Wednesday, May 21, 2025
No Result
View All Result
Punjabi Khabaran

Latest News

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅਪਰਾਧ

Punjab Crime: ਮੁਹਾਲੀ ਪੁਲਸ ਨੇ ਗੋਲੀਆਂ ਅਤੇ ਟੀਕਿਆਂ ਦੀਆਂ ਸ਼ੀਸ਼ੀਆਂ ਦੀ ਵੱਡੀ ਖੇਪ ਬਰਾਮਦ ਕਰਕੇ ਨਕਲੀ ਦਵਾਈਆਂ/ਬਾਡੀ ਸਪਲੀਮੈਂਟਸ ਦਾ ਪਰਦਾਫਾਸ਼ ਕੀਤਾ

Gurpinder Kaur by Gurpinder Kaur
Mar 26, 2025, 05:45 pm GMT+0530
FacebookTwitterWhatsAppTelegram

ਐਸ ਏ ਐਸ ਨਗਰ, 26 ਮਾਰਚ (ਹਿੰ. ਸ.)। ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਜ਼ਿਲ੍ਹਾ ਐਸ ਏ ਐਸ ਨਗਰ ਪੁਲਸ ਨੇ ਜ਼ੀਰਕਪੁਰ ਵਿੱਚ ਸਟੀਰੌਇਡ ਅਤੇ ਬਾਡੀ ਸਪਲੀਮੈਂਟ ਵਜੋਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਇੱਕ ਨਕਲੀ ਯੂਨਿਟ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਹ ਖੁਲਾਸਾ ਸੀਨੀਅਰ ਪੁਲਸ ਕਪਤਾਨ ਦੀਪਕ ਪਾਰੀਕ ਨੇ ਅੱਜ ਇੱਥੇ ਇੱਕ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਵੇਰਵਿਆਂ ਦਾ ਖੁਲਾਸਾ ਕਰਦਿਆਂ, ਐਸ ਐਸ ਪੀ ਨੇ ਕਿਹਾ ਕਿ 21 ਮਾਰਚ, 2025 ਨੂੰ, ਜ਼ੀਰਕਪੁਰ ਇੱਕ ਪੁਲਸ ਪਾਰਟੀ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ, ਸਿੰਘਪੁਰਾ, ਜ਼ੀਰਕਪੁਰ ਨੇੜੇ ਸ਼ਿਵਾ ਐਨਕਲੇਵ ਦੇ ਫਲੈਟ ਨੰਬਰ 12 ਸੀ ਤੋਂ ਇੱਕ ਦੋਸ਼ੀ ਲਵਿਸ਼ ਗਰੋਵਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਜਦੋਂ ਪੁਲਸ ਨੇ ਉਸਦਾ ਦਰਵਾਜ਼ਾ ਖੜਕਾਇਆ ਤਾਂ ਉਸਨੇ ਆਪਣੀ ਪਿਸਤੌਲ ਤੋਂ ਤਿੰਨ ਗੋਲੀਆਂ ਚਲਾਈਆਂ ਅਤੇ ਜਵਾਬੀ ਗੋਲੀਬਾਰੀ ਵਿੱਚ ਉਹ ਆਪਣੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।ਉਸਦੇ ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ, ਐਸ ਐਚ ਓ ਜ਼ੀਰਕਪੁਰ, ਜਸਕਮਲ ਸਿੰਘ ਸੇਖੋਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਤੋਂ ਇਲਾਵਾ 2.5 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ 400 ਗ੍ਰਾਮ ਅਫੀਮ ਬਰਾਮਦ ਕੀਤੀ। ਹੋਰ ਪੁੱਛਗਿੱਛ ਕਰਨ ‘ਤੇ, ਉਸਨੇ ਖੁਲਾਸਾ ਕੀਤਾ ਕਿ ਉਸਨੇ ਕੁਝ ਮਾਤਰਾ ਵਿੱਚ ਅਫੀਮ ਅਤੇ ਇੱਕ ਗੈਰ-ਕਾਨੂੰਨੀ ਹਥਿਆਰ ਆਪਣੇ ਸਾਥੀ ਗੁਰਪ੍ਰੀਤ ਸਿੰਘ ਪਿੰਡ ਸ਼ੇਰੇ, ਸੰਗਰੂਰ ਜ਼ਿਲ੍ਹੇ ਨੂੰ ਸੌਂਪਿਆ ਸੀ। ਇਹ ਸੂਚਨਾ ਮਿਲਣ ‘ਤੇ, ਜਦੋਂ ਪੁਲਿਸ ਪਾਰਟੀ ਫਲੈਟ ਐੱਚ-168, ਔਰਬਿਟ ਅਪਾਰਟਮੈਂਟ, ਟ੍ਰਿਪਲ ਸੀ ਮਾਲ ਦੇ ਸਾਹਮਣੇ, ਵੀ ਆਈ ਪੀ ਰੋਡ ਜ਼ੀਰਕਪੁਰ ਪਹੁੰਚੀ ਅਤੇ ਗੁਰਪ੍ਰੀਤ ਸਿੰਘ (28) ਨੂੰ 800 ਗ੍ਰਾਮ ਅਫੀਮ ਅਤੇ ਇੱਕ .32 ਬੋਰ ਪਿਸਤੌਲ, 02 ਮੈਗਜ਼ੀਨਾਂ ਅਤੇ 12 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।ਐਸ ਐਸ ਪੀ ਨੇ ਅੱਗੇ ਕਿਹਾ ਕਿ ਦੋਸ਼ੀ ਦੇ ਹੋਰ ਖੁਲਾਸੇ ‘ਤੇ, ਸਿੰਘਪੁਰਾ, ਜ਼ੀਰਕਪੁਰ ਨੇੜੇ ਫਲੈਟ 9-ਏ, ਸ਼ਿਵਾ ਐਨਕਲੇਵ ਤੋਂ ਨਸ਼ੀਲੇ ਪਦਾਰਥਾਂ ਵਜੋਂ ਵਰਤੀਆਂ ਜਾਣ ਵਾਲੀਆਂ ਨਕਲੀ ਦਵਾਈਆਂ/ਬਾਡੀ ਸਪਲੀਮੈਂਟਾਂ ਦੇ ਇੱਕ ਯੂਨਿਟ ਦਾ ਪਰਦਾਫਾਸ਼ ਕੀਤਾ ਗਿਆ। ਨਸ਼ੇ ਵਜੋਂ ਵਰਤੇ ਜਾਣ ਵਾਲੇ ਸਟੀਰੌਇਡ/ਬਾਡੀ ਸਪਲੀਮੈਂਟਾਂ ਦੀ ਵੱਡੀ ਖੇਪ ਵਿੱਚ 1,24,600 ਗੋਲੀਆਂ ਅਤੇ 1,75,000 ਟੀਕਿਆਂ ਤੋਂ ਇਲਾਵਾ ਪੰਜ ਕਿਸਮਾਂ ਦੀ ਪੈਕਿੰਗ ਅਤੇ ਫਿਲਿੰਗ ਮਸ਼ੀਨਰੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਵਿੱਚ 35 ਕਿਸਮਾਂ ਦੀਆਂ ਦਵਾਈਆਂ ਹਨ ਜੋ ਬਾਡੀ ਬਿਲਡਿੰਗ ਲਈ ਬਾਜ਼ਾਰ ਵਿੱਚ ਐਨਾਬੋਲਿਕ ਸਟੀਰੌਇਡ ਵਜੋਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਦਵਾਈਆਂ ਨੂੰ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧਾਰਾਵਾਂ ਅਨੁਸਾਰ ਅੱਗੇ ਦੀ ਜਾਂਚ ਅਤੇ ਕੇਸ ਦਾਇਰ ਕਰਨ ਲਈ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਮੁਲਜ਼ਮ ਲਵਿਸ਼ ਗਰੋਵਰ ਉਰਫ਼ ਲਵੀ ਤੋਂ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ, ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇੱਕ ਪਿਸਤੌਲ 30 ਐਮ ਐਮ, ਇੱਕ ਮੈਗਜ਼ੀਨ ਅਤੇ 04 ਜ਼ਿੰਦਾ ਕਾਰਤੂਸ, ਇੱਕ ਪਿਸਤੌਲ ਗਲੋਕ 9 ਐਮ ਐਮ, ਮੈਗਜ਼ੀਨ ਅਤੇ 02 ਜ਼ਿੰਦਾ ਕਾਰਤੂਸ, ਇੱਕ 12 ਬੋਰ ਡਬਲ ਬੈਰਲ ਗੰਨ, 16 ਜ਼ਿੰਦਾ ਕਾਰਤੂਸ, ਇੱਕ ਆਡੀ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ CH01-AQ-1200, ਇੱਕ ਮਰਸੀਡੀਜ਼ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ DL-3CBU-2828 ਅਤੇ ਇੱਕ ਪਿਊਜੋਟ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ UP16- AB-0890 ਹੈ, ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਵਿਸ਼ ਦਾ ਅਪਰਾਧਿਕ ਪਿਛੋਕੜ ਹੈ ਜਿਸ ਉੱਤੇ ਐਸ ਬੀ ਐਸ ਨਗਰ, ਲੁਧਿਆਣਾ ਅਤੇ ਐਸ ਏ ਐਸ ਨਗਰ ਜ਼ਿਲ੍ਹੇ ਵਿੱਚ ਘਿਨਾਉਣੇ ਅਪਰਾਧ, ਡਰੱਗ ਐਂਡ ਕਾਸਮੈਟਿਕ ਐਕਟ, ਆਰਮਜ਼ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ 10 ਮੁੱਕਦਮੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਲਵਿਸ਼ ਗਰੋਵਰ ਦਾ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦੋਵਾਂ ਮੁਲਜ਼ਮਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ

Tags: fake medicines/body supplementsMain NewsMohali Police bustspills and injection vialsseizing large consignment
ShareTweetSendShare

Related News

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ
ਅਪਰਾਧ

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
Latest News

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ
Latest News

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ

Pahalgam Terror Attack: ਜੰਮੂ-ਕਸ਼ਮੀਰ ਵਿੱਚ ਸੈਲਾਨੀ ਬਣਦੇ ਰਹੇ ਹਨ ਅੱਤਵਾਦੀਆਂ ਦਾ ਨਿਸ਼ਾਨਾ, ਜਾਣੋ ਸੈਲਾਨੀਆਂ ‘ਤੇ ਕਦੋਂ-ਕਦੋਂ ਹੋਏ ਹਮਲੇ?
Latest News

Pahalgam Terror Attack: ਜੰਮੂ-ਕਸ਼ਮੀਰ ਵਿੱਚ ਸੈਲਾਨੀ ਬਣਦੇ ਰਹੇ ਹਨ ਅੱਤਵਾਦੀਆਂ ਦਾ ਨਿਸ਼ਾਨਾ, ਜਾਣੋ ਸੈਲਾਨੀਆਂ ‘ਤੇ ਕਦੋਂ-ਕਦੋਂ ਹੋਏ ਹਮਲੇ?

Punjab Crime: ਪੰਜਾਬ ਵਿੱਚ ISIS ਦੇ 13 ਅੱਤਵਾਦੀ ਗਿਰਫ਼ਤਾਰ, ਰਾਕੇਟ ਲਾਂਚਰ ਅਤੇ RDX ਬਰਾਮਦ
ਅਪਰਾਧ

Punjab Crime: ਪੰਜਾਬ ਵਿੱਚ ISIS ਦੇ 13 ਅੱਤਵਾਦੀ ਗਿਰਫ਼ਤਾਰ, ਰਾਕੇਟ ਲਾਂਚਰ ਅਤੇ RDX ਬਰਾਮਦ

Latest News

Top news Today ਅੱਜ ਦੀਆਂ ਅਹਿਮ ਖਬਰਾਂ

Top news Today || ਅੱਜ ਦੀਆਂ ਅਹਿਮ ਖਬਰਾਂ || Dhruv Rathee || Charanjit Singh Channi || Jagtar Hawara

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Punjab Police Strict on Youtubers

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

Pakistan ਦਾ ਨਵਾਂ ਨਾਅਰਾ, ਅੱਤਵਾਦੀਆਂ ਨੂੰ ਦਿਓ ਇਨਾਮ ਦਾ ਨਜ਼ਰਾਨਾ! || Masood Azhar || Shehbaz Sharif

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.