ਰਾਜ Last Rites of Former Haryana CM: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਦਾ ਅੱਜ ਦੁਪਹਿਰ 3 ਵਜੇ ਤੇਜਾ ਖੇੜਾ ਫਾਰਮ ਹਾਊਸ ਵਿਖੇ ਹੋਵੇਗਾ ਅੰਤਿਮ ਸੰਸਕਾਰ
ਅਧਿਆਤਮਿਕ ਅੱਜ ਦਾ ਹੁੱਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ (21-12-2024) 05:30AM IST
ਰਾਜ MC Punjab Election: ਜ਼ਿਲ੍ਹੇ ਵਿੱਚ ਮਿਊਂਸਿਪਲ ਚੋਣ ਹਲਕਿਆਂ ਦੀ ਹਦੂਦ ਅੰਦਰ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ 21 ਦਸਬੰਰ 2024 ਨੂੰ ਬੰਦ ਰੱਖਣ ਦੇ ਹੁਕਮ
ਰਾਜ Raja Warring meeting Deputy Pres: ਉਪ-ਰਾਸ਼ਟਰਪਤੀ ਦੇ ਪੰਜਾਬ ਯੂਨੀਵਰਸਿਟੀ ਦੇ ਦੌਰੇ ਤੋਂ ਪਹਿਲਾਂ, ਸੈਨੇਟ ਚੋਣਾਂ ਲਈ ਰਾਜਾ ਵੜਿੰਗ ਨੇ ਉਹਨਾਂ ਤੱਕ ਪਹੁੰਚੀ ਬੇਨਤੀ
ਰਾਜ MC Punjab Election, SAS Nagar: ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਪ੍ਰਚਾਰ, ਸੈਲੂਲਰ ਫੋਨ/ਕੋਰਡਲੈਸ ਫੋਨ/ਵਾਇਰਲੈਸ ਸੈਟ/ਲਾਊਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਤੇ ਪਾਬੰਦੀ
ਕਾਨੂੰਨ Supreme Court on Dallewal Health: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਖਨੌਰੀ ਸਰਹੱਦ ‘ਤੇ ਬਣਾਇਆ ਗਿਆ ਆਰਜ਼ੀ ਐਮਰਜੈਂਸੀ ਹਸਪਤਾਲ
ਰਾਸ਼ਟਰੀ Gen Bipin Rawat Helicopter Crash News: ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਕਿਵੇਂ ਹੋਇਆ ਕਰੈਸ਼? ਜਾਂਚ ਰਿਪੋਰਟ ‘ਚ ਹੋਇਆ ਖੁਲਾਸਾ
ਰਾਜ Om Prakash Chautala News : ਹਰਿਆਣਾ ਦੇ ਸਾਬਕਾ ਮੁੱਖਮੰਤਰੀ ਓ.ਪੀ. ਚੌਟਾਲਾ ਦਾ ਦਿਹਾਂਤ, ਪੀਐਮ ਮੋਦੀ ਨੇ ਕੀਤਾ ਦੁਖ ਪ੍ਰਗਟਾਵਾ
ਰਾਸ਼ਟਰੀ Parliament Winter Session 2024: ਬਾਬਾ ਸਾਹਿਬ ਨੂੰ ਲੈ ਕੇ ਜਾਰੀ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਰਾਸ਼ਟਰੀ Supreme Court: ਸਰਕਾਰ ਪੂਰੇ ਸਾਲ ਪਟਾਕਿਆਂ ‘ਤੇ ਪਾਬੰਦੀ ਲਗਾਉਣ ਲਈ ਸਖ਼ਤ ਕਾਰਵਾਈ ਕਰੇ, ਸੁਪਰੀਮ ਕੋਰਟ ਨੇ NCR ਸੂਬਿਆਂ ਨੂੰ ਦਿੱਤੇ ਹੁਕਮ
