ਰਾਸ਼ਟਰੀ ਦੇਸ਼ ਭਰ ਦੇ ਵਕੀਲਾਂ ਨੂੰ ਰਾਹਤ, ਬਾਰ ਕੌਂਸਲ ਆਫ ਇੰਡੀਆ ਰਜਿਸਟ੍ਰੇਸ਼ਨ ਫੀਸ ਵਜੋਂ ਨਹੀਂ ਲੈ ਸਕੇਗੀ ਹਜ਼ਾਰਾਂ ਰੁਪਏ: ਸੁਪਰੀਮ ਕੋਰਟ