Latest News Punjab MP Amritpal Singh: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੋਕਸਭਾ ਤੋਂ 54 ਦਿਨਾਂ ਦੀ ਛੁੱਟੀ ਮੰਜ਼ੂਰ, ਲੋਕਸਭਾ ਮੈਂਬਰਸ਼ਿਪ ਬਰਕਰਾਰ, ਪਰ ਹਾਈ ਕੋਰਟ ਤੋਂ ਰਾਹਤ ਨਹੀਂ