Thursday, May 22, 2025
No Result
View All Result
Punjabi Khabaran

Latest News

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਸ਼ਟਰੀ

J-K Assembly Polls Phase-1: ਜੰਮੂ-ਕਸ਼ਮੀਰ ‘ਚ ਪਹਿਲੇ ਪੜਾਅ ਲਈ ਮਤਦਾਨ ਖਤਮ, 5 ਵਜੇ ਤੱਕ 58.19% ਫੀਸਦੀ ਹੋਈ ਵੋਟਿੰਗ

 ਜੰਮੂ-ਕਸ਼ਮੀਰ ਵਿੱਚ ਪਹਿਲੇ ਪੜਾਅ ਦੀ ਵੋਟਿੰਗ: ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕ ਜੰਮੂ-ਕਸ਼ਮੀਰ ਦੇ 24 ਵਿਧਾਨ ਸਭਾ ਹਲਕਿਆਂ (ਕਸ਼ਮੀਰ ਵਿੱਚ 16 ਅਤੇ ਜੰਮੂ ਵਿੱਚ 8) ਵਿੱਚ ਵੋਟ ਪਾ ਰਹੇ ਹਨ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਹੁਣ ਤੱਕ ਸਭ ਤੋਂ ਵੱਧ 77.23 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਜਦਕਿ ਸਭ ਤੋਂ ਘੱਟ 43.87 ਫੀਸਦੀ ਦੇ ਨਾਲ ਪੁਲਵਾਮਾ 'ਚ ਮਤਦਾਨ ਹੋਇਆ ਹੈ।

Gurpinder Kaur by Gurpinder Kaur
Sep 18, 2024, 06:00 pm GMT+0530
FacebookTwitterWhatsAppTelegram

J-K Assembly polls phase 1 today: ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਖਤਮ ਹੋ ਗਈ ਹੈ। ਦਸ ਦਇਏ ਕਿ ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ ਵਿੱਚ 219 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 90 ਆਜ਼ਾਦ ਹਨ। ਇਸ ਚੋਣ ਮੈਦਾਨ ਵਿੱਚ ਕਈ ਦਿੱਗਜ਼ ਵੀ ਹਨ। ਬਿਜਬੇਹਰਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਅਤੇ ਕਿਸ਼ਤਵਾੜ ਤੋਂ ਭਾਜਪਾ ਦੀ ਸ਼ਗੁਨ ਪਰਿਹਾਰ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ‘ਚ ਹੁਣ ਤੱਕ ਸਭ ਤੋਂ ਵੱਧ 77.23 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਜਦਕਿ ਸਭ ਤੋਂ ਘੱਟ 43.87 ਫੀਸਦੀ ਦੇ ਨਾਲ ਪੁਲਵਾਮਾ ‘ਚ ਮਤਦਾਨ ਹੋਇਆ ਹੈ।

ਜੰਮੂ-ਕਸ਼ਮੀਰ ‘ਚ ਦੁਪਹਿਰ 5 ਵਜੇ ਤੱਕ 58.19% ਫੀਸਦੀ ਵੋਟਿੰਗ ਹੋਈ

ਅਨੰਤਨਾਗ – 54.17% ਫੀਸਦੀ ਵੋਟਿੰਗ ਹੋਈ

ਡੋਡਾ – 69.33% ਫੀਸਦੀ ਵੋਟਿੰਗ ਹੋਈ

ਕਿਸ਼ਤਵਾੜ – 77.23% ਫੀਸਦੀ ਵੋਟਿੰਗ ਹੋਈ

ਕੁਲਗਾਮ – 59.62% ਫੀਸਦੀ ਵੋਟਿੰਗ ਹੋਈ

ਪੁਲਵਾਮਾ – 43.87% ਫੀਸਦੀ ਵੋਟਿੰਗ ਹੋਈ

ਰਾਮਬਨ – 67.71% ਫੀਸਦੀ ਵੋਟਿੰਗ ਹੋਈ

ਸ਼ੋਪੀਆਂ – 53.64% ਫੀਸਦੀ ਵੋਟਿੰਗ ਹੋਈ

ਜੰਮੂ-ਕਸ਼ਮੀਰ ‘ਚ ਦੁਪਹਿਰ 3 ਵਜੇ ਤੱਕ 56.86 ਫੀਸਦੀ ਵੋਟਿੰਗ ਹੋਈ

ਦੁਪਹਿਰ 3 ਵਜੇ ਤੱਕ 50.65% ਮਤਦਾਨ, ਕਿਸ਼ਤਵਾੜ ਵਿੱਚ ਸਭ ਤੋਂ ਵੱਧ 70.03% ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸਭ ਤੋਂ ਘੱਟ ਪੁਲਵਾਮਾ ਵਿੱਚ ਰਿਕਾਰਡ ਕੀਤੀ ਗਈ ਹੈ।

