Saturday, May 10, 2025
No Result
View All Result
Punjabi Khabaran

Latest News

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਧਰਮ ਨੂੰ ਵਰਤ ਰਿਹਾ ਹਥਿਆਰ 

India-Pakistan Tensions: “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  

‘ਪਾਕਿਸਤਾਨ ਝੂਠਾ ਹੈ, ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ…’ ਵਿਦੇਸ਼ ਸਕੱਤਰ ਨੇ ਕੀਤਾ ਫਿਰ ਪਾਕਿਸਤਾਨ ਦਾ ਪਰਦਾਫਾਸ਼

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਸ਼ਟਰੀ

ਰਾਹੁਲ ਗਾਂਧੀ ਨੇ ਫਿਰ ਹਿੰਦੂ ਧਰਮ ‘ਤੇ ਕੀਤਾ ਹਮਲਾ, ਭਗਵਾਨ ਰਾਮ ਨੂੰ ਕਿਹਾ “ਪੌਰਾਣਿਕ ਪਾਤਰ”

Ritam Punjabi by Ritam Punjabi
May 6, 2025, 04:06 pm GMT+0530
FacebookTwitterWhatsAppTelegram

ਭਾਰਤ ਦੇ ਧਾਰਮਿਕ ਅਤੇ ਸੱਭਿਆਚਾਰਕ ਵਿਸ਼ਵਾਸਾਂ ‘ਤੇ ਸਵਾਲ ਉਠਾਉਣ ਦਾ ਰੁਝਾਨ ਰੁਕਦਾ ਨਹੀਂ ਜਾਪ ਰਿਹਾ। ਦਰਅਸਲ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਇੱਕ ਬਿਆਨ ਨੇ ਦੇਸ਼ ਭਰ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ ਰਾਹੁਲ ਗਾਂਧੀ ਨੇ ਭਗਵਾਨ ਸ਼੍ਰੀ ਰਾਮ ਨੂੰ ‘ਪੌਰਾਣਿਕ ਵਿਅਕਤੀ’ ਦੱਸਿਆ, ਜਿਸ ਤੋਂ ਬਾਅਦ ਰਾਜਨੀਤਿਕ ਹੰਗਾਮਾ ਹੋ ਗਿਆ। ਉਨ੍ਹਾਂ ਦੇ ਬਿਆਨ ਨੂੰ ਨਾ ਸਿਰਫ਼ ਹਿੰਦੂ ਧਰਮ ਦਾ ਅਪਮਾਨ ਮੰਨਿਆ ਜਾ ਰਿਹਾ ਹੈ, ਸਗੋਂ ਉਹਨਾਂ ਦੇ ਇਸ ਬਿਆਨ ਨੇ ਦੇਸ਼ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਸੰਵੇਦਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ।

ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿਖੇ ਇੱਕ ਸੈਮੀਨਾਰ ਦੌਰਾਨ ਰਾਹੁਲ ਗਾਂਧੀ ਨੇ ਭਗਵਾਨ ਰਾਮ ਬਾਰੇ ਜੋ ਕਿਹਾ, ਉਸ ਨੇ ਕਾਂਗਰਸੀ ਨੇਤਾ ਵਿਰੁੱਧ ਗੁੱਸੇ ਨੂੰ ਹੋਰ ਵਧਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਹਿੰਦੂ ਰਾਸ਼ਟਰਵਾਦ ਅਤੇ ਧਰਮ ਨਿਰਪੱਖ ਰਾਜਨੀਤੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਭਗਵਾਨ ਰਾਮ ਨੂੰ ਇੱਕ ਪੌਰਾਣਿਕ ਪਾਤਰ ਦੱਸਦੇ ਹੋਏ ਕਿਹਾ, “ਸਾਡੇ ਪੌਰਾਣਿਕ ਪਾਤਰ ਜਿਵੇਂ ਕਿ ਭਗਵਾਨ ਰਾਮ, ਦਿਆਲੂ ਅਤੇ ਸ਼ਮਾਸ਼ੀਲ ਸੀ।”ਉਹਨਾਂ ਅੱਗੇ ਕਿਹਾ, “ਮੈਂ ਭਾਜਪਾ ਦੀ ਵਿਚਾਰਧਾਰਾ ਨੂੰ ਹਿੰਦੂਤਵ ਨਹੀਂ ਮੰਨਦਾ। ਮੇਰੇ ਲਈ, ਅਸਲ ਹਿੰਦੂ ਵਿਚਾਰਧਾਰਾ ਬਹੁਲਵਾਦੀ, ਸਹਿਣਸ਼ੀਲ ਅਤੇ ਪ੍ਰੇਮਪੁਰਨ ਹੈ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਭਾਜਪਾ ਨੂੰ ਫ਼੍ਰੀਜ ਗਰੁੱਪ ਕਰਾਰ ਕੀਤਾ। ਜੋ ਉਨ੍ਹਾਂ ਦੇ ਅਨੁਸਾਰ ਭਾਰਤ ਦੀ ਮੁੱਖ ਧਾਰਾ ਦੀ ਸੋਚ ਨੂੰ ਨਹੀਂ ਦਰਸਾਉਂਦਾ। ਇਸ ਬਿਆਨ ਵਿੱਚ ਉਨ੍ਹਾਂ ਦਾ ਉਦੇਸ਼ ਭਾਜਪਾ ਦੀ ਵਿਚਾਰਧਾਰਾ ਦਾ ਵਿਰੋਧ ਕਰਨਾ ਸੀ, ਪਰ ਇਸ ਨੇ ਨਾ ਸਿਰਫ਼ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਸਗੋਂ ਕਰੋੜਾਂ ਭਾਰਤੀਆਂ ਲਈ ਜਿਉਂਦੇ ਦੇਵਤਾ ਸ਼੍ਰੀ ਰਾਮ ਵਰਗੇ ਆਦਰਸ਼ ਪੁਰਸ਼ ਦੇ ਵਜੂਦ ‘ਤੇ ਵੀ ਸਵਾਲ ਖੜ੍ਹੇ ਕੀਤੇ।

ਭਾਜਪਾ ਵੱਲੋਂ ਸਖ਼ਤ ਵਿਰੋਧ 

ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਨੇ ਉਨ੍ਹਾਂ ਨੂੰ ਅਤੇ ਕਾਂਗਰਸ ਪਾਰਟੀ ਨੂੰ ਰਾਮ ਵਿਰੋਧੀ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨੇ ਭਾਰਤੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਇਹ ਸਪੱਸ਼ਟ ਹੈ ਕਿ ਉਹ ਹਿੰਦੂ ਧਰਮ ਦੇ ਮੂਲ ਵਿਸ਼ਵਾਸਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਭਾਜਪਾ ਆਗੂਆਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਦੇਸ਼ ਵਾਸੀਆਂ ਦੇ ਵਿਸ਼ਵਾਸਾਂ ਦਾ ਅਪਮਾਨ ਹੈ, ਅਤੇ ਇਸਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਸਵਾਮੀ ਅਵਿਮੁਕਤੇਸ਼ਵਰਾਨੰਦ ਦਾ ਜ਼ੋਰਦਾਰ ਬਿਆਨ

ਇਸ ਬਿਆਨ ਤੋਂ ਬਾਅਦ ਧਾਰਮਿਕ ਆਗੂਆਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਯੋਤੀਰਮਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਰਾਹੁਲ ਗਾਂਧੀ ਖਿਲਾਫ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ “ਰਾਹੁਲ ਗਾਂਧੀ ਲਗਾਤਾਰ ਹਿੰਦੂ ਗ੍ਰੰਥਾਂ ਦਾ ਅਪਮਾਨ ਕਰ ਰਹੇ ਹਨ ਅਤੇ ਉਹਨਾਂ ਦਾ ਹਿੰਦੂ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਨੂੰ ਜਨਤਕ ਤੌਰ ‘ਤੇ ਹਿੰਦੂ ਧਰਮ ਤੋਂ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ।”

ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਅੱਗੇ ਕਿਹਾ, “ਜੇਕਰ ਕੋਈ ਵਿਅਕਤੀ ਲਗਾਤਾਰ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਦਾ ਹੈ ਅਤੇ ਉਨ੍ਹਾਂ ਨਾਲ ਸਬੰਧਤ ਗ੍ਰੰਥਾਂ ਦੀ ਵਿਆਖਿਆ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸਨੂੰ ਹਿੰਦੂ ਧਰਮ ਵਿੱਚ ਸਥਾਨ ਨਹੀਂ ਦਿੱਤਾ ਜਾ ਸਕਦਾ।” ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਮਨੁਸਮ੍ਰਿਤੀ ਸਬੰਧੀ ਵਿਵਾਦਤ ਬਿਆਨ ਦਿੱਤਾ ਸੀ, ਜਿਸ ਕਾਰਨ ਸਨਾਤਨ ਧਰਮ ਦੇ ਪੈਰੋਕਾਰਾਂ ਨੂੰ ਠੇਸ ਪਹੁੰਚੀ ਸੀ।

ਹਿੰਦੂ ਧਰਮ ‘ਤੇ ਲਗਾਤਾਰ ਹਮਲਾ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਦੇ ਬਿਆਨ ਨੇ ਵਿਵਾਦ ਖੜ੍ਹਾ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਹਿੰਦੂ ਧਰਮ, ਭਗਵਾਨ ਰਾਮ ਅਤੇ ਹੋਰ ਧਾਰਮਿਕ ਮਾਨਤਾਵਾਂ ਬਾਰੇ ਕਈ ਵਿਵਾਦਪੂਰਨ ਬਿਆਨ ਦੇ ਚੁੱਕੇ ਹਨ, ਜਿਸ ਕਾਰਨ ਸਮਾਜ ਦੇ ਇੱਕ ਵੱਡੇ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਰਾਹੁਲ ਗਾਂਧੀ ਦਾ ਇਹ ਬਿਆਨ ਨਾ ਸਿਰਫ਼ ਉਨ੍ਹਾਂ ਦੇ ਨਿੱਜੀ ਵਿਚਾਰਾਂ ਨੂੰ ਦਰਸਾਉਂਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਾਂ ਪ੍ਰਤੀ ਉਨ੍ਹਾਂ ਦਾ ਰਵੱਈਆ ਕਿੰਨਾ ਕੌੜਾ ਹੈ। ਭਾਰਤੀ ਸਮਾਜ ਦੇ ਵੱਖ-ਵੱਖ ਵਰਗ ਇਸ ਕਥਨ ਨੂੰ ਸਵੀਕਾਰ ਨਹੀਂ ਕਰ ਸਕਦੇ, ਕਿਉਂਕਿ ਸ਼੍ਰੀ ਰਾਮ ਅਤੇ ਹੋਰ ਧਾਰਮਿਕ ਵਿਚਾਰ ਭਾਰਤੀ ਸਮਾਜ ਦੀ ਨੀਂਹ ਹਨ।

ਕਾਂਗਰਸ ਪਾਰਟੀ ਦੇ ਨੇਤਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਸਮਾਜ ਦੀ ਵਿਭਿੰਨਤਾ ਅਤੇ ਇਸ ਦੀਆਂ ਧਾਰਮਿਕ ਸੰਵੇਦਨਾਵਾਂ ਸਿਰਫ਼ ਰਾਜਨੀਤੀ ਤੋਂ ਪਰੇ ਹਨ। ਇਹ ਵਿਵਾਦ ਆਉਣ ਵਾਲੀਆਂ ਚੋਣਾਂ ਅਤੇ ਰਾਜਨੀਤਿਕ ਸਦਭਾਵਨਾ ਲਈ ਇੱਕ ਵੱਡਾ ਮੁੱਦਾ ਬਣ ਸਕਦਾ ਹੈ, ਅਤੇ ਇਹ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

Tags: #rahulgandhi #congress
ShareTweetSendShare

Related News

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਧਰਮ ਨੂੰ ਵਰਤ ਰਿਹਾ ਹਥਿਆਰ 
Latest News

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਧਰਮ ਨੂੰ ਵਰਤ ਰਿਹਾ ਹਥਿਆਰ 

Be careful of misinformation on social media
ਰਾਸ਼ਟਰੀ

ਕੇਂਦਰ ਸਰਕਾਰ ਨੇ ਨਾਗਰਿਕਾਂ ਨੂੰ ਕੀਤੀ ਅਪੀਲ…ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਤੋਂ ਰਹੋ ਸਾਵਧਾਨ

