ਵਿਗਿਆਨ ਅਤੇ ਤਕਨੀਕ ESA-Proba-3 Mission: ਯੂਰਪੀਅਨ ਸਪੇਸ ਏਜੰਸੀ ਦਾ ਪ੍ਰੋਬਾ-3 ਮਿਸ਼ਨ ਕੱਲ ਸ਼ਾਮ ਨੂੰ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਕੀਤਾ ਜਾਵੇਗਾ ਲਾਂਚ