ਰਾਸ਼ਟਰੀ Parliament scuffle incident: ਰਾਹੁਲ ਗਾਂਧੀ ਵਿਰੁੱਧ FIR ਦਰਜ, ਭਾਜਪਾ ਨੇ ਦਿੱਲੀ ਪੁਲਸ ਨੂੰ ਕੀਤੀ ਸ਼ਿਕਾਇਤ
ਰਾਜ Harsimrat Kaur Badal: ਸੰਸਦ ‘ਚ ਸੰਵਿਧਾਨ ’ਤੇ ਹੋਈ ਬਹਿਸ ’ਚ ਬਾਬਾ ਸਾਹਿਬ ਦਾ ਨਾਂ ਗਲਤ ਢੰਗ ਨਾਲ ਲੈਣ ‘ਤੇ ਮੁਆਫੀ ਮੰਗੋ-ਹਰਸਿਮਰਤ ਕੌਰ ਬਾਦਲ
ਰਾਜ Sarabjit Singh Jhinjhar: ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਟਿਆਲਾ ਦੇ ਵੱਖ-ਵੱਖ ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਕੀਤਾ ਪ੍ਰਚਾਰ
ਰਾਸ਼ਟਰੀ Gurdaspur police Post: ਗੁਰਦਾਸਪੁਰ ਦੀ ਸਰਹੱਦੀ ਪੁਲਸ ਚੌਕੀ ‘ਤੇ ਗ੍ਰੇਨੇਡ ਹਮਲਾ, ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਜ਼ਿੰਮੇਵਾਰੀ
ਰਾਜ Dallewal Health Update, Farmer’s Protest: ਮਰਣ ਵਰਤ ਦੇ 24ਵੇਂ ਦਿਨ ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼
ਰਾਜ Punjab MC Election: ‘ਆਪ’ ਦੇ ਉਮੀਦਵਾਰ ਨਗਰ ਨਿਗਮ/ਕੌਂਸਲ ਚੋਣਾਂ ’ਚ ਪ੍ਰਾਪਤ ਕਰਨਗੇ ਹੂੰਝਾ ਫੇਰ ਜਿੱਤ: ਹਰਚੰਦ ਬਰਸਟ
ਰਾਸ਼ਟਰੀ Parliament Winter Session 2024: ਅਮਿਤ ਸ਼ਾਹ ਦੇ ਬਿਆਨ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਰਾਜ ਸਭਾ ‘ਚ ਹੰਗਾਮਾ, ਕਾਰਵਾਈ 2 ਵਜੇ ਤੱਕ ਮੁਲਤਵੀ
ਰਾਜ Kissan Andolan Boycott: SKM ਦਾ ਵੱਡਾ ਐਲਾਨ, ਅੰਦੋਲਨ ‘ਚ ਸ਼ਾਮਲ ਨਹੀਂ ਹੋਣਗੇ, 23 ਦਸੰਬਰ ਨੂੰ ਪੰਜਾਬ ‘ਚ ਹੋਵੇਗਾ ਪ੍ਰਦਰਸ਼ਨ
ਰਾਸ਼ਟਰੀ Mumbai Boat Mishap: ਪੀਐਮ ਮੋਦੀ ਨੇ ਮੁੰਬਈ ਕਿਸ਼ਤੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਰਾਜ Giani Harpreet Singh: ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਮੇਰਾ ਪਰਿਵਾਰ ਪਿਛਲੇ 15 ਦਿਨਾਂ ਤੋਂ ਸੋ ਨਹੀਂ ਸਕਿਆ: ਗਿਆਨੀ ਹਰਪ੍ਰੀਤ ਸਿੰਘ
ਰਾਜ Akali Dal: ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਰੁੱਝੇ, ਪੰਜਾਬ ਦੇ ਪੁਲਸ ਥਾਣਿਆਂ ਵਿੱਚ ਹੋ ਰਹੇ ਹਨ ਧਮਾਕੇ: ਅਕਾਲੀ ਦਲ
ਰਾਜ Punjab Congress Protest: ਪੰਜਾਬ ਕਾਂਗਰਸ ਦਾ ਅਡਾਣੀ ਅਤੇ ਮਨੀਪੁਰ ਮੁੱਦੇ ‘ਤੇ ਚੁੱਪੀ ਲਈ BJP ਖਿਲਾਫ਼ ਰੋਸ ਪ੍ਰਦਰਸ਼ਨ
ਰਾਸ਼ਟਰੀ Supreme Court on Shambhu Border: ਕਿਸਾਨਾਂ ਦੇ ਮਾਮਲੇ ‘ਚ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, ਕਿਹਾ-” ਕਿਸਾਨਾਂ ਲਈ ਅਦਾਲਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ”
ਰਾਜ Malwinder Singh Kang: ਮਲਵਿੰਦਰ ਕੰਗ ਵਲੋਂ ਲੋਕ ਸਭਾ ’ਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਚਰਚਾ ਕਰਨ ਦੀ ਮੰਗ
ਰਾਸ਼ਟਰੀ Farmers Protest: ਕਿਸਾਨ ਅੰਦੋਲਨ ਦੇ ਸਮਰਥਨ ’ਚ ਅੱਜ 3 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ,ਕਿਸਾਨ 48 ਥਾਵਾਂ ‘ਤੇ ਰੋਕਣਗੇ ਰੇਲਾਂ
ਰਾਸ਼ਟਰੀ Parliament Winter Session 2024: ਵ੍ਹਿਪ ਦੇ ਬਾਵਜੂਦ 20 ਸੰਸਦ ਮੈਂਬਰ ਲੋਕ ਸਭਾ ਤੋਂ ਗੈਰਹਾਜ਼ਰ, ਭਾਜਪਾ ਭੇਜੇਗੀ ਨੋਟਿਸ
ਕਾਨੂੰਨ Punjab DGP Gaurav Yadav: ਇਸਲਾਮਾਬਾਦ ਪੁਲਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਰਾਜ Bikram Majithia News: ਮੁੱਖ ਮੰਤਰੀ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਨੈਤਿਕ ਜ਼ਿੰਮੇਵਾਰੀ ਲੈਣ: ਬਿਕਰਮ ਸਿੰਘ ਮਜੀਠੀਆ
ਰਾਜ Raja Warring News: ‘ਆਪ’ ਸਰਕਾਰ ਸੰਗਰੂਰ ‘ਚ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੌਰਾਨ ਦੋ ਅਧਿਆਪਕਾਂ ਦੇ ਹੋਏ ਜਾਨੀ ਨੁਕਸਾਨ ਲਈ ਜ਼ਿੰਮੇਵਾਰ: ਰਾਜਾ ਵੜਿੰਗ
ਰਾਜ Bhagwant Mann News: ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਅਰਨੀਵਾਲਾ ਨੂੰ ਸੌਗਾਤ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
ਰਾਜ Chandigarh News: ਕਿਸਾਨ ਅੰਦੋਲਨ ਨੂੰ ਲੈ ਕੇ 18 ਦਸੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ
ਅੰਤਰਰਾਸ਼ਟਰੀ Canada Politics: ਕੈਨੇਡਾ ਦੀ ਰਾਜਨੀਤੀ ਚ ਹਲਚਲ, ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਿਤਾ ਅਹੁਦੇ ਤੋਂ ਅਸਤੀਫ਼ਾ
ਰਾਸ਼ਟਰੀ NIA Alert on Punjab Blasts: NIA ਨੇ ਪੰਜਾਬ ਵਿੱਚ ਧਮਾਕਿਆਂ ਨੂੰ ਲੈ ਕੇ ਪਹਿਲਾਂ ਹੀ ਪੰਜਾਬ ਪੁਲਸ ਨੂੰ ਕੀਤਾ ਸੀ ਅਲਰਟ, ਅੱਤਵਾਦੀ ਸਾਜ਼ਿਸ਼ ਬਾਰੇ ਦਿੱਤੀ ਸੀ ਜਾਣਕਾਰੀ
ਰਾਜ Amritsar News: ਤੜਕੇ! ਧਮਾਕਿਆਂ ਨਾਲ ਹਿੱਲਿਆ ਅੰਮ੍ਰਿਤਸਰ, ਥਾਣੇ ਨੇੜੇ ਹੋਇਆ ਵੱਡਾ ਧਮਾਕਾ, ਘਰ ਦੀ ਘੜੀ ਤੇ ਤਸਵੀਰ ਵੀ ਡਿੱਗੀ
ਰਾਸ਼ਟਰੀ Parliament Winter Session: ਪ੍ਰਿਅੰਕਾ ਨੇ ਸਿਫ਼ਰ ਕਾਲ ਦੌਰਾਨ ਉਠਾਇਆ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦਾ ਮੁੱਦਾ
ਅਪਰਾਧ Punjab Police: ਪੰਜਾਬ ਪੁਲਸ ਵੱਲੋਂ ਕੈਨੇਡਾ ਅਧਾਰਤ ਅੱਤਵਾਦੀ ਅਰਸ਼ ਡੱਲਾ ਦੇ ਚਾਰ ਕਾਰਕੁਨ ਗ੍ਰਿਫਤਾਰ; ਤਿੰਨ ਪਿਸਤੌਲ ਬਰਾਮਦ
ਰਾਸ਼ਟਰੀ Supreme Court: ‘ਨਸ਼ੇ ਲੈਣਾ ਬਿਲਕੁਲ ਵੀ ਕੂਲ ਨਹੀਂ’, SC ਨੇ ਨੌਜਵਾਨਾਂ ‘ਚ ਵੱਧ ਰਹੇ ਨਸ਼ੇ ‘ਤੇ ਚਿੰਤਾ ਪ੍ਰਗਟਾਈ
ਰਾਸ਼ਟਰੀ Harsimrat Kaur Badal: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ: ਹਰਸਿਮਰਤ ਕੌਰ ਬਾਦਲ ਨੇ ਕੀਤੀ ਅਪੀਲ
ਰਾਜ Baranala News: ਬਰਨਾਲਾ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮ੍ਰਿਤਕ ਸਰਪੰਚ ਨੇ ਨਸ਼ਾ ਰੋਕਣ ਦੀ ਦਿੱਤੀ ਸੀ ਤਾੜਨਾ
ਰਾਸ਼ਟਰੀ Prime Minister’s Museum and Library: ਪੰਡਿਤ ਨਹਿਰੂ ਦੀਆਂ ਚਿੱਠੀਆਂ ਵਾਪਸ ਕਰੋ ਜੋ ਸੋਨੀਆ ਗਾਂਧੀ ਨੇ ਲਈਆਂ ਸਨ’, ਪੀਐਮ ਮੈਮੋਰੀਅਲ ਨੇ ਰਾਹੁਲ ਨੂੰ ਲਿਖਿਆ ਪੱਤਰ
ਮਨੋਰੰਜਨ Ustad Zakir Hussain Death: ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਦਿਹਾਂਤ, ਰਾਹੁਲ ਗਾਂਧੀ ਅਤੇ ਸੀਐਮ ਯੋਗੀ ਸਮੇਤ ਕਈ ਹਸਤੀਆਂ ਨੇ ਦੁੱਖ ਪ੍ਰਗਟਾਈਆ
ਰਾਸ਼ਟਰੀ Vijay Diwas: ਜਦੋਂ ਭਾਰਤ ਨੇ ਦੱਖਣੀ ਏਸ਼ੀਆ ਦਾ ਬਦਲਿਆ ਨਕਸ਼ਾ ਤਾਂ ਪਾਕਿਸਤਾਨ ਦੇ 93000 ਫੌਜੀਆਂ ਨੇ ਕਿਉਂ ਕੀਤਾ ਸਰੇਂਡਰ?
ਰਾਜ Winter Weather Update: ਪੰਜਾਬ ਤੇ ਚੰਡੀਗੜ੍ਹ ‘ਚ ਠੰਢ ਅਤੇ ਸ਼ੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਰਾਜ Farmers Protest: ਕਿਸਾਨਾਂ ਦਾ ਮੁੜ੍ਹ ਦਿੱਲੀ ਕੂਚ, ਅੰਬਾਲਾ ‘ਚ ਇੰਟਰਨੈੱਟ ਸੇਵਾਵਾਂ ਬੰਦ, SC ਨੇ ਕਿਹਾ- ਕਿਸਾਨਾਂ ਨੂੰ ਮਨਾਓ
ਖੇਡ ICC Champions Trophy 2025: ਹਾਈਬ੍ਰਿਡ ਮਾਡਲ ‘ਤੇ ਹੋਵੇਗੀ ਚੈਂਪੀਅਨਜ਼ ਟਰਾਫੀ, ICC ਨੂੰ ਮਨਜ਼ੂਰੀ, ਹੁਣ ਇਸ ਸ਼ਹਿਰ ‘ਚ ਖੇਡੇ ਜਾਣਗੇ ਭਾਰਤ ਦੇ ਮੈਚ
ਰਾਜ Farmer Protest: ਡੱਲੇਵਾਲ ਦਾ ਮਰਣ ਵਰਤ ਜਾਰੀ, ਦੇਰ ਰਾਤ ਪੰਜਾਬੀ ਗਾਇਕ ਬੱਬੂ ਮਾਨ ਅਤੇ ਹੋਰ ਵੀ ਪੁੱਜੇ ਖਨੌਰੀ ਬਾਰਡਰ ‘ਤੇ
ਰਾਜ Punjab Municipal Corporation Election :’ਫਗਵਾੜਾ’ ‘ਚ ਬਸਪਾ ਗਠਜੋੜ, ਕਾਂਗਰਸ 43 ‘ਤੇ ਅਤੇ ਬਸਪਾ 7 ‘ਤੇ ਲੜੇਗੀ ਚੋਣ
ਅੰਤਰਰਾਸ਼ਟਰੀ Canada-India: ਕੈਨੇਡਾ ‘ਚ ਤਿੱਨ ਭਾਰਤੀ ਵਿਦਿਆਰਥੀਆਂ ਦਾ ਕਤਲ, ਭਾਰਤ ਨੇ ਕੈਨੇਡਾ ਨੂੰ ਜਾਂਚ ਕਰਨ ਦੀ ਕੀਤੀ ਅਪੀਲ, ਭਾਰਤੀਆਂ ਨੂੰ ਸਾਵਧਾਨ ਅਤੇ ਚੌਕਸ ਰਹਿਣ ਦੀ ਸਲਾਹ
ਮਨੋਰੰਜਨ Diljit Dosanjh Chandigarh Concert:ਹਾਈ ਕੋਰਟ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ,14 ਦਸੰਬਰ ਨੂੰ ਹੈ ਚੰਡੀਗੜ੍ਹ ਵਿੱਚ ਸ਼ੋਅ
ਸਿੱਖਿਆ CM Bhagwant Mann: ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ
ਮਨੋਰੰਜਨ Ranjit Bawa Show Cancel: ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਿਰੋਧ ਮਗਰੋਂ ਗਾਇਕ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ
ਰਾਜ Election Observers in Municipal Elections: ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਚੋਣ ਅਬਜ਼ਰਵਰਾਂ ਵਜੋਂ ਤਾਇਨਾਤ I.A.S. ਅਧਿਕਾਰੀਆਂ ਦੀ ਸੂਚੀ ਜਾਰੀ
ਕਾਨੂੰਨ Supreme Court on Dallewal Health: ਡੱਲੇਵਾਲ ਦੀ ਸਿਹਤ ਨੂੰ ਲੈ ਕੇ SC ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਹੁਕਮ
ਰਾਸ਼ਟਰੀ Municipal Corporations of Punjab: ਪੰਜਾਬ ਦੇ ਪੰਜ ਨਗਰ ਨਿਗਮਾਂ ਲਈ 2231 ਲੋਕਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ, ਅੱਜ ਹੋਵੇਗੀ ਪੜਤਾਲ
ਰਾਜ Bikram Singh Majithia: ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਨਵੇਂ ਨੋਟੀਫਿਕੇਸ਼ਨ ਰਾਹੀਂ ਤਿੰਨ ਖੇਤੀ ਕਾਨੂੰਨਾਂ ਦੇ ਤੱਤ ਮੁੜ ਲਾਗੂ ਕਰਨ ਦਾ ਯਤਨ ਨਾ ਕਰੇ