India-Pakistan Tensions: “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  
Latest News

India-Pakistan Tensions: “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  

India-Pakistan Tensions Live Updates: ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਬਣਨ ਲਈ ਅੱਗੇ ਆਏ ਵੱਡੀ ਗਿਣਤੀ ਵਿੱਚ ਵਲੰਟੀਅਰ
ਰਾਸ਼ਟਰੀ

India-Pakistan Tensions Live Updates: ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਬਣਨ ਲਈ ਅੱਗੇ ਆਏ ਵੱਡੀ ਗਿਣਤੀ ਵਿੱਚ ਵਲੰਟੀਅਰ

‘ਪਾਕਿਸਤਾਨ ਝੂਠਾ ਹੈ, ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ…’ ਵਿਦੇਸ਼ ਸਕੱਤਰ ਨੇ ਕੀਤਾ ਫਿਰ ਪਾਕਿਸਤਾਨ ਦਾ ਪਰਦਾਫਾਸ਼
Latest News

‘ਪਾਕਿਸਤਾਨ ਝੂਠਾ ਹੈ, ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ…’ ਵਿਦੇਸ਼ ਸਕੱਤਰ ਨੇ ਕੀਤਾ ਫਿਰ ਪਾਕਿਸਤਾਨ ਦਾ ਪਰਦਾਫਾਸ਼

Latest News

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਧਰਮ ਨੂੰ ਵਰਤ ਰਿਹਾ ਹਥਿਆਰ 

India-Pakistan Tensions: ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਧਰਮ ਨੂੰ ਵਰਤ ਰਿਹਾ ਹਥਿਆਰ 

Be careful of misinformation on social media

ਕੇਂਦਰ ਸਰਕਾਰ ਨੇ ਨਾਗਰਿਕਾਂ ਨੂੰ ਕੀਤੀ ਅਪੀਲ…ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਤੋਂ ਰਹੋ ਸਾਵਧਾਨ

India-Pakistan Tensions: “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  

India-Pakistan Tensions: “ਹਮ ਜਿਏਂਗੇ ਔਰ ਮਰੇਂਗੇ ਏ-ਵਤਨ ਤੇਰੇ ਲਿਏ”…ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਅੱਗੇ ਆਏ ਚੰਡੀਗੜ੍ਹ ਦੇ ਨੌਜਵਾਨ  

pages of history: ਇਤਿਹਾਸ ਦੇ ਪੰਨਿਆਂ ਵਿੱਚ 11 ਮਈ : ਪੋਖਰਣ ਪ੍ਰਮਾਣੂ ਪ੍ਰੀਖਣ ਦੇ 27 ਸਾਲ ਪੂਰੇ

pages of history: ਇਤਿਹਾਸ ਦੇ ਪੰਨਿਆਂ ਵਿੱਚ 11 ਮਈ : ਪੋਖਰਣ ਪ੍ਰਮਾਣੂ ਪ੍ਰੀਖਣ ਦੇ 27 ਸਾਲ ਪੂਰੇ

India-Pakistan Tensions Live Updates: ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਬਣਨ ਲਈ ਅੱਗੇ ਆਏ ਵੱਡੀ ਗਿਣਤੀ ਵਿੱਚ ਵਲੰਟੀਅਰ

India-Pakistan Tensions Live Updates: ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਬਣਨ ਲਈ ਅੱਗੇ ਆਏ ਵੱਡੀ ਗਿਣਤੀ ਵਿੱਚ ਵਲੰਟੀਅਰ

‘ਪਾਕਿਸਤਾਨ ਝੂਠਾ ਹੈ, ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ…’ ਵਿਦੇਸ਼ ਸਕੱਤਰ ਨੇ ਕੀਤਾ ਫਿਰ ਪਾਕਿਸਤਾਨ ਦਾ ਪਰਦਾਫਾਸ਼

‘ਪਾਕਿਸਤਾਨ ਝੂਠਾ ਹੈ, ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ…’ ਵਿਦੇਸ਼ ਸਕੱਤਰ ਨੇ ਕੀਤਾ ਫਿਰ ਪਾਕਿਸਤਾਨ ਦਾ ਪਰਦਾਫਾਸ਼

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies