Thursday, May 23, 2024

Logo
Loading...
google-add

DMDK ਦੇ ਸੰਸਥਾਪਕ ਅਤੇ ਅਭਿਨੇਤਾ ਵਿਜੇਕਾਂਤ ਦਾ ਹੋਇਆ ਦਿਹਾਂਤ

Editor | 12:29 PM, Thu Dec 28, 2023


DMDK ਦੇ ਸੰਸਥਾਪਕ-ਨੇਤਾ ਅਤੇ ਅਭਿਨੇਤਾ ਵਿਜੇਕਾਂਤ ਦਾ ਚੇਨਈ ਵਿੱਚ ਦਿਹਾਂਤ ਹੋ ਗਿਆ ਹੈ। 71 ਸਾਲ ਦੇ ਵਿਜੇਕਾਂਤ ਨੂੰ ਕੋਵਿਡ ਪੋਜ਼ਿਟਿਵ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਵਿਜੇਕਾਂਤ ਦੀ ਤਬੀਅਤ ਵਿਗੜਨ ਤੋਂ ਬਾਅਦ ਉਨਾਂ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਪਰ ਅੰਤ 'ਚ ਅਭਿਨੇਤਾ ਅਤੇ ਫਿਰ ਨੇਤਾ ਬਣੇ ਵਿਜੇਕਾਂਤ ਦਾ ਦਿਹਾਂਤ ਹੋ ਗਿਆ। ਵਿਜੇਕਾਂਤ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। PM ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਹੈ ਕਿ ਉਹ ਵਿਜੇਕਾਂਤ ਜੀ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਨ.

  • Trending Tag

  • No Trending Add This News
google-add
google-add
google-add

ਟੈਲੀਵਿਜ਼ਨ

ਵੈਬ ਸੀਰੀਜ਼

google-add

ਲਾਈਫ ਸਟਾਇਲ