UK General Elections: ਬ੍ਰਿਟੇਨ ‘ਚ ਵੀਰਵਾਰ ਨੂੰ ਹੋਈਆਂ ਚੋਣਾਂ ‘ਚ ਲੇਬਰ ਪਾਰਟੀ ਨੇ 14 ਸਾਲ ਬਾਅਦ ਇਤਿਹਾਸਕ ਜਿੱਤ ਹਾਸਲ ਕਰਕੇ ਸੱਤਾ ‘ਚ ਵਾਪਸੀ ਕੀਤੀ ਹੈ। 650 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਲੇਬਰ ਪਾਰਟੀ ਨੇ 412 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ 121 ਸੀਟਾਂ ਮਿਲੀਆਂ ਹਨ। ਬਰਤਾਨੀਆ ਵਿੱਚ ਬਹੁਮਤ ਦਾ ਅੰਕੜਾ 326 ਹੈ।
ਕੰਜ਼ਰਵੇਟਿਵ ਦੇ 7 ਭਾਰਤੀ ਮੂਲ ਦੇ ਉਮੀਦਵਾਰ ਜਿੱਤੇ
ਇਸ ਚੋਣ ਵਿੱਚ ਭਾਰਤੀ ਮੂਲ ਦੇ 29 ਸੰਸਦ ਮੈਂਬਰ ਜਿੱਤੇ। ਪਿਛਲੀ ਬ੍ਰਿਟਿਸ਼ ਸੰਸਦ ਵਿੱਚ ਵੀ ਭਾਰਤੀ ਮੂਲ ਦੇ 29 ਸੰਸਦ ਮੈਂਬਰ ਸਨ। ਲੇਬਰ ਪਾਰਟੀ ਦੇ 19 ਭਾਰਤੀ ਸੰਸਦ ਮੈਂਬਰ ਹਾਊਸ ਆਫ ਕਾਮਨਜ਼ ਲਈ ਚੁਣੇ ਜਾਣਗੇ। ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ 7 ਭਾਰਤੀ ਮੂਲ ਦੇ ਉਮੀਦਵਾਰਾਂ ਨੇ ਚੋਣ ਜਿੱਤੀ ਹੈ। ਲਿਬਰਲ ਡੈਮੋਕਰੇਟਸ ਦੇ ਇੱਕ ਬ੍ਰਿਟਿਸ਼-ਭਾਰਤੀ ਸੰਸਦ ਮੈਂਬਰ ਅਤੇ ਭਾਰਤੀ ਮੂਲ ਦੇ ਦੋ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ।
ਲੇਬਰ ਪਾਰਟੀ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੀ ਸੂਚੀ
ਲੇਬਰ ਪਾਰਟੀ ਦੇ 19 ਭਾਰਤੀ ਮੂਲ ਦੇ ਸੰਸਦ ਮੈਂਬਰਾਂ ‘ਚੋਂ 12 ਸੰਸਦ ਮੈਂਬਰਾਂ ਨੇ ਪਹਿਲੀ ਵਾਰ ਚੋਣ ਜਿੱਤੀ।
ਨਵੇਂ 12 ਸੰਸਦ ਮੈਂਬਰਾਂ ਦੀ ਸੂਚੀ
ਕੰਜ਼ਰਵੇਟਿਵ ਪਾਰਟੀ ਤੋਂ ਜਿੱਤਣ ਵਾਲੇ ਭਾਰਤੀ ਮੂਲ ਦੇ ਉਮੀਦਵਾਰ
ਲਿਬਰਲ ਡੈਮੋਕਰੇਟਸ ਪਾਰਟੀ ਅਤੇ ਆਜਾਦ ਉਮੀਦਵਾਰ ਜੋ ਕਿ ਭਾਰਤੀ ਮੂਲ ਦੇ ਹਨ
ਹਿੰਦੂਸਥਾਨ ਸਮਾਚਾਰ