ਕੁਲਗਾਮ ‘ਚ 50.57% ਫੀਸਦੀ ਵੋਟਿੰਗ ਹੋਈ

ਡੋਡਾ ‘ਚ 61.90% ਫੀਸਦੀ ਵੋਟਿੰਗ ਹੋਈ

ਰਾਮਬਨ ‘ਚ 60.04% ਫੀਸਦੀ ਵੋਟਿੰਗ ਹੋਈ

ਸ਼ੋਪੀਆਂ ‘ਚ 46.84% ਫੀਸਦੀ ਵੋਟਿੰਗ ਹੋਈ

ਅਨੰਤਨਾਗ ‘ਚ 39.51 % ਫੀਸਦੀ ਵੋਟਿੰਗ ਹੋਈ

ਪੁਲਵਾਮਾ ‘ਚ 36.90% ਫੀਸਦੀ ਵੋਟਿੰਗ ਹੋਈ

ਕਿਸ਼ਤਵਾੜ ‘ਚ 70.03% ਫੀਸਦੀ ਵੋਟਿੰਗ ਹੋਈ

ਜੰਮੂ-ਕਸ਼ਮੀਰ ‘ਚ ਦੁਪਹਿਰ 1 ਵਜੇ ਤੱਕ 41 ਫੀਸਦੀ ਵੋਟਿੰਗ ਹੋਈ

ਜੰਮੂ-ਕਸ਼ਮੀਰ ‘ਚ ਦੁਪਹਿਰ 1 ਵਜੇ ਤੱਕ 41 ਫੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਕਿਸ਼ਤਵਾੜ ‘ਚ ਸਭ ਤੋਂ ਵੱਧ 56.86 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਕੁਲਗਾਮ ‘ਚ 39.91% ਫੀਸਦੀ ਵੋਟਿੰਗ ਹੋਈ

ਡੋਡਾ ‘ਚ 50.81% ਫੀਸਦੀ ਵੋਟਿੰਗ ਹੋਈ

ਰਾਮਬਨ ‘ਚ 49.68% ਫੀਸਦੀ ਵੋਟਿੰਗ ਹੋਈ

ਸ਼ੋਪੀਆਂ ‘ਚ 49.68% ਫੀਸਦੀ ਵੋਟਿੰਗ ਹੋਈ

ਅਨੰਤਨਾਗ ‘ਚ 37.90% ਫੀਸਦੀ ਵੋਟਿੰਗ ਹੋਈ

ਪੁਲਵਾਮਾ ‘ਚ 29.84% ਫੀਸਦੀ ਵੋਟਿੰਗ ਹੋਈ

ਕਿਸ਼ਤਵਾੜ ‘ਚ 56.86% ਫੀਸਦੀ ਵੋਟਿੰਗ ਹੋਈ

11 ਵਜੇ ਤੱਕ ਕਿੰਨੀ ਹੋਈ ਵੋਟਿੰਗ?

ਜੰਮੂ-ਕਸ਼ਮੀਰ ‘ਚ ਸਵੇਰੇ 11 ਵਜੇ 26.72 ਫੀਸਦੀ ਵੋਟਿੰਗ ਹੋਈ। ਕਿਸ਼ਤਵਾੜ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ।

ਕੁਲਗਾਮ ‘ਚ 25.95 ਫੀਸਦੀ ਵੋਟਿੰਗ ਹੋਈ

ਡੋਡਾ ‘ਚ 32.30 ਫੀਸਦੀ ਵੋਟਿੰਗ ਹੋਈ

ਰਾਮਬਨ ‘ਚ 31.25 ਵੋਟਿੰਗ ਹੋਈ

ਸ਼ੋਪੀਆਂ ‘ਚ 25.96 ਫੀਸਦੀ ਵੋਟਿੰਗ ਹੋਈ

ਅਨੰਤਨਾਗ ‘ਚ 25.55 ਫੀਸਦੀ ਵੋਟਿੰਗ ਹੋਈ

ਪੁਲਵਾਮਾ ‘ਚ 20.37 ਫੀਸਦੀ ਵੋਟਿੰਗ ਹੋਈ

ਕਿਸ਼ਤਵਾੜ ‘ਚ 32.69 ਫੀਸਦੀ  ਵੋਟਿੰਗ ਹੋਈ

ਜਾਣੋ ਸਵੇਰੇ 9 ਵਜੇ ਤੱਕ ਕਿੰਨੀ ਹੋਈ ਵੋਟਿੰਗ?

ਚੋਣ ਕਮਿਸ਼ਨ ਮੁਤਾਬਕ ਸਵੇਰੇ 9 ਵਜੇ ਤੱਕ ਜੰਮੂ-ਕਸ਼ਮੀਰ ‘ਚ 11.11 ਫੀਸਦੀ ਵੋਟਿੰਗ ਹੋਈ।

ਕੁਲਗਾਮ ‘ਚ 10.77 ਫੀਸਦੀ ਵੋਟਿੰਗ ਹੋਈ

ਡੋਡਾ ‘ਚ 12.90 ਫੀਸਦੀ ਵੋਟਿੰਗ ਹੋਈ

ਰਾਮਬਨ ‘ਚ 11.91 ਫੀਸਦੀ ਵੋਟਿੰਗ ਹੋਈ

ਸ਼ੋਪੀਆਂ ‘ਚ 11.44 ਫੀਸਦੀ ਵੋਟਿੰਗ ਹੋਈ

ਅਨੰਤਨਾਗ ‘ਚ 10.26 ਫੀਸਦੀ ਵੋਟਿੰਗ ਹੋਈ

ਪੁਲਵਾਮਾ ‘ਚ 9.18 ਫੀਸਦੀ ਵੋਟਿੰਗ ਹੋਈ

ਕਿਸ਼ਤਵਾੜ ‘ਚ 14.83 ਫੀਸਦੀ ਵੋਟਿੰਗ ਹੋਈ

ਇਸ ਦੇ ਨਾਲ ਹੀ ਪੀਐਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ”ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣ ਦੇ ਨਾਲ, ਮੈਂ ਉਨ੍ਹਾਂ ਸਾਰੇ ਹਲਕਿਆਂ ਤੋਂ ਵੱਡੀ ਗਿਣਤੀ ‘ਚ ਵੋਟ ਪਾਉਣ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਵਿਸ਼ੇਸ਼ ਤੌਰ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ।’’

As the first phase of the Jammu and Kashmir Assembly elections begins, I urge all those in constituencies going to the polls today to vote in large numbers and strengthen the festival of democracy. I particularly call upon young and first-time voters to exercise their franchise.

— Narendra Modi (@narendramodi) September 18, 2024

आतंकमुक्त जम्मू-कश्मीर का निर्माण, वहाँ नागरिकों के अधिकारों की रक्षा और विकास कार्यों को गति दृढ़ इच्छाशक्ति वाली सरकार ही दे सकती है।

आज जम्मू-कश्मीर विधानसभा चुनाव के पहले चरण में मतदान के लिए जा रहे मतदाताओं से मेरी यह अपील है कि एक ऐसी सरकार बनाने के लिए बढ़-चढ़कर मतदान…

— Amit Shah (@AmitShah) September 18, 2024

ਹਿੰਦੂਸਥਾਨ ਸਮਾਚਾਰ

Tags: J-K Assembly PollsJammu Kashmir Assembly Polls 2024Phase 1 todayTOP NEWS
ShareTweetSendShare

Related News

Punjab Police Strict on Youtubers
Latest News

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Latest News

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann
ਰਾਸ਼ਟਰੀ

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !
ਰਾਸ਼ਟਰੀ

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ
Latest News

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

Latest News

Top news Today ਅੱਜ ਦੀਆਂ ਅਹਿਮ ਖਬਰਾਂ

Top news Today || ਅੱਜ ਦੀਆਂ ਅਹਿਮ ਖਬਰਾਂ || Dhruv Rathee || Charanjit Singh Channi || Jagtar Hawara

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Punjab Police Strict on Youtubers

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

Pakistan ਦਾ ਨਵਾਂ ਨਾਅਰਾ, ਅੱਤਵਾਦੀਆਂ ਨੂੰ ਦਿਓ ਇਨਾਮ ਦਾ ਨਜ਼ਰਾਨਾ! || Masood Azhar || Shehbaz Sharif

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.