈ ‘ਸ਼ੂਗਰ ਬੋਰਡ’?

Drug Free India: NCB ਵੱਲੋਂ ‘ਡਰੱਗ ਫ੍ਰੀ ਇੰਡੀਆ’ ਦੇ ਤਹਿਤ ਵੱਡੀ ਕਾਰਵਾਈ, ਬਦਨਾਮ ਡਰੱਗ ਤਸਕਰ ਫੈਜ਼ਲ ਜਾਵੇਦ ਗ੍ਰਿਫ਼ਤਾਰ…ਜਾਣੋਂ ਹੋਰ ਵੀ ਮਾਮਲੇ

Drug Free India: NCB ਵੱਲੋਂ ‘ਡਰੱਗ ਫ੍ਰੀ ਇੰਡੀਆ’ ਦੇ ਤਹਿਤ ਵੱਡੀ ਕਾਰਵਾਈ, ਬਦਨਾਮ ਡਰੱਗ ਤਸਕਰ ਫੈਜ਼ਲ ਜਾਵੇਦ ਗ੍ਰਿਫ਼ਤਾਰ…ਜਾਣੋਂ ਹੋਰ ਵੀ ਮਾਮਲੇ

Top news Today ਅੱਜ ਦੀਆਂ ਅਹਿਮ ਖਬਰਾਂ

Top news Today || ਅੱਜ ਦੀਆਂ ਅਹਿਮ ਖਬਰਾਂ || Dhruv Rathee || Charanjit Singh Channi || Jagtar Hawara

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.