ਅੰਤਰਰਾਸ਼ਟਰੀ Justin Trudeau Resignation:ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕਿਹਾ- ‘ਅਗਲੀਆਂ ਚੋਣਾਂ ਲਈ ਮੈਂ ਸਭ ਤੋਂ ਵਧੀਆ ਵਿਕਲਪ ਨਹੀਂ’