ਮਨੋਰੰਜਨ Diljit Dosanjh Concert: ਦਿਲਜੀਤ ਦੁਸਾਂਝ ਦੇ ਕੰਸਰਟ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਦਿਲਜੀਤ ਨੇ ਕੀਤੀ ਦੀਪਿਕਾ ਦੀ ਤਾਰੀਫ਼, ਕਿਹਾ “ਸਾਨੂੰ ਸਾਰਿਆਂ ਨੂੰ ਉਸ ‘ਤੇ ਮਾਣ ਹੈ”