Wednesday, May 14, 2025
No Result
View All Result
Punjabi Khabaran

Latest News

World Media on PM Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Social Media & Locals on Ceasefire: ਭਾਰਤ-ਪਾਕਿਸਤਾਨ ਦੇ ਸੀਜ਼ਫਾਇਰ ‘ਤੇ ਸੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਦਾ ਕੀ ਕਹਿਣਾ..ਕੋਈ ਖੁਸ਼ ਤਾਂ ਕੋਈ ਨਾਰਾਜ਼..ਜਾਣੋਂ!

1st Freedom-to terrorism Freedom : ਪਹਿਲਾਂ ਫਿਰੰਗੀਆਂ ਤੋਂ ਆਜ਼ਾਦੀ, ਹੁਣ ਅੱਤਵਾਦ ਤੋਂ ਆਜ਼ਾਦੀ ਦੀ ਲੜਾਈ, ਜਾਣੋ ਹੁਣ ਤੱਕ ਹਿੰਦੂਆਂ ਦੀ ਪਛਾਣ ‘ਤੇ ਕੀਤੇ ਗਏ ਹਮਲਿਆਂ ਬਾਰੇ…

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਧਰਮ ਨੂੰ ਵਰਤ ਰਿਹਾ ਹਥਿਆਰ ਵਜੋਂ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅਪਰਾਧ

ਜ਼ਿਲ੍ਹੇ ‘ਚ 2500 ਸੁਰੱਖਿਆ ਕਰਮੀ ਤੇ 59 ਪੈਟਰੋਲਿੰਗ ਟੀਮਾਂ ਹਰ ਖੇਤਰ ‘ਚ ਨਿਗਰਾਨੀ ਕਰਨਗੇ: ਡੀ. ਸੀ. ਰੋਪੜ

param by param
May 31, 2024, 10:43 pm GMT+0530
FacebookTwitterWhatsAppTelegram

Rupnagar: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੋਣਾਂ ਸਬੰਧੀ ਕੀਤੇ ਗਏ ਪੁੱਖਤਾ ਪ੍ਰਬੰਧਾਂ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ 06-ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਲਈ 1 ਜੂਨ 2024 ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ ਵੋਟਾਂ ਦਾ ਸਮਾਂ ਸਵੇਰੇ 07.00 ਤੋਂ ਸ਼ਾਮ 06.00 ਵਜੇ ਤੱਕ ਦਾ ਹੈ ਜਿਸ ਲਈ ਪੋਲਿੰਗ ਬੂਥਾਂ ਉਤੇ ਵੋਟਰਾਂ ਲਈ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਹੈ।

ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਪੁਆਉਣ ਲਈ ਪੂਰੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋੜੀਂਦੀ ਪੁਲਿਸ ਸੁਰੱਖਿਆ ਵੀ ਤੈਨਾਤ ਕੀਤੀ ਜਾ ਚੁੱਕੀ ਹੈ। ਡਿਸਪਰਸਲ ਸੈਂਟਰਾਂ ਤੇ ਪੋਲਿੰਗ ਸਟਾਫ ਦੀ ਵੋਟ ਕਾਸਟ ਕਰਵਾਉਣ ਲਈ ਫੈਸਲੀਟੇਸ਼ਨ ਸੈਂਟਰ ਵੀ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੇ ਆਉਣ-ਜਾਣ, ਰਹਿਣ ਤੇ ਖਾਣ-ਪੀਣ ਲਈ ਵੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ। 1 ਜੂਨ ਨੂੰ ਪੋਲਿੰਗ ਤੋਂ ਬਾਅਦ, ਸਾਰੀਆਂ ਪੋਲਿੰਗ ਪਾਰਟੀਆਂ ਆਪਣੇ-ਆਪਣੇ ਰਸੀਵਿੰਗ ਸੈਂਟਰਾਂ ਤੇ ਵੋਟਿੰਗ ਮਸ਼ੀਨਾਂ ਤੇ ਰਿਪੋਰਟਾਂ ਜਮਾਂ ਕਰਵਾਉਣਗੇ। ਇਸ ਉਪਰੰਤ 2 ਜੂਨ 2024 ਨੂੰ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ ਵਿੱਚ ਸਕਰੂਟਨੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਹਲਕੇ ਵਿੱਚ ਵੋਟਾਂ ਦੀ ਗਿਣਤੀ ਦੁਆਬਾ ਪੋਲਟੈਕਨੀਕਲ ਕਾਲਜ, ਛੋਕਰਾਂ, ਰਾਹੋਂ (ਨਵਾਂਸ਼ਹਿਰ), ਸਰਕਾਰੀ ਕਾਲਜ, ਰੂਪਨਗਰ ਅਤੇ ਪੋਲਟੈਕਨੀਕਲ ਕਾਲਜ, ਖੂਨੀਮਾਜਰਾ (ਖਰੜ) ਵਿਖੇ ਕਾਉਂਟਿੰਗ ਸੈਂਟਰ ਬਣਾਏ ਗਏ, ਜਿੱਥੇ ਪੋਲਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਤੇ ਰਿਪੋਰਟਾਂ ਜਮ੍ਹਾਂ ਕਰਵਾਈਆਂ ਜਾਣੀਆਂ ਹਨ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸੰਬੰਧੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ 03 ਕਾਊਂਟਿੰਗ ਸੈਂਟਰ ਲੋਕੇਸ਼ਨਾਂ ਤੇ ਕਾਊਂਟਿੰਗ ਤੇ ਹੀ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ, ਉਪਰੰਤ ਸਰਕਾਰੀ ਕਾਲਜ, ਰੂਪਨਗਰ ਵਿਖੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦਾ ਰਿਜਲਟ ਘੋਸ਼ਿਤ ਕੀਤਾ ਜਾਵੇਗਾ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਊਟਿੰਗ ਸੈਂਟਰਾਂ ਦੀ ਸੁੱਖਿਆ ਲਈ ਐਸ.ਐਸ.ਪੀਜ਼. ਨੂੰ 100 ਮੀਟਰ ਤੇ 200 ਮੀਟਰ ਦੇ ਘੇਰੇ ਲਈ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਸਮੇਂ 06-ਅਨੰਦਪੁਰ ਸਾਹਿਬ ਚੋਣ ਹਲਕੇ ਦੇ ਕੁੱਲ 2068 ਪੋਲਿੰਗ ਬੂਥ ਹਨ, ਜਿਹਨਾਂ ਵਿੱਚ ਕੁੱਲ 17,32,211 ਅਤੇ 8,395 ਸਰਵਿਸ ਵੋਟਰ ਹਨ, ਜੋ 28 ਉਮੀਦਵਾਰ ਦੀ ਕਿਸਮਤ ਦਾ ਫੈਸਲਾ ਕਰਨਗੇ।

ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਚੋਣਾਂ ਵਾਲੇ ਦਿਨ ਜ਼ਿਲ੍ਹਾ ਅਸੈਂਬਲੀ ਸੈਗਮੈਂਟ ਪੱਧਰ ਤੇ 24 ਘੰਟੇ ਲਈ ਸ਼ਿਕਾਇਤ ਸੈੱਲ ਸਥਾਪਿਤ ਕੀਤੇ ਗਏ ਹਨ, ਜਿਸ ‘ਤੇ ਕੋਈ ਵੀ ਵਿਅਕਤੀ ਜ਼ਿਲ੍ਹੇ ਵਿੱਚ 1950 ਟੋਲ ਫਰੀ ਨੰਬਰ ਜਾਂ 1800-180-3469 ਕਿਸੇ ਵੀ ਸਮੇਂ (24X7) ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ NGRS Portal (Link-ngsp.eci.gov.in) ‘ਤੇ ਵੀ ਵੇਰਵਾ ਦੇ ਕੇ ਆਨ ਲਾਈਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਸੀ-ਵਿਜਲ ਐਪ ਉਤੇ (ਆਡੀਓ/ਵੀਡੀਓ/ਫੋਟੋ) ਰਾਹੀਂ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਮੁਕੰਮਲ ਹੋਣ ਤੋਂ ਅੱਧਾ ਘੰਟਾ ਬਾਅਦ ਤੱਕ ਐਕਜਿਟ ਪੋਲ ਅਤੇ ਓਪੀਨੀਅਨ ਪੋਲ ਉਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਵਲੋਂ ਗ੍ਰੀਨ ਇਲੈਕਸ਼ਨ ਮਿਸ਼ਨ ਦੇ ਵਿਸ਼ੇ ਉਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਹਲਕੇ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਵੀਪ ਗਤੀਵਿਧੀਆਂ ਰਾਹੀਂ ਜਨਤਾ ਨੂੰ ਵੋਟਾਂ ਪਾਉਣ ਸਮੇਤ ਬਿਨਾ ਕਿਸੇ ਡਰ-ਭੈਅ, ਲਾਲਚ, ਧਰਮ, ਜਾਤ-ਪਾਤ ਆਦਿ ਤੋਂ ਉਪਰ ਉੱਠ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਹਾਜ਼ਰ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੋਣਾਂ ਦੇ ਅੰਤਿਮ 48 ਘੰਟੇ ਸ਼ੁਰੂ ਹੋ ਗਏ ਹਨ ਉਨ੍ਹਾਂ ਵਲੋਂ ਇੰਟਰ-ਸਟੇਟ ਤੇ ਇੰਟਰ-ਡਿਸਟ੍ਰਿਕਟ ਨਾਕਿਆਂ ਤੇ ਖਾਸ ਚੈਕਿੰਗ ਲਈ ਪੁਲਿਸ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ 24 ਘੰਟੇ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ।

ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੋਣਾਂ ਸਬੰਧੀ ਕੀਤੇ ਗਏ 144 ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਰੂਪਨਗਰ ਜ਼ਿਲ੍ਹੇ ਵਿਚ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪੜੇ ਚਾੜਨ ਲਈ 2500 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ 59 ਪੈਟਰੋਲਿੰਗ ਟੀਮਾਂ ਲਗਾਤਾਰ ਜ਼ਿਲ੍ਹੇ ਦੇ ਹਰ ਖੇਤਰ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਕਿਹਾ ਕਿ ਹਰ ਥਾਣੇ ਵਿਚ ਕਰਕੇ ਡੀ.ਐਸ.ਪੀ. ਦੀ ਡਿਊਟੀ ਲਗਾਈ ਗਈ ਹੈ।

ਉਨ੍ਹਾਂ ਕਿਹਾ ਕਿ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1 ਐਸ.ਪੀ., 2 ਡੀ.ਐਸ.ਪੀ, 4 ਐਸ.ਐਚ.ਓ, ਰੂਪਨਗਰ ਹਲਕੇ ਵਿਚ 1 ਐਸ.ਪੀ., 3 ਡੀ.ਐਸ.ਪੀ, 3 ਐਸ.ਐਚ.ਓ, ਸ਼੍ਰੀ ਚਮਕੌਰ ਸਾਹਿਬ ਹਲਕੇ ਵਿਚ 1 ਐਸ.ਪੀ, 4 ਡੀ.ਐਸ.ਪੀ, 3 ਐਸ.ਐਚ.ਓ ਤਾਇਨਾਤ ਕੀਤੇ ਗਏ ਹਨ।

ਹਿੰਦੂਸਥਾਨ ਸਮਾਚਾਰ

Tags: 2500 Security Personnel59 Patrolling TeamsD.C RoparPreeti Yadav
ShareTweetSendShare

Related News

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ
ਅਪਰਾਧ

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
Latest News

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ
Latest News

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ

Punjab BJP: ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਅਹੁਦੇ ਤੋਂ ਅਸਤੀਫ਼ਾ
Latest News

Punjab BJP: ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਅਹੁਦੇ ਤੋਂ ਅਸਤੀਫ਼ਾ

Pahalgam Terror Attack: ਜੰਮੂ-ਕਸ਼ਮੀਰ ਵਿੱਚ ਸੈਲਾਨੀ ਬਣਦੇ ਰਹੇ ਹਨ ਅੱਤਵਾਦੀਆਂ ਦਾ ਨਿਸ਼ਾਨਾ, ਜਾਣੋ ਸੈਲਾਨੀਆਂ ‘ਤੇ ਕਦੋਂ-ਕਦੋਂ ਹੋਏ ਹਮਲੇ?
Latest News

Pahalgam Terror Attack: ਜੰਮੂ-ਕਸ਼ਮੀਰ ਵਿੱਚ ਸੈਲਾਨੀ ਬਣਦੇ ਰਹੇ ਹਨ ਅੱਤਵਾਦੀਆਂ ਦਾ ਨਿਸ਼ਾਨਾ, ਜਾਣੋ ਸੈਲਾਨੀਆਂ ‘ਤੇ ਕਦੋਂ-ਕਦੋਂ ਹੋਏ ਹਮਲੇ?

Latest News

PM Modi First Address: ਆਪਰੇਸ਼ਨ ਸਿੰਦੂਰ ਤੋਂ ਬਾਅਦ PM ਮੋਦੀ ਦਾ ਪਹਿਲਾ ਦੇਸ਼ ਨੂੰ ਸੰਬੋਧਨ,”ਪ੍ਰਮਾਣੂ ਬਲੈਕਮੇਲ ‘ਤੇ ਸਖ਼ਤ ਸਟੈਂਡ”

