Wednesday, May 14, 2025
No Result
View All Result
Punjabi Khabaran

Latest News

World Media on PM Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Social Media & Locals on Ceasefire: ਭਾਰਤ-ਪਾਕਿਸਤਾਨ ਦੇ ਸੀਜ਼ਫਾਇਰ ‘ਤੇ ਸੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਦਾ ਕੀ ਕਹਿਣਾ..ਕੋਈ ਖੁਸ਼ ਤਾਂ ਕੋਈ ਨਾਰਾਜ਼..ਜਾਣੋਂ!

1st Freedom-to terrorism Freedom : ਪਹਿਲਾਂ ਫਿਰੰਗੀਆਂ ਤੋਂ ਆਜ਼ਾਦੀ, ਹੁਣ ਅੱਤਵਾਦ ਤੋਂ ਆਜ਼ਾਦੀ ਦੀ ਲੜਾਈ, ਜਾਣੋ ਹੁਣ ਤੱਕ ਹਿੰਦੂਆਂ ਦੀ ਪਛਾਣ ‘ਤੇ ਕੀਤੇ ਗਏ ਹਮਲਿਆਂ ਬਾਰੇ…

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਧਰਮ ਨੂੰ ਵਰਤ ਰਿਹਾ ਹਥਿਆਰ ਵਜੋਂ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅਧਿਆਤਮਿਕ

Shiromani Gurdwara Parbandhak Committee: ਐਸਜੀਪੀਸੀ ਦੇ 104 ਸਾਲ….ਜਾਣੋ ਸਿੱਖ ਸੰਸਥਾ ਦਾ ਇਤਿਹਾਸਿਕ ਪਿਛੋਕੜ ਅਤੇ ਸਥਾਪਨਾ

Gurpinder Kaur by Gurpinder Kaur
Nov 16, 2024, 12:36 pm GMT+0530
FacebookTwitterWhatsAppTelegram

SGPC 104th Foundation Day: 15 ਨਵੰਬਰ ਸ਼ੁਕਰਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 104 ਸਾਲਾਂ ਸਥਾਪਨਾ ਦਿਵਸ ਮਨਾਇਆ ਗਿਆ। ਸਿੱਖਾਂ ਦੀ ਸਿਰਮੌਰ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸਕਰਵਾਰ 15 ਨਵੰਬਰ ਨੂੰ 104 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 13 ਨਵੰਬਰ ਤੋਂ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ੍ਰੋਮਣੀ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਅਤੇ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਮੁੱਢਲੇ ਤੌਰ ‘ਤੇ ਹੋਂਦ ‘ਚ ਆਈ ਸੀ ਤੇ 1925 ‘ਚ ਗੁਰਦੁਆਰਾ ਐਕਟ ਬਣ ਜਾਣ ‘ਤੇ ਪੱਕੇ ਤੌਰ ‘ਤੇ ਸਥਾਪਿਤ ਹੋਈ। ਇਸ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਪਹਿਲੀ ਚੌਣ 1926 ਵਿਚ ਹੋਈ, ਜਿਸ ‘ਚ ਭਾਰਤੀ ਚੋਣ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ।

ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੁਨੀਆ ਭਰ ਦੇ ਧਰਮਾਂ ਵਿੱਚੋਂ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਹੈ ਤੇ ਸਿੱਖ ਪੰਥ ਵਿੱਚ ਸ਼੍ਰੋਮਣੀ ਕਮੇਟੀ ਦਾ ਅਹਿਮ ਸਥਾਨ ਹੈ। ਸ਼੍ਰੋਮਣੀ ਕਮੇਟੀ ਕਾਨੂੰਨੀ ਤੌਰ ‘ਤੇ ਗੁਰਦੁਆਰਾ ਸਹਿਬਾਨਾਂ ਦੀ ਸਾਂਭ-ਸੰਭਾਲ ਕਰਦੀ ਹੈ।

