ਰਾਜ Nayab Singh Saini Oath Ceremony: ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜ਼ੋਂ ਚੁੱਕੀ ਸੰਹੁ,
ਰਾਸ਼ਟਰੀ EC Disqualified 5 Candidates : ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 5 ਉਮੀਦਵਾਰ ਅਯੋਗ ਐਲਾਨੇ
ਰਾਜ Punjab Panchayat Elections: ਪੰਚਾਇਤੀ ਚੋਣਾਂ ਵਿੱਚ ਸ਼ਾਮ 04 ਵਜੇ ਤਕ ਕਰੀਬ 67.1 ਫੀਸਦੀ ਵੋਟਰਾਂ ਨੇ ਆਪਣੇ ਸੰਵਿਧਾਨਕ ਹੱਕ ਦਾ ਕੀਤਾ ਇਸਤੇਮਾਲ: ਡਾ. ਸੋਨਾ ਥਿੰਦ
ਰਾਜ CM Bhagwant Mann: ਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ
ਰਾਜ Virsa Singh Valtoha: ਪੰਜ ਸਿੰਘ ਸਾਬਿਬਾਨਾਂ ਦਾ ਸਖਤ ਫੈਸਲਾ,ਵਿਰਸਾ ਸਿੰਘ ਵਲਟੋਹਾ ਦੀ ਅਕਾਲੀ ਦਲ ਦੀ ਮੁੱਡਲੀ ਮੈਂਬਰਸ਼ਿਪ ਤੋਂ ਕੀਤਾ ਫਾਰਗ
ਰਾਜ Fazilka Farmer: ਝੋਨੇ ਦੀ ਪਰਾਲੀ ਨੂੰ ਖੇਤ ’ਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਵਾਤਾਵਰਨ ਦਾ ਰਖਵਾਲਾ ਕਿਸਾਨ ਸੁਖਦੀਪ ਸਿੰਘ
ਰਾਜ Punjab Government: ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
ਰਾਸ਼ਟਰੀ Bahraich Violence: ਬਹਿਰਾਇਚ ਹਿੰਸਾ ਤੇ ਐਕਸ਼ਨ ਚ ਮੁੱਖ ਮੰਤਰੀ ਯੋਗੀ, ਦੋਸ਼ੀ ਸਮੇਤ ਕਈ ਅਣਪਛਾਤੇ ਲੋਕਾਂ ਖਿਲਾਫ FIR ਦਰਜ
ਰਾਜ CM Mann to Meet Union Minister: ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ
ਰਾਜ Punjab Panchayat Election: ਹਾਈਕੋਰਟ ‘ਚ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਣਵਾਈ, 700 ਤੋਂ ਵੱਧ ਪਟੀਸ਼ਨਾਂ ਦਾਇਰ
ਰਾਸ਼ਟਰੀ Haryana News: ਕੈਥਲ ਦੀ ਮੁੰਦੜੀ ਨਹਿਰ ਵਿੱਚ ਡਿੱਗੀ ਆਲਟੋ ਕਾਰ, ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ, ਇੱਕ ਲਾਪਤਾ
ਅਪਰਾਧ Punjab Police: ਪੰਜਾਬ ਪੁਲਸ ਨੇ ਵਿਦੇਸ਼ੀ ਗੈਂਗਸਟਰਾਂ ਦੁਆਰਾ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼, ਮੁੱਖ ਸਰਗਨਾਂ ਕਾਬੂ, ਹਥਿਆਰ ਬਰਾਮਦ
ਰਾਜ ਡਿਪਟੀ ਕਮਿਸ਼ਨਰ ‘ਤੇ ਐਸ.ਐਸ.ਪੀ. ਵੱਲੋਂ ਜ਼ਿਲ੍ਹੇ ‘ਚ ਪਰਾਲੀ ਸਾੜਨ ਤੋਂ ਰੋਕਣ ਲਈ SC ਦੇ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ
ਆਮ ਖਬਰਾਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ‘ਚੋਂ ਖਰੀਦੇ ਝੋਨੇ ਦੀ ਤੁਰੰਤ ਲਿਫਟਿੰਗ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ
ਰਾਜ No-fly zone for drones: ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਦੇ ਆਲੇ-ਦੁਆਲੇ ਡਰੋਨ ਕੈਮਰਾ ਚਲਾਉਣ ਤੇ ਉਡਾਉਣ ’ਤੇ ਪਾਬੰਦੀ
ਕਾਨੂੰਨ Panchayat Elections: ਹਾਈ ਕੋਰਟ ’ਚ ਪੰਚਾਇਤੀ ਚੋਣਾਂ ਬਾਰੇ ਸੁਣਵਾਈ ਟਲੀ, ਨਾਮਜ਼ਦਗੀ ਰੱਦ ਕਰਨ ‘ਤੇ ਕੀਤੀ ਸਖ਼ਤ ਟਿੱਪਣੀ
ਰਾਜ Bhagwant Maan on Opposition: “ਬੇਬੁਨਿਆਦ, ਤਰਕਹੀਣ ਅਤੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਵਿਰੋਧੀ ਧਿਰ ਦੇ ਨੇਤਾ”
ਰਾਜ Panchayat Elections: ਪੰਚਾਇਤੀ ਚੋਣਾਂ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਨੇਪਰੇ ਚਾੜ੍ਹੀਆਂ ਜਾਣਗੀਆਂ: ਚੋਣ ਆਬਜ਼ਰਵਰ
ਅਧਿਆਤਮਿਕ ਅੱਜ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਮ੍ਰਿਤਸਰ ਸਾਹਿਬ ਤੋਂ (10-10-2024)
ਰਾਜ Bikram singh Majithia: ਬਿਕਰਮ ਮਜੀਠੀਆ ਨੇ ਕੇਂਦਰ ਨੂੰ ਦੋ ਸਾਬਕਾ OSD ਅਤੇ ਡਾਇਰੈਕਟਰ ਵਿਰੁੱਧ LoC ਜਾਰੀ ਕਰਨ ਦੀ ਕੀਤੀ ਅਪੀਲ
ਰਾਜ Temporary license for firecrackers sale: ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇੰਸਸ ਲਈ ਬਿਨੈਕਾਰ 16-19 ਅਕਤੂਬਰ ਤੱਕ ਕਰ ਸਕਦੈ ਅਪਲਾਈ
ਰਾਜ Ludhiana: ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਨ ਵਾਲੇ ਬਾਬੇ ਨੇ ਨਾਬਾਲਿਗ ਨਾਲ ਅਸ਼ਲੀਲ ਹਰਕਤਾਂ ਕਰਕੇ ਬਣਾਈ ਵੀਡੀਓ, ਗ੍ਰਿਫਤਾਰ
ਰਾਜ Panchayat Elections: ਪੰਚਾਇਤੀ ਚੋਣਾਂ ਨੂੰ ਲੈ ਕੇ ਹੋਈ ਤਕਰਾਰ ’ਚ ਚੱਲੀਆਂ ਗੋਲੀਆਂ ’ਚ ਇਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ
ਰਾਸ਼ਟਰੀ Gurnam Chaduni:ਕਿਸਾਨ ਆਗੂ ਗੁਰਨਾਮ ਚੜੂਨੀ ਬੁਰੀ ਤਰ੍ਹਾਂ ਹਾਰੇ, ਪਿਹੋਵਾ ਸੀਟ ‘ਤੇ ਜ਼ਮਾਨਤ ਜ਼ਬਤ, ਸਿਰਫ਼ 1170 ਵੋਟਾਂ ਮਿਲੀਆਂ
ਰਾਜ Stubble Burning: ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ: ਡੀ. ਸੀ. ਫਰੀਦਕੋਟ
ਰਾਜ Heavy Commercial Vehicles: ਹੈਵੀ ਕਮਰਸ਼ੀਅਲ ਵਹੀਕਲਾਂ ਦੀ ਸਵੇਰੇ 7 ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ’ਤੇ ਰੋਕ: ਜ਼ਿਲ੍ਹਾ ਮੈਜਿਸਟ੍ਰੇਟ
ਰਾਜ Farmer Honored: 4 ਦਿਨਾਂ ਮੇਲੇ ਦੌਰਾਨ ਫਾਜ਼ਿਲਕਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ, ਜ਼ਿਲ੍ਹੇ ਦਾ ਕੀਤਾ ਨਾਮ ਰੋਸ਼ਨ
ਰਾਜ Mohali Airport News: ਚੰਡੀਗੜ੍ਹ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣਗੀਆਂ ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
ਰਾਜ ED Raids in Punjab: ‘ਆਪ’ ਸਾਂਸਦ ਸੰਜੀਵ ਅਰੋੜਾ ਦੇ ਘਰ ‘ਤੇ ED ਦਾ ਛਾਪਾ, ਗੁੱਸੇ ‘ਚ ਆਏ ਸਿਸੋਦੀਆ ਨੇ ਕਿਹਾ-ਮੋਦੀ ਜੀ ਨੇ ਫਿਰ ਤੋਤਾ-ਮਿਆਨਾ ਛੱਡ ਦਿੱਤਾ ਹੈ।