Punjab Lok Sabha Election Result 2024 Live Updates: ਲੋਕ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਚੋਣ ਨਤੀਜੇ ਮੰਗਲਵਾਰ 4 ਜੂਨ ਨੂੰ ਐਲਾਨੇ ਜਾਣਗੇ। ਪੰਜਾਬ ਦੀਆਂ 13 ਸੀਟਾਂ ਦੇ ਹੁਣ ਤੱਕ ਦੇ ਰੂਝਾਨ।
ਤੇਲੰਗਾਨਾ ‘ਚ ਭਾਜਪਾ ਅੱਠ ਸੀਟਾਂ ‘ਤੇ ਅੱਗੇ
ਬੀਜੇਪੀ ਨੇ ਤੇਲੰਗਾਨਾ ਵਿੱਚ ਅੱਠ ਲੋਕ ਸਭਾ ਸੀਟਾਂ ‘ਤੇ ਅੱਗੇ ਹੈ। ਕਾਂਗਰਸ ਅੱਠ ਸੀਟਾਂ ‘ਤੇ ਅੱਗੇ ਹੈ। ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਹੈਦਰਾਬਾਦ ਸੀਟ ਤੋਂ ਅੱਗੇ ਚੱਲ ਰਹੇ ਹਨ।
ਆਜ਼ਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ 71531ਵੋਟਾਂ ਨਾਲ ਅੱਗੇ
ਖਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ 71531ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਮਨੀਸ਼ ਤਿਵਾੜੀ ਚੰਡੀਗੜ੍ਹ ਦੀ ਸੀਟ ਤੋਂ 5027 ਨਾਲ ਅੱਗੇ
ਮਨੀਸ਼ ਤਿਵਾੜੀ -62183
ਸੰਜੇ ਟੰਡਨ -57156
ਫਿਰੋਜ਼ਪੁਰ ਸੀਟ ’ਤੇ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਥੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ 4300 ਵੋਟਾਂ ਨਾਲ ਅੱਗੇ ਹਨ।
ਮਲੋਟ ਚੌਥਾ ਰਾਊਂਡ ਕੁਜ ਇੰਜ ਹੈ।
ਸ਼ੇਰ ਸਿੰਘ ਘੁਬਾਇਆ – 4013
ਜਗਦੀਪ ਸਿੰਘ ਕਾਕਾ ਬਰਾੜ ਆਪ – 10233
ਨਰਦੇਵ ਸਿੰਘ ਬੋਬੀ ਮਾਨ ਸ਼੍ਰੋਮਣੀ ਅਕਾਲੀ ਦਲ – 11028
ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ -4651
ਕਪੂਰਥਲਾ 9ਵੇਂ ਗੇੜ ’ਚ ਸੀਟ ਦਾ ਹਾਲ
ਰੂਝਾਨਾਂ ਮੁਤਾਬਕ
ਕਾਂਗਰਸ 19526
ਆਮ ਆਦਮੀ ਪਾਰਟੀ 7608
ਬੀਜੇਪੀ 12384
ਅੰਮ੍ਰਿਤਪਾਲ ਸਿੰਘ 12116
ਇੱਥੇ ਦੇਖੋ ਪੰਜਾਬ ਦੀਆਂ ਸਾਰੀਆਂ ਸੀਟਾਂ ਹਾਲ
ਅੰਮ੍ਰਿਤਸਰ – ਗੁਰਜੀਤ ਔਜਾਲਾ (ਕਾਂਗਰਸ)-11283
ਗੁਰਦਾਸਪੁਰ – ਸੁਖਿੰਦਰ ਰੰਧਾਵਾ (ਕਾਂਗਰਸ)- 19550
ਖਡੂਰ ਸਾਹਿਬ- ਅੰਮ੍ਰਿਤਪਾਲ ਸਿੰਘ (ਆਜ਼ਾਦ)-62639
ਹੁਸ਼ਿਆਰਪੁਰ- ਰਾਜ ਕੁਮਾਰ ਚੱਬੇਵਾਲ (ਆਪ)-12293
ਜਲੰਧਰ- ਚਰਨਜੀਤ ਚੰਨੀ (ਕਾਂਗਰਸ)- 88670
ਆਨੰਦਪੁਰ ਸਾਹਿਬ- ਮਲਵਿੰਦਰ ਕੰਗ (ਆਪ)- 3737
ਪਟਿਆਲਾ- ਦਰਮਵੀਰ ਗਾਂਧੀ (ਕਾਂਗਰਸ) 2478
ਫਤਹਿਗੜ੍ਹ ਸਾਹਿਬ-ਡਾ: ਅਮਰ ਸਿੰਘ (ਕਾਂਗਰਸ)- 17823
ਲੁਧਿਆਣਾ-ਰਾਜਾ ਵੜਿੰਗ (ਕਾਂਗਰਸ)-9669
ਸੰਗਰੂਰ- ਮੀਟ ਹੇਅਰ (ਆਪ)- 82765
ਫਰੀਦਕੋਟ- ਸਰਬਜੀਤ ਖਾਲਸਾ – 34510
ਫਿਰੋਜ਼ਪੁਰ- ਬੌਬੀ ਮਾਨ (ਅਕਾਲੀ ਦਲ)- 2051
ਬਠਿੰਡਾ – ਹਰਸਿਮਰਤ ਬਾਦਲ (ਅਕਾਲੀ ਦਲ)- 23791