Monday, May 20, 2024

Logo
Loading...
google-add

NDPS ਮਾਮਲੇ 'ਚ SIT 'ਚ ਪੇਸ਼ ਹੋਣਗੇ ਬਿਕਰਮ ਮਜੀਠੀਆ

Editor | 21:25 PM, Mon Dec 18, 2023

ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਅੱਜ NDPS ਮਾਮਲੇ 'ਚ SIT ਸਾਹਮਣੇ ਅੱਜ 11 ਵਜੇ ਪੇਸ਼ ਹੋਣਗੇ । ਇਹਨਾਂ ਤੋਂ ਇਲਾਵਾ ਭਾਜਪਾ ਅਮਰਪਾਲ ਸੋਨੀ ਨੂੰ ਵੀ ਅੱਜ ਇਸ ਮਾਮਲੇ ਲਈ ਸੱਦਿਆ ਗਿਆ ਹੈ। ਦੱਸਦਈਏ ਕਿ ਬਿਕਰਮ ਮਜੀਠੀਆ ਨੂੰ  11 ਦਸੰਬਰ ਨੂੰ ਇੱਕ ਨੋਟਿਸ ਮਿਲਿਆ ਸੀ । ਜਿਸ ਵਿੱਚ ਉਨਾਂ ਨੂੰ 2021 ਦੇ NDPS ਐਕਟ ਦਰਜ ਮਾਮਲੇ ਦੀ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਅਕਾਲੀ ਦਲ ਆਗੂ ਮਜੀਠੀਆ ਨੇ ਵੀਡੀਉ 'ਚ ਕਿਹਾ ਕਿ ਉਨਾਂ ਨੂੰ ਉਮੀਦ ਸੀ ਮੁੱਖਮੰਤਰੀ ਭਗਵੰਤ ਮਾਨ ਉਨਾਂ ਨੂੰ ਫੋਨ ਕਰਨਗੇ , ਪਰ ਉਨ੍ਹਾਂ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਨੋਟਿਸ ਮਿਲਿਆ ਹੈ।


  • Trending Tag

  • No Trending Add This News
google-add
google-add
google-add

ਸਭਿਆਚਾਰ

ਸਿਆਸਤ ਦਰਮਿਆਨੀਆਂ ਖ਼ਬਰਾਂ