Monday, April 29, 2024

Logo
Loading...
google-add

PM ਮੋਦੀ ਬਣੇ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ

Editor | 12:19 PM, Sat Dec 09, 2023

ਪ੍ਰਧਾਨ ਮੰਤਰੀ  ਮੋਦੀ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸੱਭ ਤੋਂ ਮਸ਼ਹੂਰ ਨੇਤਾ ਹਨ। ਇਸ ਦਾ ਅੰਦਾਜ਼ਾ ਮਾਰਨਿੰਗ ਕੰਸਲਟ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਪੀਐਮ ਮੋਦੀ ਨੂੰ ਦਿੱਤੀ ਗਈ ਰੇਟਿੰਗ ਤੋਂ ਲਗਾਇਆ ਜਾ ਸਕਦਾ ਹੈ। ਗਲੋਬਲ ਲੀਡਰਸ ਦੀ ਲੇਟੇਸਟ ਅਪਰੂਵਲ ਰੇਟਿੰਗ ਲਿਸਟ ਵਿਚ PM ਮੋਦੀ ਟੌਪ ‘ਤੇ ਬਣੇ ਹੋਏ ਹਨ, ਜਿਨਾਂ ਨੂੰ ਲਗਾਤਾਰ ਤੀਜੀ ਵਾਰ 76 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਇਸ ਤੋਂ ਬਾਅਦ 66 ਫੀਸਦੀ ਰੇਟਿੰਗ ਦੇ ਨਾਲ ਦੂਜੇ ਸਥਾਨ ‘ਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦ੍ਰੇਸ ਮੈਨੂਅਲ ਲੋਪੇਜ ਓਬ੍ਰਾਡੋਰ ਤੇ ਤੀਜੇ ਸਥਾਨ ‘ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਏਲੇਨ ਬਸੇਟ ਹਨ,ਜਿਨਾਂ ਨੂੰ 58 ਫੀਸਦੀ ਰੇਟਿੰਗ ਮਿਲੀ ਹੈ

  • Trending Tag

  • No Trending Add This News
google-add
google-add
google-add

ਦਰਮਿਆਨੀਆਂ ਖ਼ਬਰਾਂ

google-add

ਵਪਾਰ

google-add
google-add