Monday, April 29, 2024

Logo
Loading...
google-add

ਕਰਵਾ ਚੌਥ 'ਤੇ ਔਰਤਾਂ ਲਈ ਖੁਸ਼ਖਬਰੀ!

Editor | 17:01 PM, Wed Nov 01, 2023

ਅੱਜ ਕਰਵਾ ਚੌਥ ਦੇ ਮੌਕੇ ਪੀਏਯੂ ਦੇ ਮੇਲਾ ਮੈਦਾਨ ਵਿੱਚ ਚੱਲ ਰਹੇ ਸਾਰਸ ਮੇਲੇ ‘ਚ ਅੱਜ ਔਰਤਾਂ ਦੀ ਐਂਟਰੀ ਬਿਲਕੁਲ ਮੁਫਤ ਹੋ ਰਹੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕੀ ਮੇਲੇ ਦੀ ਰੌਣਕ ਹੋਰ ਵਧਾਉਣ ਲਈ ਅੱਜ ਪੰਜਾਬੀ ਗਾਇਕ ਸਤਿੰਦਰ ਸਰਤਾਜ ਮੇਲਾ ਮੈਦਾਨ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਦੱਸ ਦਈਏ ਕਿ ਬੀਤੀ 27 ਅਕਤੂਬਰ ਤੋਂ ਸ਼ੁਰੂ ਹੋਇਆ 10 ਦਿਨਾਂ ਸਾਰਸ ਮੇਲਾ ਆਪਣੇ ਸਿਖਰ ਵੱਲ ਵਧਦਾ ਜਾ ਰਿਹਾ ਹੈ। ਮੇਲੇ ਵਿੱਚ ਹੁਣ ਤੱਕ ਲੱਖਾਂ ਲੋਕ ਤੇ ਕਲਾ ਪ੍ਰੇਮੀ ਸ਼ਿਰਕਤ ਕਰ ਚੁੱਕੇ ਹਨ। ਲੁਧਿਆਣਾ ਵਿੱਚ ਤੀਜੀ ਵਾਰ ਲੱਗੇ ਇਸ ਮੇਲੇ ਪ੍ਰਤੀ ਲੁਧਿਆਣਵੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੇਲੇ ਦੀ ਮੁੱਖ ਸਟੇਜ ’ਤੇ ਹੁਣ ਤੱਕ ਕਈ ਗਾਇਕ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ।


  • Trending Tag

  • No Trending Add This News
google-add
google-add
google-add

ਦਰਮਿਆਨੀਆਂ ਖ਼ਬਰਾਂ

google-add

ਵਪਾਰ

google-add
google-add

ਅੰਤਰਰਾਸ਼ਟਰੀ

google-add
google-add