Wednesday, June 18, 2025
No Result
View All Result
Punjabi Khabaran

Latest News

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਆਰਐਸਐਸ ਦਾ ‘ਕਾਰਜਕਰਤਾ ਵਿਕਾਸ ਵਰਗ’ – ਇੱਕ ਸਮਾਪਤੀ ਸਮਾਰੋਹ, ਜਾਣੋ ਕੀ ਬੋਲੇ ਸ਼੍ਰੀ ਸਰਸੰਘਚਾਲਕ ਮੋਹਨ ਭਾਗਵਤ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਸ਼ਟਰੀ

Himachal Pradesh: ਹਿਮਾਚਲ ਦੇ ਇਤਿਹਾਸ ‘ਚ ਪਹਿਲੀ ਵਾਰ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖਾਹ, ਪੈਨਸ਼ਨ ਦਾ ਵੀ ਵਧਿਆ ਇੰਤਜ਼ਾਰ

ਹਿਮਾਚਲ ਪ੍ਰਦੇਸ਼ ਵਿੱਚ ਆਰਥਿਕ ਸੰਕਟਹੋ ਰਵੀ ਗਹਿਰਾਉਂਦਾ ਜਾ ਰਿਹੈ। ਅਜਿਹਾ ਸੂਬੇ 'ਚ ਪਹਿਲੀ ਵਾਰ ਹੋਇਆ ਹੈ ਜਦੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਪਹਿਲੀ ਤਰੀਕ ਨੂੰ ਤਨਖਾਹ ਨਹੀਂ ਮਿਲੀ। ਤਨਖਾਹਾਂ ਨਾ ਮਿਲਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਦੋ ਲੱਖ ਹੈ। ਇਨ੍ਹਾਂ ਦੇ ਨਾਲ ਹੀ ਡੇਢ ਲੱਖ ਪੈਨਸ਼ਨਰ ਵੀ ਹਨ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ।

Gurpinder Kaur by Gurpinder Kaur
Sep 3, 2024, 03:42 pm GMT+0530
FacebookTwitterWhatsAppTelegram

Himachal News: ਹਿਮਾਚਲ ਪ੍ਰਦੇਸ਼ ਵਿੱਚ ਆਰਥਿਕ ਸੰਕਟਹੋ ਰਵੀ ਗਹਿਰਾਉਂਦਾ ਜਾ ਰਿਹੈ। ਅਜਿਹਾ ਸੂਬੇ ‘ਚ ਪਹਿਲੀ ਵਾਰ ਹੋਇਆ ਹੈ ਜਦੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਪਹਿਲੀ ਤਰੀਕ ਨੂੰ ਤਨਖਾਹ ਨਹੀਂ ਮਿਲੀ। ਤਨਖਾਹਾਂ ਨਾ ਮਿਲਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਦੋ ਲੱਖ ਹੈ। ਇਨ੍ਹਾਂ ਦੇ ਨਾਲ ਹੀ ਡੇਢ ਲੱਖ ਪੈਨਸ਼ਨਰ ਵੀ ਹਨ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਤਨਖਾਹ ਲਈ ਪੰਜਵੇਂ ਦਿਨ ਤੱਕ ਇੰਤਜ਼ਾਰ ਕਰਨਾ ਪਵੇਗਾ। ਸੂਬੇ ਵਿੱਚ ਜਿਸ ਤਰ੍ਹਾਂ ਦੀ ਆਰਥਿਕ ਸਥਿਤੀ ਪੈਦਾ ਹੋਈ ਹੈ, ਉਸ ਨੇ ਮੁਲਾਜ਼ਮਾਂ ਦੇ ਜੀਵਨ ’ਤੇ ਮਾੜਾ ਅਸਰ ਪਾਇਆ ਹੈ।

ਹਿਮਾਚਲ ਪ੍ਰਦੇਸ਼ ਸਿਰ 94 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ
ਅਸਲ ਵਿੱਚ ਸੂਬੇ ਵਿਚ ਆਰਥਿਕ ਸੰਕਟ ਦਾ ਕਾਰਨ ਸੂਬੇ ‘ਤੇ ਕਰਜ਼ੇ ਦਾ ਬੋਝ ਹੈ। ਜੇਕਰ ਮੌਜੂਦਾ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਹਿਮਾਚਲ ਪ੍ਰਦੇਸ਼ ‘ਤੇ ਕਰੀਬ 94 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਹੈ। ਇਹੀ ਕਾਰਨ ਹੈ ਜਿਸ ਕਾਰਨ ਸੂਬੇ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋ ਗਈ ਹੈ। ਇੰਨਾ ਹੀ ਨਹੀਂ ਸੂਬਾ ਸਰਕਾਰ ਪੁਰਾਣੇ ਕਰਜ਼ੇ ਮੋੜਨ ਲਈ ਨਵੇਂ ਕਰਜ਼ੇ ਲੈ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸੂਬੇ ਸਰਕਾਰ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਅਜੇ ਵੀ 10,000 ਕਰੋੜ ਰੁਪਏ ਦੀ ਦੇਣਦਾਰੀ ਹੈ।

ਚਾਰੋਂ ਪਾਸੇ ਸੁੱਖੂ ਦੀ ਸਰਕਾਰ ਦੀ ਨਿਖੇਧੀ
ਇਹ ਪੈਸਾ ਨਾ ਦੇਣ ਕਾਰਨ ਸੂਬੇ ਦੇ ਸੀਐਮ ਸੁੱਖੂ ਦੀ ਸਰਕਾਰ ਦੀ ਨਿਖੇਧੀ ਵੀ ਹੋ ਰਹੀ ਹੈ। ਦੱਸ ਦੇਈਏ ਕਿ 2022 ਦੀਆਂ ਚੋਣਾਂ ‘ਚ ਸੱਤਾ ‘ਚ ਵਾਪਸੀ ਤੋਂ ਬਾਅਦ ਕਾਂਗਰਸ ਵੱਲੋਂ ਕਈ ਵੱਡੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਦੀ ਚਰਚਾ ਸੂਬੇ ‘ਚ ਸਮੇਂ-ਸਮੇਂ ‘ਤੇ ਹੁੰਦੀ ਰਹਿੰਦੀ ਹੈ। ਇਹ ਵੀ ਦੱਸ ਦੇਈਏ ਕਿ ਸੂਬਾ ਸਰਕਾਰ ਦੇ ਬਜਟ ਦਾ 40 ਫੀਸਦੀ ਹਿੱਸਾ ਤਨਖਾਹ ਅਤੇ ਪੈਨਸ਼ਨ ਭੁਗਤਾਨ ‘ਤੇ ਖਰਚ ਹੁੰਦਾ ਹੈ। ਸਰਕਾਰ ਬਜਟ ਦਾ 20 ਪ੍ਰਤੀਸ਼ਤ ਵਿਆਜ ਅਤੇ ਕਰਜ਼ਿਆਂ ਦੀ ਅਦਾਇਗੀ ਲਈ ਵਰਤਦੀ ਹੈ।

Tags: Himachal Pradesh Economic CrisisHimachal Pradesh Economic Crisis NewsHimachal Pradesh GovtHimachal Pradesh NewsTOP NEWS
ShareTweetSendShare

Related News

G7 PM Modi
Latest News

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)
Latest News

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (9 ਜੂਨ 2025)
ਰਾਸ਼ਟਰੀ

Top News Today || ਅੱਜ ਦੀਆਂ ਅਹਿਮ ਖ਼ਬਰਾਂ || Bhagwant Mann || Harpal Singh Cheema || Navjot Singh Sidhu

“ਜਿੱਥੇ ਦੋਗਲਾਪਨ ਹੋਵੇ, ਉੱਥੇ ਸ਼ਾਂਤੀ ਨਹੀਂ ਰਹਿ ਸਕਦੀ” || Mohan Bhagwat || RSS || Pakistan

“ਭਾਰਤ ਦੀ ਅਸਲ ਤਾਕਤ ਏਕਤਾ ਵਿੱਚ ਹੈ” || Mohan Bhagwat || RSS || India

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

“Operation Sindoor ‘ਚ ਉਭਰਿਆ ਲੋਕਤੰਤਰ, ਬਹਾਦਰੀ ਅਤੇ ਏਕਤਾ ਦਾ ਪ੍ਰਤੀਬਿੰਬ” || Pahalgam || Mohan Bhagwat

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies