ਰਾਸ਼ਟਰੀ Supreme Court: ਸੁਪਰੀਮ ਕੋਰਟ ਦਾ ਮਹਾਕੁੰਭ ਭਗਦੜ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ, ਇਲਾਹਾਬਾਦ ਹਾਈ ਕੋਰਟ ਜਾਣ ਲਈ ਕਿਹਾ