PM Modi First Address: ਆਪਰੇਸ਼ਨ ਸਿੰਦੂਰ ਤੋਂ ਬਾਅਦ PM ਮੋਦੀ ਦਾ ਪਹਿਲਾ ਦੇਸ਼ ਨੂੰ ਸੰਬੋਧਨ,”ਪ੍ਰਮਾਣੂ ਬਲੈਕਮੇਲ ‘ਤੇ ਸਖ਼ਤ ਸਟੈਂਡ”

Three New Missiles: ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਮਿਲੇਗੀ ਹੋਰ ਮਜ਼ਬੂਤੀ, ਤਿੰਨ ਨਵੀਆਂ ਮਿਸਾਈਲਾਂ ਹੋਣਗੀਆਂ ਸ਼ਾਮਲ, ਜਾਣੋ ਡੀਟੇਲ

Three New Missiles: ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਮਿਲੇਗੀ ਹੋਰ ਮਜ਼ਬੂਤੀ, ਤਿੰਨ ਨਵੀਆਂ ਮਿਸਾਈਲਾਂ ਹੋਣਗੀਆਂ ਸ਼ਾਮਲ, ਜਾਣੋ ਡੀਟੇਲ

World Media on PM  Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

World Media on PM Modi Address: ਪੀਐਮ ਮੋਦੀ ਦੇ ਸੰਬੋਧਨ ਨੂੰ ਦੁਨੀਆ ਭਰ ਦੇ ਮੀਡੀਆ ਨੇ ਦਿੱਤੀ ਪ੍ਰਮੁੱਖ ਕਵਰੇਜ, ਓਪਰੇਸ਼ਨ ਸਿੰਦੂਰ ‘ਤੇ PM ਦੇ ਸੰਬੋਧਨ ਬਾਰੇ ਦੁਨੀਆ ਨੇ ਕੀ ਕਿਹਾ

Live Updates: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਕੇਂਦਰੀ ਮੰਤਰੀ ਮੰਡਲ ਦੀ 14 ਮਈ ਨੂੰ ਹੋਵੇਗੀ ਪਹਿਲੀ ਮੀਟਿੰਗ 

Live Updates: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਕੇਂਦਰੀ ਮੰਤਰੀ ਮੰਡਲ ਦੀ 14 ਮਈ ਨੂੰ ਹੋਵੇਗੀ ਪਹਿਲੀ ਮੀਟਿੰਗ 

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

ਫੇਕ ਨਿਊਜ਼, ਫਰਜ਼ੀ ਵੀਡੀਓ ਤੇ ਸੋਸ਼ਲ ਮੀਡੀਆ ਦੀ ਜੰਗ! || Fake News || PIB || Pakistani News Channel

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

Top News Today || ਅੱਜ ਦੀਆਂ ਅਹਿਮ ਖ਼ਬਰਾਂ || DGMO || DC Himanshu Aggarwal || AK Bharti || Punjab

Punjab After Ceasefire: ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜ ਜ਼ਿਲ੍ਹਿਆਂ ’ਚ ਨਹੀਂ ਖੁੱਲ੍ਹੇ ਸਕੂਲ, ਜਲੰਧਰ ’ਚ ਦੇਖੇ ਗਏ ਚਾਰ ਸ਼ੱਕੀ

Punjab After Ceasefire: ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜ ਜ਼ਿਲ੍ਹਿਆਂ ’ਚ ਨਹੀਂ ਖੁੱਲ੍ਹੇ ਸਕੂਲ, ਜਲੰਧਰ ’ਚ ਦੇਖੇ ਗਏ ਚਾਰ ਸ਼ੱਕੀ

Army’s Briefing on Operation Sindoor: “ਅਸੀਂ ਅੱਤਵਾਦ ਨਾਲ ਲੜ ਰਹੇ ਹਾਂ, ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ “

Army’s Briefing on Operation Sindoor: “ਅਸੀਂ ਅੱਤਵਾਦ ਨਾਲ ਲੜ ਰਹੇ ਹਾਂ, ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ “

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Conflict to Silence: ਸੰਘਰਸ਼ ਤੋਂ ਸੰਨਾਟੇ ਤੱਕ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦਾਂ ‘ਤੇ ਅਮਨ ਦੀ ਲਹਿਰ

Buddha Purnima, Opinion: ਮਹਾਤਮਾ ਬੁੱਧ – ਦਇਆ, ਕਰੁਣਾ ਅਤੇ ਮਨੁੱਖਤਾ ਦੇ ਪੱਖਦਾਰ

Buddha Purnima, Opinion: ਮਹਾਤਮਾ ਬੁੱਧ – ਦਇਆ, ਕਰੁਣਾ ਅਤੇ ਮਨੁੱਖਤਾ ਦੇ ਪੱਖਦਾਰ

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.