ਇਹ ਸੰਸਥਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਨੂੰ ਚਲਾਉਣ, ਕੁਦਰਤੀ ਆਫ਼ਤਾਂ ਸਮੇਂ ਬਿਨਾਂ ਭੇਦਭਾਵ ਦੇ ਲੋਕਾਂ ਤਕ ਮੁੱਢਲੀ ਸਹਾਇਤਾ ਪਹੁੰਚਾਉਣ ਤੇ ਧਰਮ ਪ੍ਰਚਾਰ ਦਾ ਕੰਮ ਕਰਦੀ ਹੈ। ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 19ਵੀਂ ਸਦੀ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ।

Tags: Main organization of SikhsSGPC Foundation DayShiromani Gurdwara Parbandhak Committee (SGPC)
ShareTweetSendShare

Related News

Punjab After Ceasefire: ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜ ਜ਼ਿਲ੍ਹਿਆਂ ’ਚ ਨਹੀਂ ਖੁੱਲ੍ਹੇ ਸਕੂਲ, ਜਲੰਧਰ ’ਚ ਦੇਖੇ ਗਏ ਚਾਰ ਸ਼ੱਕੀ
ਰਾਸ਼ਟਰੀ

Civil Defence Volunteers : “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

PM Modi First Address: ਆਪਰੇਸ਼ਨ ਸਿੰਦੂਰ ਤੋਂ ਬਾਅਦ PM ਮੋਦੀ ਦਾ ਪਹਿਲਾ ਦੇਸ਼ ਨੂੰ ਸੰਬੋਧਨ,”ਪ੍ਰਮਾਣੂ ਬਲੈਕਮੇਲ ‘ਤੇ ਸਖ਼ਤ ਸਟੈਂਡ”

Three New Missiles: ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਮਿਲੇਗੀ ਹੋਰ ਮਜ਼ਬੂਤੀ, ਤਿੰਨ ਨਵੀਆਂ ਮਿਸਾਈਲਾਂ ਹੋਣਗੀਆਂ ਸ਼ਾਮਲ, ਜਾਣੋ ਡੀਟੇਲ

Three New Missiles: ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਮਿਲੇਗੀ ਹੋਰ ਮਜ਼ਬੂਤੀ, ਤਿੰਨ ਨਵੀਆਂ ਮਿਸਾਈਲਾਂ ਹੋਣਗੀਆਂ ਸ਼ਾਮਲ, ਜਾਣੋ ਡੀਟੇਲ

World Media on PM  Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

World Media on PM Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

Live Updates: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਕੇਂਦਰੀ ਮੰਤਰੀ ਮੰਡਲ ਦੀ 14 ਮਈ ਨੂੰ ਹੋਵੇਗੀ ਪਹਿਲੀ ਮੀਟਿੰਗ 

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

ਫੇਕ ਨਿਊਜ਼, ਫਰਜ਼ੀ ਵੀਡੀਓ ਤੇ ਸੋਸ਼ਲ ਮੀਡੀਆ ਦੀ ਜੰਗ! || Fake News || PIB || Pakistani News Channel

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

Punjab After Ceasefire: ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜ ਜ਼ਿਲ੍ਹਿਆਂ ’ਚ ਨਹੀਂ ਖੁੱਲ੍ਹੇ ਸਕੂਲ, ਜਲੰਧਰ ’ਚ ਦੇਖੇ ਗਏ ਚਾਰ ਸ਼ੱਕੀ

Punjab After Ceasefire: ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜ ਜ਼ਿਲ੍ਹਿਆਂ ’ਚ ਨਹੀਂ ਖੁੱਲ੍ਹੇ ਸਕੂਲ, ਜਲੰਧਰ ’ਚ ਦੇਖੇ ਗਏ ਚਾਰ ਸ਼ੱਕੀ

Army’s Briefing on Operation Sindoor: “ਅਸੀਂ ਅੱਤਵਾਦ ਨਾਲ ਲੜ ਰਹੇ ਹਾਂ, ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ “

Army’s Briefing on Operation Sindoor: “ਅਸੀਂ ਅੱਤਵਾਦ ਨਾਲ ਲੜ ਰਹੇ ਹਾਂ, ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ “

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Buddha Purnima, Opinion: ਮਹਾਤਮਾ ਬੁੱਧ – ਦਇਆ, ਕਰੁਣਾ ਅਤੇ ਮਨੁੱਖਤਾ ਦੇ ਪੱਖਦਾਰ

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies