Wednesday, May 21, 2025
No Result
View All Result
Punjabi Khabaran

Latest News

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅਪਰਾਧ

NIA Vs Bishnoi Brothers: NIA ਦੇ ਨਿਸ਼ਾਨੇ ‘ਤੇ ਬਿਸ਼ਨੋਈ ਬ੍ਰਦਰਜ਼, ਅਨਮੋਲ ਬਿਸ਼ਨੋਈ ‘ਤੇ 10 ਲੱਖ ਦਾ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹੁਣ ਲਾਰੇਂਸ ਬਿਸ਼ਨੋਈ ਦੇ ਬਾਈ ਅਨਮੋਲ ਬਿਸ਼ਨੋਈ ਦੇ ਖਿਲਾਫ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਾਰੈਂਸ ਦੇ ਨਾਲ-ਨਾਲ ਉਸ ਦੇ ਭਰਾ ਅਨਮੋਲ ਦਾ ਨਾਂ ਵੀ ਬਾਬਾ ਸਿੱਦੀਕੀ ਦੇ ਕਤਲ ਕੇਸ 'ਚ ਆਇਆ ਸੀ, ਜਿਸ 'ਤੇ NIA ਨੇ ਹੁਣ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

Gurpinder Kaur by Gurpinder Kaur
Oct 25, 2024, 02:05 pm GMT+0530
FacebookTwitterWhatsAppTelegram

Anmol Bishnoi: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹੁਣ ਲਾਰੇਂਸ ਬਿਸ਼ਨੋਈ ਦੇ ਬਾਈ ਅਨਮੋਲ ਬਿਸ਼ਨੋਈ ਦੇ ਖਿਲਾਫ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਾਰੈਂਸ ਦੇ ਨਾਲ-ਨਾਲ ਉਸ ਦੇ ਭਰਾ ਅਨਮੋਲ ਦਾ ਨਾਂ ਵੀ ਬਾਬਾ ਸਿੱਦੀਕੀ ਦੇ ਕਤਲ ਕੇਸ ‘ਚ ਆਇਆ ਸੀ, ਜਿਸ ‘ਤੇ NIA ਨੇ ਹੁਣ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਜਿਕਰਯੋਗ ਹੈ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਸ਼ਾਮਲ ਮੁਲਜ਼ਮ ਅਨਮੋਲ ਦੇ ਸੰਪਰਕ ਵਿੱਚ ਵੀ ਸੀ। ਅਨਮੋਲ ਬਿਸ਼ਨੋਈ ਉਰਫ ਭਾਨੂ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਅਨੁਸਾਰ, ਬਾਬਾ ਸਿੱਦੀਕੀ ਕਤਲ ਕੇਸ ਵਿੱਚ ਕਥਿਤ ਤੌਰ ‘ਤੇ ਸ਼ਾਮਲ ਤਿੰਨ ਸ਼ੱਕੀ ਨਿਸ਼ਾਨੇਬਾਜ਼ ਐਨਸੀਪੀ ਨੇਤਾ ਦੀ ਹੱਤਿਆ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਨੈਪਚੈਟ ਰਾਹੀਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ ਹੁਣ ਤੱਕ ਇਸ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਦੋ ਸ਼ੂਟਰ ਅਤੇ ਇੱਕ ਹਥਿਆਰ ਸਪਲਾਇਰ ਵੀ ਸ਼ਾਮਲ ਹੈ।

ਅਨਮੋਲ ਸਨੈਪਚੈਟ ਰਾਹੀਂ ਸੰਪਰਕ ਵਿੱਚ ਸੀ
ਜਦੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀਆਂ ਸਨੈਪਚੈਟਾਂ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਸ਼ੂਟਰ ਅਤੇ ਪੁਣੇ ਦਾ ਰਹਿਣ ਵਾਲਾ ਪ੍ਰਵੀਨ ਲੋਨਕਰ, ਜੋ ਕਥਿਤ ਮਾਸਟਰਮਾਈਂਡ ਹੈ, ਅਨਮੋਲ ਬਿਸ਼ਨੋਈ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਮੈਸੇਜ ਮਿਲਨ ਤੋਂ ਬਾਅਦ ਉਨ੍ਹਾਂ ਨੂੰ ਡਿਲੀਟ ਕਰਦਾ ਸੀ।

ਪੁਲਸ ਨੇ ਦੱਸਿਆ ਕਿ ਅਨਮੋਲ ਕੈਨੇਡਾ ਅਤੇ ਅਮਰੀਕਾ ਤੋਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ ਅਤੇ ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਬਾਬਾ ਸਿੱਦੀਕੀ ਕਤਲ ਕਾਂਡ ਵਿੱਚ ਪੁਲਸ ਨਾਮੀ ਸ਼ੂਟਰ ਸ਼ਿਵਕੁਮਾਰ ਗੌਤਮ ਅਤੇ ਕਈ ਹੋਰ ਦੋਸ਼ੀ ਅਜੇ ਵੀ ਫਰਾਰ ਹਨ।

ਤੁਹਾਨੂੰ ਦੱਸ ਦੇਈਏ ਕਿ ਉਹ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਮੁਲਜ਼ਮ ਹੈ। 2023 ਵਿੱਚ, ਰਾਸ਼ਟਰੀ ਜਾਂਚ ਏਜੰਸੀ ਨੇ ਉਸਦੇ ਖਿਲਾਫ ਇੱਕ ਚਾਰਜਸ਼ੀਟ ਜਾਰੀ ਕੀਤੀ ਸੀ। ਇਕ ਰਿਪੋਰਟ ਮੁਤਾਬਕ ਉਹ ਫਰਜ਼ੀ ਪਾਸਪੋਰਟ ਬਣਾ ਕੇ ਭਾਰਤ ਤੋਂ ਬਾਹਰ ਭੱਜ ਗਿਆ ਸੀ।

National Investigation Agency has announced a bounty of Rs 10 lakhs for Anmol Bishnoi, brother of gangster Lawrence Bishnoi. He is chargesheeted in two NIA cases registered in 2022. pic.twitter.com/LNoCZRH6lr

— ANI (@ANI) October 25, 2024

Tags: 10 lakh bountyAnmol BishnoiNIASidhu MoosewalaTOP NEWS
ShareTweetSendShare

Related News

Punjab Police Strict on Youtubers
Latest News

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Latest News

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann
ਰਾਸ਼ਟਰੀ

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !
ਰਾਸ਼ਟਰੀ

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ
Latest News

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

Latest News

Top news Today ਅੱਜ ਦੀਆਂ ਅਹਿਮ ਖਬਰਾਂ

Top news Today || ਅੱਜ ਦੀਆਂ ਅਹਿਮ ਖਬਰਾਂ || Dhruv Rathee || Charanjit Singh Channi || Jagtar Hawara

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

ਪੰਜਾਬ ਵਿੱਚ ਨਸ਼ਿਆਂ ਦਾ ਖ਼ਤਰਾ: ਪੁਲਿਸ ਕਾਰਵਾਈ ਅਤੇ ਜ਼ਮੀਨੀ ਹਕੀਕਤ

Punjab Police Strict on Youtubers

Social Media or Weapon of Espionage: ਸੋਸ਼ਲ ਮੀਡੀਆ ਬਣਿਆ ਜਾਸੂਸੀ ਦਾ ਹਥਿਆਰ,823 ਯੂਟਿਊਬਰਾਂ, ਟ੍ਰੈਵਲ ਬਲੌਗਰਾਂ ‘ਤੇ ਪੰਜਾਬ ਪੁਲਸ ਨੇ ਕੱਸਿਆ ਸ਼ਿਕੰਜਾ

Boycott Turkey: ਅੱਤਵਾਦ ਦੇ ਸਮਰਥਕ ਤੁਰਕੀ ‘ਤੇ ਭਾਰਤ ਦਾ ਕੜਾ ਪ੍ਰਹਾਰ, ਸੈਰ ਸਪਾਟੇ ਤੋਂ ਵਪਾਰ ਤੱਕ ਸਰਵਵਿਆਪੀ ਬਾਈਕਾਟ

Pakistan ਦਾ ਨਵਾਂ ਨਾਅਰਾ, ਅੱਤਵਾਦੀਆਂ ਨੂੰ ਦਿਓ ਇਨਾਮ ਦਾ ਨਜ਼ਰਾਨਾ! || Masood Azhar || Shehbaz Sharif

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Top News Today || ਅੱਜ ਦੀਆਂ ਅਹਿਮ ਖਬਰਾਂ || Rajnath Singh || Ravneet Singh Bittu || CM Bhagwant Mann

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

Masood Azhar: ਮੌਤ ਦਾ ਕਾਰੋਬਾਰ, 14 ਮੌਤਾਂ ਦੀ ਕੀਮਤ 14 ਕਰੋੜ, ਪਾਕ ਸਰਕਾਰ ਵੱਲੋਂ ਮਸੂਦ ਅਜ਼ਹਰ ਨੂੰ ਖ਼ੂਨੀ ਮੁਨਾਫਾ!

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

24 ਘੰਟਿਆਂ ਵਿੱਚ 4 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਪਾਕਿਸਤਾਨੀ ਖੁਫੀਆ ਤੰਤਰ ਨੂੰ ਦੇਂਦੇ ਸਨ ਜਾਣਕਾਰੀ…ISI ਦੇ ਨਿਰਦੇਸ਼ਾਂ ‘ਤੇ ਕਰਦੇ ਸਨ ਕੰਮ !

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

‘Bhargavastra’: ਦੁਸ਼ਮਣ ਡ੍ਰੋਨਾਂ ਨੂੰ ਭਾਰਗਵਸਤ੍ਰ ਇੱਕਸਾਰ ਕਰੇਗਾ ਤਬਾਹ, ਭਾਰਤ ਨੇ ਕੀਤਾ ਸਫਲ ਪਰੀਖਣ– ਜਾਣੋ ਖਾਸਿਅਤ

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

RSS ਵਿਰੁੱਧ ਜ਼ਹਿਰ ਉਗਲ ਰਹੀ ਝੂਠ ਦੀ ਫੈਕਟਰੀ – ਇੱਕ ਹੋਰ ਪਾਕਿਸਤਾਨ ਸਪਾਂਸਰਡ ਫਰਜ਼ੀ ਹਮਲੇ ਦਾ ਪਰਦਾਫਾਸ਼!

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies