ਰਾਸ਼ਟਰੀ Municipal Corporations of Punjab: ਪੰਜਾਬ ਦੇ ਪੰਜ ਨਗਰ ਨਿਗਮਾਂ ਲਈ 2231 ਲੋਕਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ, ਅੱਜ ਹੋਵੇਗੀ ਪੜਤਾਲ